ਖ਼ਬਰਾਂ
ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ 48 ਫ਼ੀਸਦੀ ਵੋਟਿੰਗ ਦਾ ਅਨੁਮਾਨ
23 ਜ਼ਿਲ੍ਹਾਂ ਪ੍ਰੀਸ਼ਦ ਤੇ 158 ਬਲਾਕ ਸੰਮਤੀਆਂ ਲਈ ਵੋਟਿੰਗ
Punjab Weather Update: ਪੰਜਾਬ 'ਚ ਕੜਾਕੇ ਦੀ ਠੰਢ ਨੇ ਠਾਰੇ ਲੋਕ, 13 ਜ਼ਿਲ੍ਹਿਆਂ ਲਈ ਅਲਰਟ ਜਾਰੀ
ਆਦਮਪੁਰ 6.8 ਡਿਗਰੀ ਸੈਲਸੀਅਸ ਤਾਪਮਾਨ ਨਾਲ ਰਿਹਾ ਸਭ ਤੋਂ ਠੰਢਾ ਸਥਾਨ
ਸਾਬਕਾ ਵਿਧਾਇਕ ਅੰਗੁਰਾਲ ਦੇ ਭਤੀਜੇ ਦਾ ਕਾਤਲ ਕਾਬੂ
ਮੁੱਖ ਮੁਲਜ਼ਮ ਰਵੀ ਉਰਫ਼ ਕਾਲੂ ਨੂੰ ਜਲੰਧਰ ਪਛਮੀ ਹਲਕੇ ਤੋਂ ਕੀਤਾ ਗਿਆ ਗ੍ਰਿਫ਼ਤਾਰ
‘ਸੁੱਖਣਵਾਲਾ ਕਤਲ ਕਾਂਡ': ਅੱਖਾਂ ਵਿਚੋਂ ਅੱਥਰੂ ਪੂੰਝਦਿਆਂ ਲੜਕੀ ਦੇ ਪਿਤਾ ਨੇ ਅਪਣੀ ਧੀ ਨੂੰ ਆਖਿਆ ਕਾਤਲ
ਰੁਪਿੰਦਰ ਨੇ ਮੇਰੇ ਜਵਾਈ ਗੁਰਵਿੰਦਰ ਸਿੰਘ ਦਾ ਨਹੀਂ, ਬਲਕਿ ਮੇਰੇ ਪੁੱਤਰ ਦਾ ਕਤਲ ਕੀਤਾ ਹੈ
ਸਪੇਨ 'ਚ ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਨੌਜਵਾਨ ਦੀ ਮੌਤ
ਕਪੂਰਥਲਾ ਦੇ ਪਿੰਡ ਤਲਵੰਡੀ ਚੌਧਰੀਆਂ ਦਾ ਰਹਿਣ ਵਾਲਾ ਸੀ ਚਰਨਜੀਤ ਸਿੰਘ
ਕੈਨੇਡਾ ਵਿਚ ਦੋ ਧਿਰਾਂ ਵਿਚਕਾਰ ਹਿੰਸਕ ਝੜਪ,ਪੰਜਾਬੀ ਮੂਲ ਦੇ ਤਿੰਨ ਟਰੱਕ ਡਰਾਈਵਰ ਗ੍ਰਿਫ਼ਤਾਰ
ਇਸ ਘਟਨਾ ਵਿਚ ਗੋਲੀ ਲੱਗਣ ਕਾਰਨ ਇਕ ਵਿਅਕਤੀ ਹੋਇਆ ਜ਼ਖ਼ਮੀ
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਦੀ ਚੋਣ ਲਈ ਅੱਜ ਪੈਣਗੀਆਂ ਵੋਟਾਂ
23 ਜ਼ਿਲ੍ਹਾ ਪ੍ਰੀਸ਼ਦਾਂ ਲਈ 1249 ਅਤੇ 154 ਬਲਾਕਾਂ ਲਈ 8,098 ਹਜ਼ਾਰ ਉਮੀਦਵਾਰ
ਸੀਰੀਆ : ਅਤਿਵਾਦੀ ਹਮਲੇ 'ਚ ਦੋ ਅਮਰੀਕੀ ਫ਼ੌਜੀਆਂ ਅਤੇ ਇਕ ਦੁਭਾਸ਼ੀਏ ਦੀ ਮੌਤ
ਰਖਿਆ ਮੰਤਰੀ ਪੀਟ ਹੇਗਸੇਥ ਨੇ ਕਿਹਾ ਕਿ ਹਮਲਾਵਰ ਨੂੰ ਭਾਈਵਾਲ ਫ਼ੌਜਾਂ ਨੇ ਮਾਰ ਦਿਤਾ ਗਿਆ ਹੈ
ਮੁੰਬਈ BMW ਹਿੱਟ-ਐਂਡ-ਰਨ ਮਾਮਲੇ ਦੇ ਮੁਲਜ਼ਮ ਨੂੰ ਨਹੀਂ ਮਿਲੇਗੀ ਜ਼ਮਾਨਤ
ਸੁਪਰੀਮ ਕੋਰਟ ਨੇ ਕਿਹਾ, ਸਬਕ ਸਿਖਾਉਣਾ ਜ਼ਰੂਰੀ
ਮਾਡਲ ਹਾਊਸ ਵਿੱਚ ਗੱਡੀ ਪਾਰਕ ਕਰਨ ਨੂੰ ਲੈ ਕੇ ਗੋਲੀਬਾਰੀ
ਗੋਲੀਬਾਰੀ 'ਚ ਨੌਜਵਾਨ ਜ਼ਖਮੀ