ਖ਼ਬਰਾਂ
ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਲਿਖਿਆ ਪੱਤਰ
ਕਿਹਾ : ਪੰਜਾਬ 'ਚ ਹੜ੍ਹਾਂ ਕਾਰਨ ਹੋਏ ਨੁਕਸਾਨ 'ਤੇ ਵਿਚਾਰ ਕਰਨ ਲਈ ਸੱਦਿਆ ਜਾਵੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ
ਸੁਨੀਲ ਜਾਖੜ ਨੂੰ ਲੈ ਕੇ ਹਰਦੀਪ ਸਿੰਘ ਮੁੰਡੀਆ ਦਾ ਵੱਡਾ ਬਿਆਨ
'ਜਾਖੜ ਦੀ ਪੰਜਾਬ ਦੇ ਲੋਕਾਂ ਨਾਲ ਕੋਈ ਹਮਦਰਦੀ ਨਹੀਂ'
PM Modi ਤੇ PM Georgia Meloni ਦਾ ਫ਼ਰਜ਼ੀ ਵੀਡੀਉ ਬਣਾਉਣ ਵਾਲਾ ਮੁਲਜ਼ਮ ਗ੍ਰਿਫ਼ਤਾਰ
AI ਨਾਲ ਵੀਡੀਉ ਬਣਾ ਕੇ ਕੀਤਾ ਸੀ ਵਾਇਰਲ, ਮੁਲਜ਼ਮ ਯੂਪੀ ਤੋਂ ਕਾਬੂ
ਰੂਸੀ ਫੌਜ ਵਿੱਚ ਸ਼ਾਮਲ ਹੋਣ ਤੋਂ ਬਚਿਆ ਜਾਵੇ: ਭਾਰਤੀ ਵਿਦੇਸ਼ ਮੰਤਰਾਲਾ
ਨਾਗਰਿਕਾਂ ਨੂੰ ਰੂਸ-ਯੂਕਰੇਨ ਟਕਰਾਅ ਤੋਂ ਦੂਰ ਰਹਿਣ ਦੀ ਅਪੀਲ
ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਝੋਨੇ ਦੀ ਰਹਿੰਦ-ਖੂੰਹਦ ਵਿੱਚ ਰੀਪਰ ਚਲਾਉਣ ਤੇ ਹੋਵੇਗੀ ਪੂਰਨ ਪਾਬੰਦੀ
ਝੋਨੇ ਦੀ ਪਰਾਲੀ/ਰਹਿੰਦ-ਖੂੰਹਦ ਤੋਂ ਗੱਠਾਂ ਬਣਾਉਣ ਵਾਲੇ ਕਿਸਾਨਾਂ ਨੂੰ ਹੋਵੇਗੀ ਛੋਟ
Bhakra Dam ਤੋਂ ਛੱਡਿਆ ਜਾਵੇਗਾ 5000 ਕਿਊਸਕ ਵਾਧੂ ਪਾਣੀ : Harjot Singh Bains
ਮੌਸਮ ਵਿਭਾਗ ਵਲੋਂ ਆਗਾਮੀ ਦਿਨਾਂ ਵਿਚ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਦੀ ਸੰਭਾਵਨਾ
ਨੇਪਾਲ 'ਚ ਫਸੇ ਪੰਜਾਬ ਦੇ 92 ਲੋਕ, ਹਿੰਸਾ ਵਿਚਾਲੇ ਸਰਹੱਦ ਉੱਤੇ ਪਹੁੰਚੇ
ਅੰਮ੍ਰਿਤਸਰ ਤੋਂ ਗਏ ਸਨ ਜਨਕਪੁਰ ਧਾਮ
379 ਗ੍ਰਾਮ ਚਰਸ ਸਣੇ ਪੰਜਾਬ ਦੇ ਦੋ ਨੌਜਵਾਨ ਗ੍ਰਿਫਤਾਰ
ਸੁੰਦਰਨਗਰ ਪੁਲਿਸ ਵੱਲੋਂ ਕਾਰਵਾਈ, 3 ਦਿਨ ਦਾ ਰਿਮਾਂਡ ਮਨਜ਼ੂਰ
Supreme Court ਨੇ India-Pakistan ਏਸ਼ੀਆ ਕੱਪ ਮੈਚ ਰੱਦ ਕਰਨ ਤੋਂ ਕੀਤਾ ਇਨਕਾਰ
ਕਿਹਾ, ਮੈਚ ਜਾਰੀ ਰਹਿਣ ਦਿਉ
ਪਿੰਡ ਕਟਾਰੂਚੱਕ ਦੀ ਧੀ ਤਮੰਨਾ ਸਲਾਰੀਆ ਨੇ ਮਾਪਿਆਂ ਦਾ ਨਾਂ ਕੀਤਾ ਰੌਸ਼ਨ
ਭਾਰਤੀ ਫੌਜ ਵਿੱਚ ਬਣੀ ਲੈਫਟੀਨੈਂਟ