ਖ਼ਬਰਾਂ
Punjab News: ਨਵਜਨਮੀ ਬੱਚੀ ਨਿਆਮਤ ਕੌਰ ਨਾਲ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ ਭਗਵੰਤ ਮਾਨ
Punjab News: ਪੰਜਾਬ ਦੇ ਭਲੇ ਲਈ ਕੀਤੀ ਅਰਦਾਸ
PM Modi : PM ਮੋਦੀ ਨੂੰ ਅਯੋਗ ਠਹਿਰਾਉਣ ਦੀ ਮੰਗ ਵਾਲੀ ਪਟੀਸ਼ਨ 'ਤੇ ਸੋਮਵਾਰ ਨੂੰ ਹੋਵੇਗੀ ਸੁਣਵਾਈ
ਜੋਧੇਲੇ ਨੇ 15 ਅਪ੍ਰੈਲ ਨੂੰ ਆਪਣੀ ਪਟੀਸ਼ਨ 'ਚ ਕਿਹਾ ਸੀ ਕਿ ਪੀਐੱਮ ਮੋਦੀ ਭਗਵਾਨ ਅਤੇ ਮੰਦਰਾਂ ਦੇ ਨਾਂ 'ਤੇ ਲੋਕਾਂ ਤੋਂ ਵੋਟ ਮੰਗ ਰਹੇ ਹਨ।
TarnTaran News : ਤਰਨਤਾਰਨ 'ਚ ਵਾਲੀਬਾਲ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
TarnTaran News : ਗਰਾਊਂਡ ਤੋਂ ਕਸਰਤ ਕਰਕੇ ਘਰ ਪਰਤਿਆਂ ਹੀ ਤੋੜਿਆ ਦਮ
Jammu-Kashmir: J&K ਦੇ ਸੋਪੋਰ 'ਚ ਦੋ ਅਤਿਵਾਦੀ ਹਲਾਕ, ਦੋ ਜਵਾਨ ਜ਼ਖਮੀ
ਦੋ ਦਿਨਾਂ ਤੋਂ ਜਾਰੀ ਆਪ੍ਰੇਸ਼ਨ ਦੌਰਾਨ ਨੌਪੋਰਾ ਇਲਾਕੇ 'ਚ ਇਕ ਘਰ 'ਚ ਅਤਿਵਾਦੀਆਂ ਦੇ ਲੁਕੇ ਹੋਣ ਦੀ ਮਿਲੀ ਸੀ ਸੂਚਨਾ
Moga Fraud News: ਮੋਗਾ 'ਚ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਦੀ ਠੱਗੀ, ਨਾ ਦਿੱਤਾ ਵੀਜ਼ਾ ਨਾ ਦਿੱਤੇ ਪੈਸੇ
Moga Fraud News: ਸ੍ਰੀਨਗਰ ਦਾ ਰਹਿਣ ਵਾਲਾ ਹੈ ਮੁਲਜ਼ਮ
Chandigarh Parking news : ਚੰਡੀਗੜ੍ਹ 'ਚ 1 ਮਈ ਤੋਂ ਸ਼ੁਰੂ ਹੋਵੇਗੀ ਆਨਲਾਈਨ ਪਾਰਕਿੰਗ ਫ਼ੀਸ
Chandigarh Parking news : QR ਕੋਡ ਸਕੈਨ ਕਰਕੇ ਹੋਵੇਗਾ ਭੁਗਤਾਨ, ਚੰਡੀਗੜ੍ਹ ’ਚ 89 ਪਾਰਕਿੰਗਾਂ, 73 ਥਾਵਾਂ 'ਤੇ ਲਾਗੂ ਕੀਤੀ ਗਈ ਸਹੂਲਤ
UK First Sikh Court: ਬਰਤਾਨੀਆਂ 'ਚ ਖੁੱਲ੍ਹੀ ਪਹਿਲੀ ਸਿੱਖ ਅਦਾਲਤ, ਮੁੱਖ ਉਦੇਸ਼ ਸਿੱਖ ਪਰਿਵਾਰਾਂ ਦੀ ਮਦਦ ਕਰਨਾ
ਵਿਅਕਤੀਗਤ ਤੌਰ 'ਤੇ ਚਲਾਈ ਜਾਵੇਗੀ ਅਦਾਲਤ
EVM-VVPAT Controversy: ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਖਾਰਜ, SC ਨੇ ਕਿਹਾ, ਸਿਸਟਮ 'ਚ ਦਖਲਅੰਦਾਜ਼ੀ ਪੈਦਾ ਕਰੇਗੀ ਬੇਲੋੜੀ ਸ਼ੰਕਾ
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਵੋਟਰਾਂ ਨੂੰ VVPAT ਸਲਿੱਪ ਦੀ ਸਰੀਰਕ ਤੌਰ 'ਤੇ ਪੁਸ਼ਟੀ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ
Fatehgarh Sahib News: ਫਤਿਹਗੜ੍ਹ ਸਾਹਿਬ 'ਚ ਭਾਖੜਾ ਨਹਿਰ 'ਚ ਡਿੱਗੀ ਕਾਰ, ਲਾਪਤਾ ਹੋਇਆ ਡਰਾਈਵਰ
Fatehgarh Sahib News: ਭਾਲ 'ਚ ਲੱਗੇ ਗੋਤਾਖੋਰ
Punjabi Murdered in America: ਰੋਜ਼ੀ ਰੋਟੀ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਮੌਕੇ 'ਤੇ ਮੌਤ
Punjabi Murdered in America: ਟਰੱਕ ਡਰਾਈਵਰ ਸੀ ਪੰਜਾਬੀ ਨੌਜਵਾਨ