ਖ਼ਬਰਾਂ
Punjab News: ਭਾਰਤੀ ਹਵਾਈ ਸੈਨਾ 'ਚ ਫਲਾਇੰਗ ਅਫ਼ਸਰ ਬਣ ਡਾ.ਅਰਮਿਸ਼ ਅਸੀਜਾ ਨੇ ਪੰਜਾਬ ਦਾ ਨਾਮ ਕੀਤਾ ਰੌਸ਼ਨ
Punjab News: ਫਾਜ਼ਿਲਕਾ ਜ਼ਿਲ੍ਹੇ ਦੀ ਭਰਤੀ ਹੋਣ ਵਾਲੀ ਪਹਿਲੀ ਧੀ
Canada News: ਕੈਨੇਡਾ ਦੀ 'ਮੋਸਟ ਵਾਂਟੇਡ' ਸੂਚੀ 'ਚ ਭਾਰਤੀ ਵਿਅਕਤੀ ਦਾ ਨਾਮ, ਪੰਜਾਬਣ ਦੇ ਕਤਲ ਕੇਸ ਨਾਲ ਸਬੰਧ
30 ਲੱਖ ਰੁਪਏ ਦਾ ਇਨਾਮ ਵੀ ਰੱਖਿਆ
Sandeshkhali Case: ਸੰਦੇਸ਼ਖਾਲੀ ਮਾਮਲੇ ਵਿਚ CBI ਨੇ ਦਰਜ ਕੀਤੀ ਪਹਿਲੀ FIR
ਸੀਬੀਆਈ ਨੇ ਹਾਲੇ ਤਕ ਪੰਜ ਮੁਲਜ਼ਮਾਂ ਅਤੇ ਪੀੜਤਾਂ ਦੀ ਪਛਾਣ ਨਹੀਂ ਦੱਸੀ ਹੈ।
Dinanagar News : ਦਾਦਾ-ਦਾਦੀ ਨਾਲ ਜਾ ਰਹੇ ਚਾਰ ਸਾਲਾ ਬੱਚੇ ਦੀ ਸਕੂਟਰੀ ਤੇ ਬੁਲਟ ਦੀ ਟੱਕਰ ਨਾਲ ਦਰਦਨਾਕ ਮੌਤ
Dinanagar News : ਦਾਦੀ ਗੰਭੀਰ ਜ਼ਖ਼ਮੀ, ਦਾਦੇ ਦੇ ਮਾਮੂਲੀ ਸੱਟਾਂ ਲੱਗੀਆਂ, ਬੁਲਟ ਸਵਾਰ ਮੌਕੇ ਤੋਂ ਫ਼ਰਾਰ
Canada News: ਕੈਨੇਡਾ ਦੇ ਕੈਲਗਰੀ ਵਿਚ ਪੰਜਾਬਣ ਦੀ ਮਿਲੀ ਲਾਸ਼, ਘਬਰਾਏ ਬਾਕੀ ਵਿਦਿਆਰਥੀ
25 ਸਾਲਾ ਮਨਪ੍ਰੀਤ ਕੌਰ ਵਜੋਂ ਹੋਈ ਹੈ ਮ੍ਰਿਤਕ ਦੀ ਪਛਾਣ
Chandigarh News : ਵਾਰੰਟੀ ਮਿਆਦ ਦੌਰਾਨ ਫਰਿੱਜ ਦੀ ਸਹੀ ਮੁਰੰਮਤ ਨਾ ਕਰਨ ’ਤੇ ਕੰਪਨੀ ’ਤੇ 10 ਹਜ਼ਾਰ ਰੁਪਏ ਜੁਰਮਾਨਾ
Chandigarh News :ਸ਼ਿਕਾਇਤਕਰਤਾ ਤੋਂ ਵਸੂਲੇ ਮੁਰੰਮਤ ਦੇ ਖ਼ਰਚੇ ਵਿਆਜ ਸਣੇ ਵਾਪਸੀ ਦੇ ਨਿਰਦੇਸ਼
Canada News: ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ
ਨੌਜਵਾਨ ਕੌਨੇਡਾ ਵਿਚ ਪਲੰਬਰ ਦਾ ਕੰਮ ਕਰਦਾ ਸੀ
Vande Bharat Trains : ਯਾਤਰੀਆਂ ਲਈ ਵੱਡੀ ਖ਼ਬਰ, ਵੰਦੇ ਭਾਰਤ ਟਰੇਨਾਂ ’ਚ ਪਾਣੀ ਨੂੰ ਲੈ ਕੇ ਹੋਇਆ ਵੱਡਾ ਫੈਸਲਾ
Vande Bharat Trains : ਯਾਤਰੀਆਂ ਨੂੰ ਹੁਣ ਮਿਲੇਗੀ ਅੱਧੇ ਲੀਟਰ ਪਾਣੀ ਦੀ ਬੋਤਲ, ਬਰਬਾਦੀ ਰੋਕਣ ਲਈ ਕੀਤਾ ਫੈਸਲਾ
Jaisalmer Plane Crash: ਰਾਜਸਥਾਨ ਦੇ ਜੈਸਲਮੇਰ 'ਚ ਵੱਡਾ ਹਾਦਸਾ, ਭਾਰਤੀ ਹਵਾਈ ਸੈਨਾ ਦਾ ਜਹਾਜ਼ ਹੋਇਆ ਕਰੈਸ਼
Jaisalmer Plane Crash: ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਰਿਹਾ ਬਚਾਅ
JEE-Main Punjab Results: ਪੰਜਾਬ ਦੇ 2 ਤੇ ਚੰਡੀਗੜ੍ਹ ਦੇ 1 ਵਿਦਿਆਰਥੀ ਨੇ ਲਏ 100 ਫ਼ੀਸਦੀ ਅੰਕ
ਨਤੀਜੇ ਵਿਚ 56 ਵਿਦਿਆਰਥੀਆਂ ਨੇ 100 ਫ਼ੀਸਦੀ ਅੰਕ ਹਾਸਲ ਕੀਤੇ ਹਨ