ਖ਼ਬਰਾਂ
Machhiwara Sahib News : 4 ਅਣਪਛਾਤੇ ਹਮਲਾਵਰ ਨੇ ਨੌਜਵਾਨ 'ਤੇ ਚਲੀਆਂ ਗੋਲੀਆਂ,ਘਰ ਦੀ ਕੰਧ ਟੱਪ ਕੇ ਘਰ 'ਚ ਵੜੇ ਹਮਲਾਵਰ
Machhiwara Sahib News : ਜਸਪ੍ਰੀਤ ਸਿੰਘ ਗੰਭੀਰ ਜ਼ਖ਼ਮੀ, ਹਸਪਤਾਲ ਭਰਤੀ, ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
Chandigarh News : ਮਾਨ ਸਰਕਾਰ ਨੇ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ 276 ਕਰੋੜ ਰੁਪਏ ਨਾਲ ਪੂਰੇ ਕੀਤੇ ਪ੍ਰਬੰਧ: ਬਰਿੰਦਰ ਕੁਮਾਰ ਗੋਇਲ
Chandigarh News : ਪਿਛਲੇ ਅਰਸੇ ਦੌਰਾਨ ਨੁਕਸਾਨੀਆਂ ਗਈਆਂ 94 ਸੰਵੇਦਨਸ਼ੀਲ ਥਾਵਾਂ 'ਤੇ ਅਧਿਕਾਰੀਆਂ ਨੂੰ ਨਿਰੰਤਰ ਨਿਗਰਾਨੀ ਰੱਖਣ ਦੇ ਹੁਕਮ
ਅੱਤਵਾਦੀ ਹਮਲੇ ਵਿੱਚ ਅਨਾਥ ਹੋਏ 22 ਬੱਚਿਆਂ ਨੂੰ ਗੋਦ ਲੈਣਗੇ ਰਾਹੁਲ ਗਾਂਧੀ
ਗ੍ਰੈਜੂਏਸ਼ਨ ਤੱਕ ਦਾ ਖਰਚ ਚੁੱਕਣਗੇ
ਪਹਿਲਗਾਮ ਹਮਲੇ ਦੌਰਾਨ ਇਕ ਵੀ ਸੁਰੱਖਿਆ ਮੁਲਾਜ਼ਮ ਤਾਇਨਾਤ ਕਿਉਂ ਨਹੀਂ ਸੀ:MP ਪ੍ਰਿਅੰਕਾ ਗਾਂਧੀ
'ਪਹਿਲਗਾਮ ਹਮਲਾ ਕਿਉਂ ਹੋਇਆ?'
Haryanvi Singer Masoom Sharma : ਹਰਿਆਣਵੀ ਗਾਇਕ ਮਾਸੂਮ ਸ਼ਰਮਾ ਵਿਰੁੱਧ ਚੰਡੀਗੜ੍ਹ 'ਚ FIR ਦਰਜ
Haryanvi Singer Masoom Sharma : ਪੀਯੂ ਦੇ ਇੱਕ ਸ਼ੋਅ ਦੌਰਾਨ ਪਾਬੰਦੀਸ਼ੁਦਾ ਗੀਤ ਗਾਉਣ ਦਾ ਦੋਸ਼
Amritsar News : 1 ਅਗਸਤ ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ ਮੁਲਤਵੀ
Amritsar News : ਗਿਆਨੀ ਗੜਗੱਜ ਦੇ ਪਰਿਵਾਰਕ ਮੈਂਬਰ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ 'ਤੇ ਲਿਆ ਗਿਆ ਫ਼ੈਸਲਾ
ਸਾਡਾ ਤਾਂ ਬਲਦਾਂ ਨਾਲ ਡੂੰਘਾ ਨਾਤਾ ਰਿਹਾ: ਮੁੱਖ ਮੰਤਰੀ ਭਗਵੰਤ ਮਾਨ
'1933 ਤੋਂ ਚੱਲ ਰਹੀਆ ਕਿਲ੍ਹਾ ਰਾਏਪੁਰ ਦੀਆਂ ਖੇਡਾਂ'
ਪੰਜਾਬੀ ਮੂਲ ਦੇ ਗੁਰਮਕਮਲ ਸਿੰਘ ਨੇ ਰੋਮ ਦੀ ਸਪਰੈਂਜਾ ਯੂਨੀਵਰਸਿਟੀ ਤੋਂ ਅਰਥਸ਼ਾਸ਼ਤਰ ਦੀ ਡਿਗਰੀ 100 ਪ੍ਰਤੀਸ਼ਤ ਨੰਬਰਾਂ ਨਾਲ ਕੀਤੀ ਪਾਸ
ਨੌਜਵਾਨ ਨੇ ਅਰਥ ਸ਼ਾਸਤਰ ਦੀ ਡਿਗਰੀ 100 ਪ੍ਰਤੀਸ਼ਤ ਨੰਬਰਾਂ ਨਾਲ (110/110) ਨਾਲ ਪਾਸ ਕਰ ਮਾਪਿਆ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
USA News : ਡੈਲਟਾ ਪਾਇਲਟ ਰੁਸਤਮ ਭਾਗਵਾਗਰ ਨੂੰ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫਤਾਰ
USA News : ਡੈਲਟਾ ਏਅਰ ਲਾਈਨਜ਼ ਦੇ ਪਾਇਲਟ ਨੂੰ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ
Amritsar News: ਅੰਮ੍ਰਿਤਸਰ ਵਿੱਚ ਪਾਕਿਸਤਾਨ ਨਾਲ ਜੁੜੇ ਹਥਿਆਰਾਂ ਦੇ ਤਸਕਰ ਨੂੰ ਕੀਤਾ ਗ੍ਰਿਫ਼ਤਾਰ
ਮੁਲਜ਼ਮ ਪਾਕਿਸਤਾਨ ਵਿੱਚ ਬੈਠੇ ਇੱਕ ਤਸਕਰ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ