ਖ਼ਬਰਾਂ
ਮੋਗਾ ਅਦਾਲਤ ਨੇ ਨਸ਼ਾ ਤਸਕਰ ਲਵਹੀਰ ਸਿੰਘ ਨੂੰ ਸੁਣਾਈ 10 ਸਾਲ ਦੀ ਸਜ਼ਾ
ਮੁਲਜ਼ਮ ਖ਼ਿਲਾਫ਼ ਥਾਣਾ ਪੰਜਤੂਰ 'ਚ 2023 'ਚ NDPS ਤਹਿਤ ਮਾਮਲਾ ਕੀਤਾ ਗਿਆ ਸੀ ਦਰਜ
ਆਂਗਨਵਾੜੀ ਵਰਕਰਾਂ ਨੂੰ ਸਮਾਰਟਫੋਨ ਮੁਹੱਈਆ ਕਰਵਾਉਣ ਲਈ ਜਾਰੀ ਟੈਂਡਰ 'ਤੇ ਹਾਈ ਕੋਰਟ ਨੇ ਲਾਈ ਰੋਕ
ਮਹਿਲਾ ਤੇ ਬਾਲ ਵਿਕਾਸ ਵਿਭਾਗ ਪੰਜਾਬ ਨੂੰ 23 ਫਰਵਰੀ ਤੱਕ ਜਵਾਬ ਦਾਖ਼ਲ ਕਰਨ ਦਾ ਦਿੱਤਾ ਹੁਕਮ
ਬਠਿੰਡਾ ਅਦਾਲਤ ਨੇ ਬਲਾਤਕਾਰ ਦੇ ਦੋਸ਼ੀ ਥਾਣੇਦਾਰ ਗੁਰਵਿੰਦਰ ਸਿੰਘ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
ਪੀੜਤਾ ਨੂੰ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀ ਵੀ ਦਿੱਤੀ ਗਈ ਸੀ ਧਮਕੀ
ਦਿੱਲੀ ਦੇ ਰਾਸ਼ਟਰੀ ਰਾਜ ਮਾਰਗ 9 'ਤੇ ਕਾਰ ਤੇ ਕੰਟੇਨਰ ਦੀ ਹੋਈ ਟੱਕਰ
2 ਔਰਤਾਂ ਦੀ ਹੋਈ ਮੌਤ ਤੇ 2 ਬੱਚਿਆਂ ਸਣੇ 3 ਹੋਏ ਗੰਭੀਰ ਜ਼ਖ਼ਮੀ
ਪੰਜਾਬੀ ਮੂਲ ਦੇ ਟਰੱਕ ਡਰਾਈਵਰ ਸੁਖਵਿੰਦਰ ਸਿੱਧੂ ਨੇ 2023 ਦੇ ਹਾਦਸੇ ਲਈ ਆਪਣਾ ਗੁਨਾਹ ਕਬੂਲਿਆ
ਹਾਦਸੇ ਦੌਰਾਨ ਕੈਨੇਡੀਅਨ ਉਲੰਪੀਅਨ ਖਿਡਾਰੀ ਐਲੈਗਜ਼ੈਂਡਰਾ ਪਾਲ ਦੀ ਹੋਈ ਸੀ ਮੌਤ
Ludhiana News: ਲੁਧਿਆਣਾ ਵਿੱਚ ਬੀਬੀਏ ਦੇ ਵਿਦਿਆਰਥੀ ਦੀ ਹਾਦਸੇ ਵਿਚ ਮੌਤ
Ludhiana News: ਹਾਦਸੇ ਵਿਚ ਮ੍ਰਿਤਕ ਦਾ ਦੋਸਤ ਹੋਇਆ ਗੰਭੀਰ ਜ਼ਖ਼ਮੀ
ਈਡੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਨੂੰ ਫਾਰੇਕਸ ਉਲੰਘਣਾ ਮਾਮਲੇ 'ਚ ਸੰਮਨ ਭੇਜਿਆ
ਅਮਰਿੰਦਰ ਸਿੰਘ ਨੂੰ 12 ਫਰਵਰੀ ਨੂੰ ਅਤੇ ਰਣਇੰਦਰ ਸਿੰਘ ਨੂੰ 13 ਫਰਵਰੀ ਨੂੰ ਪੁੱਛਗਿੱਛ ਲਈ ਕੀਤਾ ਤਲਬ
ਹਰਿਆਣਾ ਵਿੱਚ ਪੁਲਿਸ ਮੁਲਾਜ਼ਮ ਨੇ 22 ਸਾਲਾ ਕੁੜੀ ਨੂੰ ਦਰੜਿਆ, ਲੜਕੀ ਦੀ ਮੌਕੇ 'ਤੇ ਮੌਤ
ਨਸ਼ੇ ਦੀ ਹਾਲਤ ਵਿਚ ਦੱਸਿਆ ਜਾ ਰਿਹਾ ਮੁਲਾਜ਼ਮ
ਕੈਨੇਡਾ 'ਚ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਪੰਜਾਬੀ ਕਾਰੋਬਾਰੀ
ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ, ਸੂਚਨਾ ਦੇਣ ਵਾਲੇ ਨੂੰ ਮਿਲਣਗੇ 2 ਕਰੋੜ ਰੁਪਏ
ਪੰਜਾਬ 'ਚ ਅੱਜ ਸਰਕਾਰੀ ਬੱਸਾਂ ਦਾ ਚੱਕਾ ਜਾਮ
ਬੀਤੇ ਦਿਨ ਹੋਈ ਬੈਠਕ 'ਚ ਸਰਕਾਰ ਤੇ ਮੁਲਾਜ਼ਮਾਂ ਵਿਚਾਲੇ ਨਹੀਂ ਬਣੀ ਸਹਿਮਤੀ