ਖ਼ਬਰਾਂ
Telangana News: 12ਵੀਂ ਦੀ ਪ੍ਰੀਖਿਆ 'ਚੋਂ ਫੇਲ੍ਹ ਹੋਣ ਮਗਰੋਂ 48 ਘੰਟਿਆਂ ਵਿਚ 7 ਵਿਦਿਆਰਥੀਆਂ ਨੇ ਕੀਤੀ ਖੁਦਕੁਸ਼ੀ
ਨਲਕੁੰਟਾ ਇਲਾਕੇ ਦਾ ਇੱਕ ਹੋਰ ਲੜਕਾ ਜਾਡਚੇਰਲਾ ਵਿਚ ਰੇਲਵੇ ਟ੍ਰੈਕ ਦੇ ਕੋਲ ਮ੍ਰਿਤਕ ਪਾਇਆ ਗਿਆ
Lok Sabha Election 2024: ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਚੋਣ ਤਾਂ ਲੜ ਸਕਦੇ ਹਨ, ਪਰ ਵੋਟ ਪਾਉਣ ਦੀ ਮਨਾਹੀ !
ਫਿਰ ਕੈਦੀਆਂ ਨੂੰ ਚੋਣ ਲੜਨ ਦਾ ਹੱਕ ਕਿਵੇਂ?
Batala Accident News : ਅੱਚਲ ਸਾਹਿਬ ਬਟਾਲਾ ’ਚ ਦਰਖ਼ਤ ਨਾਲ ਕਾਰ ਟਕਰਾਉਣ ਨਾਲ ਵਿਅਕਤੀ ਦੀ ਮੌਤ
ਕਾਰ ਦਾ ਸੰਤੁਲਨ ਵਿਗੜਨ ਨਾਲ ਵਾਪਰਿਆ ਹਾਦਸਾ
Ludhiana Road Accident : ਲੁਧਿਆਣਾ 'ਚ ਝੰਡਾਲੀ ਤੋਂ ਫਗਵਾੜਾ ਜਾ ਰਹੇ ਡਰਾਈਵਰ ਦੀ ਸੜਕ ਹਾਦਸੇ 'ਚ ਮੌਤ
Ludhiana Road Accident : 3 ਘੰਟੇ ਬਾਅਦ ਕੈਬਿਨ 'ਚ ਕਰੇਨ ਨਾਲ ਕੱਢਿਆ, ਨੀਂਦ ਆਉਣ ਕਾਰਨ ਵਾਪਰਿਆ ਹਾਦਸਾ
Bathinda Sewage Gas News: ਬਠਿੰਡਾ 'ਚ ਸੀਵਰੇਜ ਦੀ ਗੈਸ ਚੜ੍ਹਨ ਕਾਰਨ ਇਕ ਸੀਵਰੇਜਮੈਨ ਦੀ ਮੌਤ
Bathinda Sewage Gas News: : ਇਕ ਦੀ ਹਾਲਤ ਗੰਭੀਰ
Bihar Wedding Fire News: ਵਿਆਹ 'ਚ ਚਲਾਈ ਆਤਿਸ਼ਬਾਜ਼ੀ ਨਾਲ ਸਾਰੇ ਘਰ ਨੂੰ ਲੱਗੀ ਅੱਗ, ਇਕੋ ਪਰਿਵਾਰ ਦੇ 6 ਲੋਕਾਂ ਦੀ ਮੌਤ
Bihar Wedding Fire News: ਘਰ ਦਾ ਸਮਾਨ ਵੀ ਸੜ ਕੇ ਹੋਇਆ ਸਵਾਹ
Punjab News: 'ਆਪ' ਦੇ ਕੌਮੀ ਬੁਲਾਰੇ ਨੇ ਫੇਸਬੁੱਕ ਤੋਂ ਹਟਾਇਆ ਪਾਰਟੀ ਦਾ ਨਾਂ, ਟਿਕਟ ਨਾ ਮਿਲਣ 'ਤੇ ਨਾਖੁਸ਼!
ਅਹਿਬਾਬ ਨੇ ਕਿਹਾ- ਹੁਣ ਮੈਂ ਪਾਰਟੀ ਲਈ ਨਹੀਂ ਬੋਲਾਂਗਾ
Haryana News : ਸਰਵਿਸ ਸਟੇਸ਼ਨ ਮਾਲਕ ’ਤੇ ਹਮਲਾ, ਬੋਲੈਰੋ ਗੱਡੀ ਨੇ 2 ਲੋਕਾਂ ਨੂੰ ਕੁਚਲਿਆ
Haryana News : ਭੀੜ ਨੂੰ ਆਉਂਦੇ ਦੇਖ ਖੁਦ ਦੇ ਸਾਥੀ ਨੂੰ ਲਤਾੜ ਕੇ ਭੱਜੇ, ਦੋਵਾਂ ਦੀ ਹਾਲਤ ਨਾਜ਼ੁਕ
Punjab News: ਨਵਜਨਮੀ ਬੱਚੀ ਨਿਆਮਤ ਕੌਰ ਨਾਲ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ ਭਗਵੰਤ ਮਾਨ
Punjab News: ਪੰਜਾਬ ਦੇ ਭਲੇ ਲਈ ਕੀਤੀ ਅਰਦਾਸ
PM Modi : PM ਮੋਦੀ ਨੂੰ ਅਯੋਗ ਠਹਿਰਾਉਣ ਦੀ ਮੰਗ ਵਾਲੀ ਪਟੀਸ਼ਨ 'ਤੇ ਸੋਮਵਾਰ ਨੂੰ ਹੋਵੇਗੀ ਸੁਣਵਾਈ
ਜੋਧੇਲੇ ਨੇ 15 ਅਪ੍ਰੈਲ ਨੂੰ ਆਪਣੀ ਪਟੀਸ਼ਨ 'ਚ ਕਿਹਾ ਸੀ ਕਿ ਪੀਐੱਮ ਮੋਦੀ ਭਗਵਾਨ ਅਤੇ ਮੰਦਰਾਂ ਦੇ ਨਾਂ 'ਤੇ ਲੋਕਾਂ ਤੋਂ ਵੋਟ ਮੰਗ ਰਹੇ ਹਨ।