ਖ਼ਬਰਾਂ
Sunita Kejriwal's roadshow: ਸੁਨੀਤਾ ਕੇਜਰੀਵਾਲ ਨੇ ਲੋਕ ਸਭਾ ਚੋਣਾਂ ਲਈ ਦਿੱਲੀ ਵਿਚ ਕੱਢਿਆ ਅਪਣਾ ਪਹਿਲਾ ਰੋਡ ਸ਼ੋਅ
ਸੁਨੀਤਾ ਕੇਜਰੀਵਾਲ ਐਤਵਾਰ ਨੂੰ ਪੱਛਮੀ ਦਿੱਲੀ ਲੋਕ ਸਭਾ ਹਲਕੇ 'ਚ ਵੀ ਰੋਡ ਸ਼ੋਅ ਕਰਨਗੇ।
Lok Sabha Elections 2024: ਅੰਬਾਲਾ ਸੀਟ ਤੋਂ ਭਾਜਪਾ ਉਮੀਦਵਾਰ ਦਾ ਕਿਸਾਨਾਂ ਨੇ ਕੀਤਾ ਵਿਰੋਧ
ਕਿਸਾਨਾਂ ਦਾ ਸਵਾਲ : ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਕੌਮੀ ਰਾਜਧਾਨੀ ਵਲ ਵਧਣ ਦੀ ਇਜਾਜ਼ਤ ਕਿਉਂ ਨਹੀਂ ਦਿਤੀ ਗਈ?
Gurdaspur News : ਗੁਰਦਾਸਪੁਰ 'ਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ 11 ਏਕੜ ਫ਼ਸਲ ਸੜ ਕੇ ਸੁਆਹ
Gurdaspur News :ਪੱਕੀ ਫ਼ਸਲ ਅਚਾਨਕ ਅੱਗ ਲੱਗਣ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ, ਪੁਲਿਸ ਜਾਂਚ ’ਚ ਜੁਟੀ
Lok Sabha Elections: ਕਰਮਜੀਤ ਅਨਮੋਲ ਦੇ ਹੱਕ 'ਚ CM ਮਾਨ ਨੇ ਕੀਤਾ ਪ੍ਰਚਾਰ, ‘ਵਿਕਾਸ ਕਾਰਜਾਂ ਦੀ ਝੜੀ ਲਗਾ ਕੇ ਬਦਲਾਂਗੇ ਸੂਬੇ ਦੀ ਨੁਹਾਰ’
ਬਾਦਲਾਂ ਨੂੰ ਨਿਸ਼ਾਨੇ ਉਤੇ ਲੈਂਦਿਆਂ ਭਗਵੰਤ ਮਾਨ ਨੇ ਕਿਹਾ, ‘ਬਾਦਲਾਂ ਦੇ ਟੱਬਰ ਨੇ ਹਮੇਸ਼ਾ ਧਰਮ ਨੂੰ ਵਰਤਿਆ ਹੈ'
Hoshiarpur News : ਹੁਸ਼ਿਆਰਪੁਰ 'ਚ ਦੁਕਾਨ ਬੰਦ ਕਰਕੇ ਘਰ ਜਾ ਰਹੇ ਪਿਓ-ਧੀ 'ਤੇ ਹਮਲਾ
Hoshiarpur News : ਦੋ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਪਿਓ-ਧੀ ਨੂੰ ਜ਼ਖ਼ਮੀ ਕਰ ਮੌਕੇ ਤੋਂ ਹੋਏ ਫ਼ਰਾਰ
Salman Khan house firing: ਮੁੰਬਈ ਪੁਲਿਸ ਨੇ ਸਾਰੇ ਮੁਲਜ਼ਮਾਂ 'ਤੇ ਲਗਾਇਆ MCOCA, ਲਾਰੈਂਸ ਬਿਸ਼ਨੋਈ ਦੀਆਂ ਵਧੀਆਂ ਮੁਸ਼ਕਲਾਂ
ਇਸ ਮਾਮਲੇ ਵਿਚ ਬਿਸ਼ਨੋਈ ਗੈਂਗ ਦੇ ਦੋ ਸ਼ੂਟਰ ਵਿੱਕੀ ਗੁਪਤਾ ਅਤੇ ਸਾਗਰ ਪਾਲ ਪੁਲਿਸ ਦੀ ਗ੍ਰਿਫ਼ਤ ਵਿਚ ਹਨ।
Fatehgarh Sahib news : ਹਰਿਆਣਾ 'ਚ ਬਰਾਮਦ ਹੋਈ ਵਪਾਰੀ ਦੀ ਲਾਸ਼
Fatehgarh Sahib news : ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ 'ਚ ਡਿੱਗੀ ਸੀ ਕਾਰ
T20 ਵਿਸ਼ਵ ਕੱਪ ਤੋਂ ਪਹਿਲਾਂ ਹਾਰਦਿਕ ਪਾਂਡਿਆ ਬਾਰੇ ਇਰਫਾਨ ਪਠਾਨ ਨੇ ਦੇ ਦਿਤਾ ਵੱਡਾ ਬਿਆਨ, ਟੀਮ ’ਚ ਸ਼ਾਮਲ ਹੋਣ ’ਤੇ ਲੱਗਾ ਸਵਾਲੀਆ ਨਿਸ਼ਾਨ
ਕਿਹਾ, ਕਿਸੇ ਇਕ ਖਿਡਾਰੀ ਨੂੰ ਮਹੱਤਵ ਦੇਣਾ ਬੰਦ ਕਰਨਾ ਚਾਹੀਦਾ ਹੈ, ਟੂਰਨਾਮੈਂਟ ਜਿੱਤਣ ’ਤੇ ਹੋਵੇ ਧਿਆਨ
Patiala News :PRTC ਦੇ ਕੰਡਕਟਰ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
Patiala News :ਕੋਰਟ ਕੇਸ ਜਿੱਤ ਕੇ 2 ਸਾਲ ਪਹਿਲਾ ਮੁੜ ਜੁਆਇੰਨ ਕੀਤੀ ਸੀ ਨੌਕਰੀ
Fazilka News : ਡਿਪਟੀ ਕਮਿਸ਼ਨਰ ਵੱਲੋਂ ਜਲਾਲਾਬਾਦ ਵਿਖੇ ਕਣਕ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਬੈਠਕ
ਮੰਡੀਆਂ ਵਿਚ 48 ਘੰਟੇ ਵਿਚ ਖਰੀਦੀ ਕਣਕ ਦੀ ਅਦਾਇਗੀ ਦੇ ਨਿਯਮ ਦੀ ਪਾਲਣਾ ਕਰਨੀ ਲਾਜ਼ਮੀ ਬਣਾਈ ਜਾਵੇ