ਖ਼ਬਰਾਂ
Admiral Dinesh Tripathi: ਵਾਇਸ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਨੇ ਭਾਰਤੀ ਜਲ ਸੈਨਾ ਦੇ ਨਵੇਂ ਮੁਖੀ ਦਾ ਅਹੁਦਾ ਸੰਭਾਲਿਆ
ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਲਈ ਮਾਂ ਦੀ ਅਸੀਸ
Kaunke disappearance case: ਪੁਲਿਸ ਰਿਕਾਰਡ ਜਥੇਦਾਰ ਕਾਉਂਕੇ ਨੂੰ ਅੱਜ ਵੀ ਦੱਸ ਰਿਹਾ ਭਗੌੜਾ, ਕੀ ਹੈ ਮਾਮਲਾ?
ਹੁਣ 32 ਸਾਲਾਂ ਮਗਰੋਂ ਵੀ ਭਾਈ ਕਾਉਂਕੇ ਜਗਰਾਓਂ ਪੁਲਿਸ ਦੇ ਰਿਕਾਰਡ ਵਿਚ ਭਗੌੜੇ ਅਤੇ ਦਸ ਨੰਬਰੀਏ ਹਨ।
Ludhiana News : ਹੈਵਾਨੀਅਤ ਦੀ ਹੱਦ ! ਹਵਸ 'ਚ ਅੰਨ੍ਹੇ ਵਿਅਕਤੀ ਨੇ ਦੋ ਸਾਲ ਦੀ ਮਾਸੂਮ ਬੱਚੀ ਨਾਲ ਕੀਤਾ ਜਬਰ ਜਨਾਹ
Ludhiana News : ਬੱਚੀ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ
Punjab News: ਜਲੰਧਰ ਦੇ PIMS ਹਸਪਤਾਲ ਨੂੰ 4 ਲੱਖ ਦਾ ਜੁਰਮਾਨਾ; ਚੂਲੇ ਦੀ ਸਰਜਰੀ ਦੌਰਾਨ ਲਾਪਰਵਾਹੀ ਦੇ ਇਲਜ਼ਾਮ
ਖਪਤਕਾਰ ਅਦਾਲਤ ਨੇ ਸੁਣਾਇਆ ਫੈਸਲਾ
Punjab News : ਲੁਧਿਆਣਾ 'ਚ ਨਬਾਲਿਗ ਨਾਲ ਤਿੰਨ ਨੌਜਵਾਨਾਂ ਨੇ ਕੀਤਾ ਜਬਰ ਜਨਾਹ
Punjab News : ਘਰਦਿਆਂ ਤੋਂ ਨਰਾਜ਼ ਹੋ ਨੌਕਰੀ ਦੇ ਬਹਾਨੇ ਚਲੇ ਗਈ ਸੀ ਲੜਕੀ , ਪਰਿਵਾਰ ਨੇ 16 ਅਪ੍ਰੈਲ ਨੂੰ ਕਰਵਾਈ ਸੀ ਸ਼ਿਕਾਇਤ ਦਰਜ
Amrita Warring: ਬਾਬੇ ਨਾਨਕ ਦੇ ਪੰਜੇ ਨਾਲ ਕਾਂਗਰਸ ਦੇ ਪੰਜੇ ਦੀ ਤੁਲਨਾ ਵਾਲੇ ਬਿਆਨ 'ਤੇ ਅੰਮ੍ਰਿਤਾ ਵੜਿੰਗ ਨੇ ਮੰਗੀ ਮਾਫ਼ੀ
ਗੁਰੂ ਸਾਹਿਬ ਤੋਂ ਬਗੈਰ ਅਸੀਂ ਕੁੱਝ ਵੀ ਨਹੀਂ ਹਾਂ ਉਹ ਬਖਸ਼ਣਹਾਰ ਹੈ - ਅੰਮ੍ਰਿਤਾ ਵੜਿੰਗ
Muktsar News : ਗਿੱਦੜਬਾਹਾ ’ਚ ਸਾਬਕਾ ਕਬੱਡੀ ਖਿਡਾਰੀ ਕਿਸਾਨ ਦੀ ਤੂੜੀ ਬਣਾਉਂਦੇ ਸਮੇਂ ਹੋਈ ਮੌਤ
Muktsar News : ਮਸ਼ੀਨ ’ਤੇ ਕੰਡਿਆਲੀ ਤਾਰ ਦੀ ਲਪੇਟ ’ਚ ਆਉਣ ਨਾਲ ਵਾਪਰਿਆ ਹਾਦਸਾ
JEE Mains Result: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ JEE Mains ’ਚ ਮਾਰੀ ਬਾਜ਼ੀ; 158 ਨੇ ਪਾਸ ਕੀਤੀ ਪ੍ਰੀਖਿਆ
ਸੱਭ ਤੋਂ ਵੱਧ ਮੁਹਾਲੀ ਦੇ 23 ਵਿਦਿਆਰਥੀ ਹੋਏ ਪਾਸ
Nuh Encounter: ਦਿੱਲੀ 'ਚ ਐਨਕਾਊਂਟਰ, ਲਾਰੈਂਸ ਗੈਂਗ ਦੇ ਦੋ ਅਪਰਾਧੀ ਗ੍ਰਿਫ਼ਤਾਰ
ਨੂਹ 'ਚ ਮੁਕਾਬਲੇ ਦੌਰਾਨ ਨਿਸ਼ਾਨੇਬਾਜ਼ ਵਿਸ਼ਾਲ ਉਰਫ਼ ਕਾਲੂ ਅਤੇ ਰਵੀ ਮੋਟਾ ਨੇ ਟੀਮ 'ਤੇ ਗੋਲੀਆਂ ਚਲਾ ਦਿੱਤੀਆਂ।
Canada News :ਓਂਟਾਰੀਓ ਦੇ ਸਕੂਲਾਂ ’ਚ ਪਾੜ੍ਹੇ ਨਹੀਂ ਕਰ ਸਕਣਗੇ ਮੋਬਾਈਲ ਫੋਨ ਦੀ ਵਰਤੋਂ
Canada News : ਸਿੱਖਿਆ ਮੰਤਰੀ ਸਟੀਫਨ ਲੈਸੀ ਨੇ ਕੀਤਾ ਐਲਾਨ, 3 ਸਤੰਬਰ ਤੋਂ ਹੋਵੇਗਾ ਲਾਗੂ