ਖ਼ਬਰਾਂ
ਭਾਰਤ ਕੈਨੇਡੀਅਨ ਸਿਆਸਤ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰ ਰਿਹੈ : ਅਧਿਕਾਰਤ ਜਾਂਚ
ਰੀਪੋਰਟ ਅਨੁਸਾਰ ਕੈਨੇਡਾ ਦੀਆਂ ਪਿਛਲੀਆਂ ਦੋ ਫੈਡਰਲ ਚੋਣਾਂ ’ਚ ਵਿਦੇਸ਼ੀ ਦਖਲਅੰਦਾਜ਼ੀ ਦੇ ਸਬੂਤ ਮਿਲੇ ਹਨ
ਅਨੰਤਨਾਗ ’ਚ ਫੌਜ ਦੀ ਗੱਡੀ ਸੜਕ ਤੋਂ ਫਿਸਲੀ, ਇਕ ਜਵਾਨ ਦੀ ਮੌਤ, 8 ਹੋਰ ਜ਼ਖਮੀ
ਹਾਦਸਾ ਦਖਣੀ ਕਸ਼ਮੀਰ ਜ਼ਿਲ੍ਹੇ ਦੇ ਵੇਰੀਨਾਗ ਇਲਾਕੇ ’ਚ ਵਾਪਰਿਆ
ਚੇਨਈ ਸੂਪਰ ਕਿੰਗਜ਼ ਦੀ ਨਜ਼ਰ ਪੰਜਾਬ ਕਿੰਗਜ਼ ਵਿਰੁਧ ਲਗਾਤਾਰ ਦੂਜੇ ਮੈਚ ’ਚ ਜਿੱਤ ’ਤੇ
ਤਿੰਨ ਦਿਨ ਪਹਿਲਾਂ ਪੰਜਾਬ ਕਿੰਗਜ਼ ਨੇ ’ਚ ਸੀ.ਐਸ.ਕੇ. ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ
ਪਛਮੀ ਬੰਗਾਲ ਪੁਲਿਸ ਨੇ ਰਾਜਪਾਲ ਬੋਸ ਵਿਰੁਧ ਔਰਤ ਦੀ ਸ਼ਿਕਾਇਤ ਦੀ ਜਾਂਚ ਲਈ ਟੀਮ ਬਣਾਈ
ਰਾਜਪਾਲ ਨੇ ਰਾਜ ਭਵਨ ਵਿਚ ਪੁਲਿਸ ਦੇ ਦਾਖਲੇ ’ਤੇ ਪਾਬੰਦੀ ਲਗਾਉਣ ਦਾ ਹੁਕਮ ਦਿਤਾ
ਬ੍ਰਿਜ ਭੂਸ਼ਣ ਸ਼ਰਣ ਸਿੰਘ ਦੇ ਬੇਟੇ ਨੂੰ ਟਿਕਟ ਮਿਲਣ ਦੇ ਵਿਰੋਧ ’ਚ RLD ਬੁਲਾਰੇ ਨੇ ਅਸਤੀਫਾ ਦਿਤਾ
ਕਿਹਾ, ਬ੍ਰਿਜ ਭੂਸ਼ਣ ਸ਼ਰਨ ਦੇ ਬੇਟੇ ਨੂੰ ਟਿਕਟ ਦੇਣਾ ਮਹਿਲਾ ਭਲਵਾਨਾਂ ਦਾ ਅਪਮਾਨ ਹੈ
ਨੂਹ ਸਮੂਹਿਕ ਜਬਰ ਜਨਾਹ ਕਾਂਡ : ਸੀ.ਬੀ.ਆਈ. ਅਦਾਲਤ ਨੇ ਚਾਰ ਜਣਿਆਂ ਨੂੰ ਮੌਤ ਦੀ ਸਜ਼ਾ ਸੁਣਾਈ
ਅਦਾਲਤ ਨੇ ਦੋਸ਼ੀਆਂ ’ਤੇ ਕੁਲ 8.20 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ
Jammu-Kashmir News: ਜੰਮੂ-ਕਸ਼ਮੀਰ ਦੇ ਪੁੰਛ 'ਚ ਸੁਰੱਖਿਆ ਬਲਾਂ ਦੇ ਵਾਹਨ 'ਤੇ ਗੋਲੀਬਾਰੀ, 5 ਜਵਾਨ ਜ਼ਖਮੀ
ਅਧਿਕਾਰੀਆਂ ਮੁਤਾਬਕ ਅਤਿਵਾਦੀਆਂ ਨੇ ਦੋ ਸੁਰੱਖਿਆ ਵਾਹਨਾਂ 'ਤੇ ਗੋਲੀਬਾਰੀ ਕੀਤੀ, ਜਿਸ 'ਚ 5 ਜਵਾਨ ਜ਼ਖਮੀ ਹੋ ਗਏ
Punjab News: ਫਿਰੋਜ਼ਪੁਰ 'ਚ ਹੋਈ ਬੇਅਦਬੀ ਦੇ ਮੁਲਜ਼ਮ ਦਾ ਕੁੱਟ-ਕੁੱਟ ਕੇ ਕਤਲ
ਪਿੰਡ ਬੰਡਾਲਾ ਦੇ ਗੁਰਦੁਆਰਾ ਬਾਬਾ ਵੀਰ ਸਿੰਘ ਵਿਚ ਇੱਕ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦਾ ਅਪਮਾਨ ਕੀਤਾ ਗਿਆ।
Raja Warring News: ਪੰਜਾਬ ਵਿਚ ਕਾਂਗਰਸ ਦੇ ਮੁਕਾਬਲੇ ਹੋਰ ਕੋਈ ਪਾਰਟੀ ਮਜ਼ਬੂਤ ਨਹੀਂ: ਰਾਜਾ ਵੜਿੰਗ
ਕਿਹਾ, ਪਾਰਟੀ ਸੂਬੇ 'ਚ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗੀ
Punjab News: ਸੁੱਚਾ ਸਿੰਘ ਲੰਗਾਹ ਨੇ ਦਿਖਾਏ ਬਾਗੀ ਸੁਰ; 22 ਤਰੀਕ ਨੂੰ ਰੈਲੀ ਕਰਕੇ ਕਰਨਗੇ ਵੱਡਾ ਐਲਾਨ
ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਮੇਰੇ ਅਪਣੇ ਹੀ ਲੋਕ ਮੇਰੇ ਵਿਰੁਧ ਹਨ।