ਖ਼ਬਰਾਂ
Mumbai Airport Customs: ਮੁੰਬਈ ਏਅਰਪੋਰਟ ਤੋਂ ਨੂਡਲਜ਼ ਦੇ ਪੈਕਟਾਂ 'ਚ ਲੁਕੋਏ 2 ਕਰੋੜ ਦੇ ਹੀਰੇ ਜ਼ਬਤ
4 ਕਰੋੜ ਰੁਪਏ ਦਾ ਸੋਨਾ ਵੀ ਬਰਾਮਦ
CUET-UG, ਨੈੱਟ ਲਈ ਅੰਕਾਂ ਦਾ ਨਾਰਮੇਲਾਈਜੇਸ਼ਨ ਖਤਮ ਕੀਤਾ ਜਾਵੇਗਾ: UGC ਮੁਖੀ
ਇਸ ਸਾਲ ਇਕ ਵਿਸ਼ੇ ਦੇ ਦੋਵੇਂ ਇਮਤਿਹਾਨ ਇਕੋ ਸ਼ਿਫਟ ਵਿਚ ਹੋਣਗੇ, ਅਪਣਾਈ ਜਾਵੇਗੀ OMR ਪ੍ਰਣਾਲੀ
Rahul Gandhi News: ਰਾਹੁਲ ਗਾਂਧੀ ਵਿਰੁਧ ਮਾਨਹਾਨੀ ਦੇ ਮਾਮਲੇ ’ਚ ਸੁਣਵਾਈ 2 ਮਈ ਨੂੰ ਹੋਵੇਗੀ
ਅਦਾਲਤ ’ਚ ਜੱਜ ਦੀ ਨਿਯੁਕਤੀ ਨਾ ਹੋਣ ਕਾਰਨ ਰਾਹੁਲ ਗਾਂਧੀ ਵਿਰੁਧ ਕਰੀਬ 6 ਸਾਲ ਪੁਰਾਣੇ ਮਾਨਹਾਨੀ ਦੇ ਕੇਸ ਦੀ ਸੁਣਵਾਈ ਸੋਮਵਾਰ ਨੂੰ ਨਹੀਂ ਹੋ ਸਕੀ।
2ਜੀ ਸਪੈਕਟ੍ਰਮ: 2012 ਦੇ ਫੈਸਲੇ ’ਚ ਸੋਧ ਦੀ ਮੰਗ ਨੂੰ ਲੈ ਕੇ ਕੇਂਦਰ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕੀਤੀ, ਜਾਣੋ ਕਾਰਨ
ਕੇਂਦਰ ਕੁੱਝ ਮਾਮਲਿਆਂ ’ਚ 2ਜੀ ਸਪੈਕਟ੍ਰਮ ਲਾਇਸੈਂਸ ਦੇਣਾ ਚਾਹੁੰਦਾ ਹੈ
Punjab News: ਵਰੁਣ ਸੌਂਧੀ ਕਤਲ ਕੇਸ ਵਿਚ ਪੰਜ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ
ਅਦਾਲਤ ਨੇ ਕਿਹਾ, ‘ਜਿਸ ਤਰ੍ਹਾਂ ਸੌਂਧੀ ਪਰਿਵਾਰ ਨੂੰ ਪੁੱਤਰ ਦੇ ਵਿਛੋੜੇ ਦਾ ਸੰਤਾਪ ਝੱਲਣਾ ਪਿਆ, ਦੋਸ਼ੀ ਵੀ ਪਰਿਵਾਰ ਤੋਂ ਦੂਰ ਰਹਿ ਕੇ ਇਸ ਦਰਦ ਨੂੰ ਮਹਿਸੂਸ ਕਰਨ’
Schengen visa rules Relaxed : ਨਿਯਮਾਂ ’ਚ ਢਿੱਲ, ਹੁਣ ਭਾਰਤੀਆਂ ਨੂੰ ਲੰਬੀ ਮਿਆਦ ਵਾਲਾ ਮਲਟੀਪਲ ਐਂਟਰੀ ਸ਼ੈਨਜੇਨ ਵੀਜ਼ਾ ਮਿਲੇਗਾ
18 ਅਪ੍ਰੈਲ ਨੂੰ ਯੂਰਪੀਅਨ ਕਮਿਸ਼ਨ ਨੇ ਭਾਰਤੀ ਨਾਗਰਿਕਾਂ ਨੂੰ ਮਲਟੀਪਲ ਐਂਟਰੀ ਵੀਜ਼ਾ ਜਾਰੀ ਕਰਨ ਲਈ ਵਿਸ਼ੇਸ਼ ਨਿਯਮਾਂ ਨੂੰ ਮਨਜ਼ੂਰੀ ਦਿਤੀ ਸੀ
Raja Warring News: ਰਾਜਾ ਵੜਿੰਗ ਨੇ ਡਾ.ਮਨਮੋਹਨ ਸਿੰਘ ਬਾਰੇ ਟਿੱਪਣੀ ਲਈ ਪ੍ਰਧਾਨ ਮੰਤਰੀ ਮੋਦੀ ਦੀ ਕੀਤੀ ਆਲੋਚਨਾ
ਕਿਹਾ, ਭਾਜਪਾ ਦੀ ਫੁੱਟ ਪਾਊ ਰਾਜਨੀਤੀ ਨੂੰ ਕਾਂਗਰਸ ਸੱਤਾ ਤੋਂ ਬਾਹਰ ਦੇ ਦਰਵਾਜ਼ੇ ਦਿਖਾਏਗੀ
Punjab Congress News: ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਣ ਦੀ ਸਮਰੱਥਾ ਸਿਰਫ ਕਾਂਗਰਸ ਕੋਲ: ਪ੍ਰਤਾਪ ਸਿੰਘ ਬਾਜਵਾ
ਬਾਜਵਾ ਨੇ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਆਪਣੇ ਦੋ ਸਾਲਾਂ ਦੇ ਸ਼ਾਸਨ ਕਾਲ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ।
Court News: ਪੰਜਾਬ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਵਾਲੀ ਸੜਕ ਆਮ ਲੋਕਾਂ ਲਈ ਖੋਲ੍ਹੇ ਪ੍ਰਸ਼ਾਸਨ: ਹਾਈ ਕੋਰਟ
ਪੰਜਾਬ ਤੋਂ ਮੈਟਰੋ ਬਾਰੇ ਵੀ ਜਵਾਬ ਮੰਗਿਆ
Court News: ਹਾਈ ਕੋਰਟ ਵਲੋਂ ਧਾਰਮਿਕ ਸਥਾਨਾਂ ਦੇ ਲਾਊਡ ਸਪੀਕਰਾਂ ਸਬੰਧੀ ਸ਼ਿਕਾਇਤਾਂ ਦੇ ਵੇਰਵੇ ਤਲਬ
ਇਸ ਦੇ ਨਾਲ ਹੀ ਰੀਤ ਮਹਿੰਦਰ ਸਿੰਘ ਕੇਸ ਵਿਚ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਨਾਲ ਸਬੰਧਤ ਸਟੇਟਸ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿਤੇ ਗਏ ਹਨ।