ਖ਼ਬਰਾਂ
Bajrang Punia Father Death News: ਓਲੰਪੀਅਨ ਪਹਿਲਵਾਨ ਬਜਰੰਗ ਪੂਨੀਆ ਦੇ ਪਿਤਾ ਦਾ ਦਿਹਾਂਤ
Bajrang Punia Father Death News: ਬੀਮਾਰੀ ਦੇ ਚੱਲਦੇ ਕਈ ਦਿਨਾਂ ਤੋਂ ਹਸਪਤਾਲ ਵਿਚ ਸਨ ਦਾਖ਼ਲ
Himachal Weather Update News: ਹਿਮਾਚਲ ਦੇ ਲੋਕਾਂ ਲਈ ਜਰੂਰੀ ਖ਼ਬਰ, ਅਗਲੇ ਤਿੰਨ ਦਿਨ ਪਵੇਗਾ ਭਾਰੀ ਮੀਂਹ
ਊਨਾ, ਹਮੀਰਪੁਰ, ਬਿਲਾਸਪੁਰ, ਕਾਂਗੜਾ, ਸ਼ਿਮਲਾ ਅਤੇ ਸਿਰਮੌਰ ਲਈ ਅਲਰਟ ਜਾਰੀ, ਸੂਬੇ ਵਿਚ ਪੂਰੇ ਮੌਨਸੂਨ ਸੀਜ਼ਨ ਵਿਚ 380 ਲੋਕਾਂ ਦੀ ਮੌਤ, ਜਦੋਂਕਿ 40 ਲੋਕ ਹਨ ਲਾਪਤਾ
Punjab Flood News: ਪੰਜਾਬ ਵਿਚ ਹੜ੍ਹਾਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ 55 ਹੋਈ
Punjab Flood News: 29 ਹੋਰ ਪਿੰਡ ਹੜ੍ਹ ਦੀ ਮਾਰ ਹੇਠ ਆਏ
Punjab News: ਪੰਜਾਬ ਵਿਚ ਹੜ੍ਹਾਂ ਕਾਰਨ ਬਿਜਲੀ ਵਿਭਾਗ ਨੂੰ 102.58 ਕਰੋੜ ਦਾ ਹੋਇਆ ਨੁਕਸਾਨ
ਕੁਲ 2,322 ਡਿਸਟਰੀਬਿਊਸ਼ਨ ਟਰਾਂਸਫ਼ਾਰਮਰ ਨੁਕਸਾਨੇ ਗਏ ਹਨ, ਜਿਸ ਨਾਲ 23.22 ਕਰੋੜ ਦਾ ਨੁਕਸਾਨ ਦਰਜ ਕੀਤਾ ਗਿਆ ਹੈ
ਕਤਲ ਦੇ ਦੋਸ਼ੀ ਰਸ਼ਪ੍ਰੀਤ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ
40 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ
ਕੈਬਨਿਟ ਮੰਤਰੀ ਤਰੁਨਪ੍ਰੀਤ ਸੌਂਦ ਨੇ ਸਮਰੱਥ ਪੰਚਾਇਤਾਂ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਕੁੱਝ ਫੰਡ ਦੇਣ ਦੀ ਕੀਤੀ ਅਪੀਲ
ਕਿਹਾ : ਹੜ੍ਹ ਪੀੜਤ ਲੋਕਾਂ ਲਈ ਚੁੱਕਿਆ ਗਿਆ ਇਹ ਕਦਮ ਕਰੇਗਾ ਹਮਦਰਦੀ ਦਾ ਪ੍ਰਗਟਾਵਾ
ਹੜ੍ਹ ਪ੍ਰਭਾਵਿਤ ਫ਼ਾਜ਼ਿਲਕਾ ਅਤੇ ਮਾਨਸਾ ਜ਼ਿਲਿ੍ਹਆਂ 'ਚ ਹੋਈਆਂ ਦੋ ਹੋਰ ਮੌਤਾਂ ਦਰਜ
24 ਘੰਟਿਆਂ ਦੌਰਾਨ 40 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ
ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਮੁੱਖ ਮੰਤਰੀ ਮਾਨ, ਅਮਨ ਅਰੋੜਾ ਤੇ ਹਰਪਾਲ ਚੀਮਾ 'ਤੇ ਚੁੱਕੇ ਸਵਾਲ
ਕਿਹਾ : ‘ਆਪ' ਆਗੂ ਦੱਸਣ ਕਿ ਐਸਡੀਆਰਐਫ ਦੇ 12,000 ਕਰੋੜ ਰੁਪਏ ਕਿੱਥੇ ਹਨ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਸਡੀਆਰਐਫ ਦੇ ਅੰਕੜੇ ਕੀਤੇ ਜਾਰੀ
ਕਿਹਾ : ਅਪ੍ਰੈਲ 2022 ਤੋਂ ਸਤੰਬਰ 2025 ਤੱਕ ਆਏ ਸਿਰਫ਼ 1582 ਕਰੋੜ ਰੁਪਏ
ਪੰਜਾਬ ਵੱਲੋਂ ਅੰਮ੍ਰਿਤਸਰੀ ਕੁਲਚੇ ਲਈ ਜੀ.ਆਈ. ਟੈਗ ਹਾਸਲ ਕਰਨ ਦੀਆਂ ਤਲਾਸ਼ੀਆਂ ਜਾ ਰਹੀਆਂ ਸੰਭਾਵਨਾਵਾਂ
ਭੋਜਨ ਪਦਾਰਥਾਂ ਨੂੰ ਖੇਤ ਤੋਂ ਫੈਕਟਰੀ ਅਤੇ ਫੈਕਟਰੀ ਤੋਂ ਪਲੇਟ ਤੱਕ ਪਹੁੰਚਾਉਣ ਵਾਲੀ ਵੈਲਿਊ ਚੇਨ ਨੂੰ ਮਜ਼ਬੂਤ ਕੀਤਾ ਜਾ ਰਿਹੈ: ਰਾਖੀ ਗੁਪਤਾ ਭੰਡਾਰੀ