ਖ਼ਬਰਾਂ
ਸੁਨਾਮ ਪੁਲਿਸ ਵੱਲੋਂ ਚਲਾਇਆ ਗਿਆ ਪੀਲਾ ਪੰਜਾ
‘ਯੁੱਧ ਨਸ਼ੇ ਵਿਰੁੱਧ' ਮੁਹਿੰਮ ਤਹਿਤ ਪੁਲਿਸ ਵੱਲੋਂ ਕਾਰਵਾਈ
ਮਾਨ ਸਰਕਾਰ ਦਾ ਗ੍ਰੀਨਿੰਗ ਪੰਜਾਬ ਮਿਸ਼ਨ : ਰਿਕਾਰਡ 12,55,700 ਰੁੱਖ ਲਗਾਉਣ ਨਾਲ ਪੰਜਾਬ ਬਣਿਆ ਹਰਿਆਲੀ ਜ਼ੋਨ
ਸੂਬੇ ਦੀ ਸਭ ਤੋਂ ਵੱਡੀ ਵਾਤਾਵਰਣ ਪ੍ਰਾਪਤੀ
ਗੁਰਪ੍ਰੀਤ ਸੇਖੋਂ ਦਾ ਪਰਿਵਾਰ ਆਇਆ ਸਾਹਮਣੇ, ਕਿਹਾ ‘ਸਾਡੇ ਨਾਲ ਕੀਤਾ ਜਾ ਰਿਹਾ ਧੱਕਾ'
ਬੀਤੀ ਰਾਤ ਗੁਰਪ੍ਰੀਤ ਸੇਖੋਂ ਨੂੰ ਪੁਲਿਸ ਨੇ ਲਿਆ ਸੀ ਹਿਰਾਸਤ 'ਚ
Punjab government ਦੱਸੇ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਪਿੰਡਾਂ ਵਿਕਾਸ ਲਈ ਕੀ ਕੀਤਾ : ਮਨੋਰੰਜਨ ਕਾਲੀਆ
‘ਆਪ' ਆਗੂਆਂ ਨੇ ਪ੍ਰੈਸ ਕਾਨਫਰੰਸਾਂ ਦੌਰਾਨ ਪਿੰਡਾਂ ਦੇ ਵਿਕਾਸ ਸਬੰਧੀ ਨਹੀਂ ਕੀਤੀ ਕੋਈ ਗੱਲ
ਰਾਹੁਲ ਗਾਂਧੀ ਨੇ ਸੰਸਦ 'ਚ ਹਵਾ ਪ੍ਰਦੂਸ਼ਣ ਦਾ ਚੁੱਕਿਆ ਮੁੱਦਾ
ਕਿਹਾ, "ਮੋਦੀ ਜੀ, ਪ੍ਰਦੂਸ਼ਣ 'ਤੇ ਇੱਕ ਕਾਰਜ ਯੋਜਨਾ ਬਣਾਓ, ਵਿਰੋਧੀ ਧਿਰ ਸਰਕਾਰ ਨੂੰ ਪੂਰਾ ਸਹਿਯੋਗ ਦੇਵੇਗੀ"
Chandigarh 'ਚ ਗਊ ਮਾਸ ਨੂੰ ਲੈ ਕੇ ਹੋਇਆ ਭਾਰੀ ਹੰਗਾਮਾ
ਹਿੰਦੂ ਸੰਗਠਨਾਂ ਨੇ ਨਾਕਾ ਲਗਾ ਕੇ ਫੜਿਆ ਸ਼ੱਕੀ ਮਾਸ, ਮਾਹੌਲ ਹੋਇਆ ਤਣਾਅਪੂਰਨ
ਹਰਿਆਣਾ ਪੁਲਿਸ ਨੇ 72 ਲੋਕਾਂ ਦੀ ਸੁਰੱਖਿਆ ਲਈ ਵਾਪਸ
200 ਤੋਂ ਵੱਧ PSO (ਨਿੱਜੀ ਸੁਰੱਖਿਆ ਅਧਿਕਾਰੀ) ਬੁਲਾਏ ਵਾਪਸ
Chandigarh ਮੇਅਰ ਦੀ ਚੋਣ : ਕਾਂਗਰਸ ਪਾਰਟੀ ਦੁਚਿੱਤੀ 'ਚ ਫਸੀ
ਆਮ ਆਦਮੀ ਪਾਰਟੀ ਦੀ ਸਪੋਰਟ ਕਰਨ 'ਤੇ ਕਾਂਗਰਸ ਦਾ ਪੰਜਾਬ 'ਚ ਵਿਗੜੇਗਾ ਗਣਿਤ
Amritsar ਦੇ ਕਈ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਸਕੂਲਾਂ ਨੂੰ ਕਰਵਾਇਆ ਗਿਆ ਖ਼ਾਲੀ
ਮੋਰਿੰਡਾ ਦੇ ਪਿੰਡ ਡੂਮਛੇੜੀ ਵਿਖੇ ਪਤੀ ਵੱਲੋਂ ਪਤਨੀ ਦਾ ਕਤਲ
ਪੁਲਿਸ ਨੇ ਮਾਮਲਾ ਕੀਤਾ ਦਰਜ