ਖ਼ਬਰਾਂ
ਨੌਜਵਾਨ ਨੇ 780ਵਾਂ ਰੈਂਕ ਹਾਸਲ ਕਰ ਪਾਸ ਕੀਤੀ UPSC ਦੀ ਪ੍ਰੀਖਿਆ, ਸੀਨੀਅਰ ਵੱਲੋਂ ਕੀਤੀ ਬੇਇੱਜ਼ਤੀ ਕਰ ਕੇ ਛੱਡੀ ਸੀ ਕਾਂਸਟੇਬਲ ਦੀ ਨੌਕਰੀ
2013 ਤੋਂ 2018 ਤੱਕ ਉਦੈ ਕ੍ਰਿਸ਼ਨ ਰੈੱਡੀ ਆਂਧਰਾ ਪ੍ਰਦੇਸ਼ ਪੁਲਿਸ ਵਿਚ ਕਾਂਸਟੇਬਲ ਦੇ ਅਹੁਦੇ 'ਤੇ ਸਨ।
Dubai Cloud Seeding: ਦੁਬਈ 'ਚ ਬੱਦਲਾਂ ਨਾਲ ਛੇੜਖਾਨੀ ਕਰਕੇ ਪਵਾਇਆ ਨਕਲੀ ਮੀਂਹ, ਫਟੇ ਬੱਦਲ, ਜਾਣੋ ਕੀ ਹੈ ਕਲਾਉਡ ਸੀਡਿੰਗ?
Dubai Cloud Seeding: ਦੁਬਈ ਵਿਚ ਪਿਛਲੇ 75 ਸਾਲਾਂ ਦੇ ਇਤਿਹਾਸ ਵਿੱਚ ਇੰਨੀ ਬਾਰਿਸ਼ ਕਦੇ ਨਹੀਂ ਹੋਈ ਸੀ
India’s Population UNFPA Report: 77 ਸਾਲਾਂ 'ਚ ਭਾਰਤ ਦੀ ਆਬਾਦੀ ਹੋ ਜਾਵੇਗੀ ਦੁੱਗਣੀ, ਰਿਪੋਰਟ 'ਚ ਕੀ ਹੋਇਆ ਖੁਲਾਸਾ?
2011 ਵਿਚ ਹੋਈ ਮਰਦਮਸ਼ੁਮਾਰੀ ਦੌਰਾਨ ਇਸ ਦੀ ਆਬਾਦੀ 121 ਕਰੋੜ ਸੀ
Punjab Weather Update: ਕਿਸਾਨਾਂ ਦੀਆਂ ਵਧੀਆਂ ਮੁਸ਼ਕਿਲਾਂ, ਤਿੰਨ ਦਿਨ ਪਵੇਗਾ ਭਾਰੀ ਮੀਂਹ
Punjab Weather Update: ਕਿਸਾਨਾਂ ਦੀਆਂ ਵਧੀਆਂ ਮੁਸ਼ਕਿਲਾਂ
Drugs Factory Busted : ਗ੍ਰੇਟਰ ਨੋਇਡਾ 'ਚ 200 ਕਰੋੜ ਰੁਪਏ ਦੀ ਡਰੱਗ ਫੈਕਟਰੀ ਦਾ ਪਰਦਾਫਾਸ਼
4 ਵਿਦੇਸ਼ੀ ਨਸ਼ਾ ਤਸਕਰ ਗ੍ਰਿਫਤਾਰ
Salman Khan Firing Case: ਹਰਿਆਣਾ ਤੋਂ ਹਿਰਾਸਤ 'ਚ ਲਿਆ ਇਕ ਹੋਰ ਸ਼ੱਕੀ ਵਿਅਕਤੀ
ਪੁੱਛਗਿੱਛ ਦੌਰਾਨ ਬੋਲੇ ਆਰੋਪੀ - ਡਰਾਉਣ ਲਈ ਕੀਤਾ ਗਿਆ ਸੀ ਹਮਲਾ
Dubai Flight Cancelled : ਦੁਬਈ 'ਚ ਭਾਰੀ ਮੀਂਹ ਤੇ ਹੜ੍ਹ ਕਾਰਨ ਭਾਰਤ-ਦੁਬਈ ਵਿਚਾਲੇ 30 ਤੋਂ ਵੱਧ ਉਡਾਣਾਂ ਨੂੰ ਕਰਨਾ ਪਿਆ ਰੱਦ
Dubai Flight Cancelled : ਦੁਬਈ ਵਿਚ ਮੀਂਹ ਨੇ ਮਚਾਈ ਹੋਈ ਤਬਾਹੀ, ਮਾਲ ਬਣੇ ਝਰਨੇ
Canada News: ਕੈਨੇਡਾ 'ਚ ਘਰ ਲੈਣ ਵਾਲਿਆਂ ਲਈ ਜ਼ਰੂਰੀ ਖ਼ਬਰ, ਜ਼ਮੀਨ ਖ਼ਰੀਦਣ 'ਤੇ 2027 ਤੱਕ ਲੱਗੀ ਪਾਬੰਦੀ
ਕੈਨੇਡਾ 'ਚ ਵਿਦੇਸ਼ੀਆਂ ਦੇ ਜ਼ਮੀਨ ਖ਼ਰੀਦਣ 'ਤੇ 2027 ਤੱਕ ਪਾਬੰਦੀ
AC helmet : ਗਰਮੀ ਤੋਂ ਬਚਣ ਲਈ ਵਡੋਦਰਾ ਟ੍ਰੈਫਿਕ ਪੁਲਿਸ ਨੇ ਅਪਣਾਇਆ ਅਨੋਖਾ ਤਰੀਕਾ, AC ਹੈਲਮੇਟ ਨਾਲ ਮਿਲੇਗੀ ਰਾਹਤ
ਪੁਲਿਸ ਮੁਲਾਜ਼ਮਾਂ ਦੀ ਸਿਹਤ ਦਾ ਰੱਖਿਆ ਜਾ ਰਿਹਾ ਹੈ ਖ਼ਿਆਲ
Pakistan Twitter News: ਸਿੰਧ ਹਾਈ ਕੋਰਟ ਨੇ ਐਕਸ ਦੀਆਂ ਸੇਵਾਵਾਂ ਬਹਾਲ ਕਰਨ ਦੇ ਦਿਤੇ ਨਿਰਦੇਸ਼
Pakistan Twitter News: ਗ੍ਰਹਿ ਮੰਤਰਾਲਾ ਅਜਿਹਾ ਕਰਕੇ ਕੀ ਹਾਸਲ ਕਰ ਰਿਹਾ ਹੈ? -ਸਿੰਧ ਹਾਈ ਕੋਰਟ