ਖ਼ਬਰਾਂ
Indian Economy : 2024 ’ਚ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਵਧਾ ਕੇ 6.8 ਫ਼ੀਸਦ ਕਰ ਦਿੱਤਾ: ਆਈਐੱਮਐੱਫ
Indian Economy : ਚੀਨ ਦਾ ਵਿਕਾਸ ਦਰ 4.6 ਫ਼ੀਸਦ ਰਹਿਣ ਦਾ ਅਨੁਮਾਨ ਲਗਾਇਆ ਹੈ
Punjab News : ਲੋਕ ਸਭਾ ਚੋਣਾਂ ਲਈ ਐਲਾਨੇ 'ਆਪ' ਉਮੀਦਵਾਰਾਂ ਦੀ ਜਾਇਦਾਦ 6.5 ਕਰੋੜ ਰੁਪਏ ਤੋਂ ਵੱਧ
ਮੀਤ ਹੇਅਰ ਕੋਲ ਸਭ ਤੋਂ ਘੱਟ ਜਾਇਦਾਦ 44 ਲੱਖ ਰੁਪਏ
ਪਿੰਡ 'ਚ ਮਹੀਨਿਆਂ ਤੱਕ ਨਹੀਂ ਚੜ੍ਹਦਾ ਸੀ ਸੂਰਜ, ਲਗਾਇਆ ਅਜਿਹਾ ਜੁਗਾੜ ਕਿ ਹੁਣ 6 ਘੰਟੇ ਆਉਂਦੀ ਹੈ ਧੁੱਪ
ਇਹ ਸ਼ਹਿਰ ਹਰ ਸਾਲ ਨਵੰਬਰ ਤੋਂ ਫਰਵਰੀ ਤੱਕ ਤਿੰਨ ਮਹੀਨੇ ਹਨੇਰੇ ਵਿੱਚ ਡੁੱਬਿਆ ਰਹਿੰਦਾ ਸੀ
Mohali News: ਮੁਹਾਲੀ ਜ਼ਿਲ੍ਹੇ 'ਚ 2023 ਵਿਚ ਪਿਛਲੇ ਸੱਤ ਸਾਲਾਂ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ
Mohali News: ਜ਼ਿਲ੍ਹੇ ਵਿਚ ਸੜਕ ਹਾਦਸਿਆਂ ਵਿਚ ਕੁੱਲ 320 ਲੋਕਾਂ ਦੀ ਹੋਈ ਮੌਤ
Ludhiana News : ਲੁਧਿਆਣਾ ਦੇ ਐੱਚ.ਪੀ. ਸਿੰਘ ਨੇ ਇੰਡੀਅਨ ਕੋਸਟ ਗਾਰਡ ਦੇ ਇੰਸਪੈਕਟਰ ਜਨਰਲ ਵਜੋਂ ਸੰਭਾਲਿਆ ਅਹੁਦਾ
ਇੰਡੀਅਨ ਕੋਸਟ ਗਾਰਡ ਵਿਚ ਬਤੌਰ ਤਕਨੀਕੀ ਕੇਡਰ ਭਰਤੀ ਹੋਏ ਐੱਚ.ਪੀ. ਸਿੰਘ ਮੂਲ ਰੂਪ ਵਿਚ ਲੁਧਿਆਣਾ ਜ਼ਿਲੇ ਦੇ ਰਹਿਣ ਵਾਲੇ ਹਨ
UPSC Result : ਮਿਹਨਤਾਂ ਨੂੰ ਰੰਗਭਾਗ, ਪਟਿਆਲਾ ਦੀ ਡਾ. ਗੁਰਲੀਨ ਕੌਰ ਨੇ 30ਵਾਂ ਤੇ ਦੇਵ ਦਰਸ਼ਦੀਪ ਨੇ ਹਾਸਲ ਕੀਤਾ 340ਵਾਂ ਰੈਂਕ
UPSC Result : ਗੁਰਲੀਨ 2022 ਬੈਚ ਦੀ ਪੀਸੀਐਸ ਅਧਿਕਾਰੀ ਹੈ ਤੇ ਵਰਤਮਾਨ ਵਿੱਚ ਨਵਾਂਸ਼ਹਿਰ ਵਿਖੇ ਸੀਐਮ ਫੀਲਡ ਅਫਸਰ, ਸਹਾਇਕ ਕਮਿਸ਼ਨਰ (ਜਨਰਲ) ਵਜੋਂ ਤਾਇਨਾਤ
Lok Sabha Elections 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਸਾਮ ਅਤੇ ਤ੍ਰਿਪੁਰਾ ਵਿੱਚ ਕਰਨਗੇ ਰੈਲੀਆਂ
ਪਹਿਲੇ ਪੜਾਅ ਲਈ ਚੋਣ ਪ੍ਰਚਾਰ ਅੱਜ ਸ਼ਾਮ ਨੂੰ ਥਮ ਜਾਵੇਗਾ
Punjabi death in Italy: ਇਟਲੀ ਵਿਚ ਪੰਜਾਬੀ ਦਾ ਗੋਲੀ ਮਾਰ ਕੇ ਕਤਲ
Punjabi death in Italy: ਮਾਮੂਲੀ ਬਹਿਸਬਾਜ਼ੀ ਤੋਂ ਬਾਅਦ ਮੁਲਜ਼ਮ ਨੇ ਵਾਰਦਾਤ ਨੂੰ ਦਿਤਾ ਅੰਜਾਮ
Mansa News: ਪੈਨਸ਼ਨ ਲਗਵਾਉਣ ਲਈ ਸਿੱਧੂ ਮੂਸੇਵਾਲਾ ਦੀ ਮਾਤਾ ਦੇ ਕੀਤੇ ਫ਼ਰਜ਼ੀ ਦਸਤਖ਼ਤ ਤੇ ਲਗਾਈ ਫ਼ਰਜ਼ੀ ਮੋਹਰ
Mansa News: ਪੁਲਿਸ ਨੇ 2 ਲੋਕਾਂ ਖ਼ਿਲਾਫ਼ ਕੀਤਾ ਮਾਮਲਾ ਦਰਜ
Dubai Rain News: ਦੁਬਈ ਵਿਚ ਆਏ ਹੜ੍ਹ!, ਏਅਰਪੋਰਟ ਅਤੇ ਸੜਕਾਂ ਤੇ ਭਰਿਆ ਪਾਣੀ, 18 ਲੋਕਾਂ ਦੀ ਮੌਤ
Dubai Rain News: ਸਕੂਲ ਕੀਤੇ ਬੰਦ, ਦੁਬਈ ਪੁਲਿਸ ਨੇ ਲੋਕਾਂ ਨੂੰ ਘਰ ਵਿਚ ਰਹਿਣ ਦੀ ਦਿਤੀ ਸਲਾਹ