ਖ਼ਬਰਾਂ
India world’s largest democracy: ਭਾਰਤ, ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ, ਮਹੱਤਵਪੂਰਨ ਰਣਨੀਤਕ ਭਾਈਵਾਲ: ਅਮਰੀਕਾ
ਇਹ ਅਮਰੀਕਾ ਦਾ ਮਹੱਤਵਪੂਰਨ ਰਣਨੀਤਕ ਭਾਈਵਾਲ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਜਾਰੀ ਰਹੇਗਾ।
Punjab News: ਲੁਧਿਆਣਾ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, ਸਤਲੁਜ ਕੰਢਿਓ ਮਿਲੀ ਲਾਸ਼
ਪੁਲਿਸ ਨੇ ਸਰਿੰਜ ਬਰਾਮਦ, ਪਛਾਣ ਨਹੀਂ ਹੋ ਸਕੀ।
Monsoon Update : ਇਸ ਸਾਲ ਹੋਵੇਗੀ ਭਾਰੀ ਬਾਰਿਸ਼, ਜੂਨ 'ਚ ਹੀ ਦਸਤਕ ਦੇਵੇਗਾ ਮਾਨਸੂਨ, ਜਾਣੋ IMD ਦੀ ਭਵਿੱਖਬਾਣੀ
ਜੂਨ ਤੋਂ ਸਤੰਬਰ ਤੱਕ ਇਸ ਵਾਰ 87 ਸੈਂਟੀਮੀਟਰ ਦੇ ਕਰੀਬ ਮੀਂਹ ਪੈਣ ਦੀ ਸੰਭਾਵਨਾ
Bird Flu Virus News : ਬਰਡ ਫਲੂ ਨੇ ਵਧਾਈ ਟੈਨਸ਼ਨ, ਲੋਕਾਂ ਨੂੰ ਜੰਗਲੀ ਜੀਵਾਂ ਤੋਂ ਦੂਰ ਰਹਿਣ ਦੀ ਸਲਾਹ
ਜੰਗਲੀ ਪੰਛੀਆਂ ’ਚ ਪਾਇਆ ਗਿਆ ਬਰਡ ਫਲੂ
Delhi's IGI Airport: ਦਿੱਲੀ IGI ਹਵਾਈ ਅੱਡਾ ਦੁਨੀਆ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਦੀ ਸੂਚੀ 'ਚ 10ਵੇਂ ਨੰਬਰ 'ਤੇ
2023 ਵਿਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 7 ਕਰੋੜ ਤੋਂ ਵੱਧ ਯਾਤਰੀਆਂ ਨੇ ਯਾਤਰਾ ਕੀਤੀ ਹੈ
Amanjot Kaur: ਮੁਹਾਲੀ ਦੀ ਅਮਨਜੋਤ ਕੌਰ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ 'ਚ ਮਿਲੀ ਥਾਂ
ਬੰਗਲਾਦੇਸ਼ 'ਚ ਖੇਡੇਗੀ ਟੀ-20 ਸੀਰੀਜ਼
Canada Embassy closes in Chandigarh: 27 ਸਾਲਾਂ ਤੋਂ ਚੰਡੀਗੜ੍ਹ 'ਚ ਸਥਾਪਿਤ ਕੈਨੇਡਾ ਦਾ ਹਾਈ ਕਮਿਸ਼ਨ ਦਾ ਦਫ਼ਤਰ ਬੰਦ
ਭਾਰਤ ਸਰਕਾਰ ਦੇ ਰਵੱਈਏ 'ਚ ਬਦਲਾਅ ਨਾ ਹੁੰਦਾ ਦੇਖ ਕੈਨੇਡਾ ਸਰਕਾਰ ਨੇ ਲਿਆ ਫ਼ੈਸਲਾ
Baba Ramdev Updates: ਰਾਮਦੇਵ ਨੂੰ ਸਜ਼ਾ ਮਿਲੇਗੀ ਜਾਂ ਮੁਆਫ਼ੀ? ਮੁਆਫੀਨਾਮੇ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ
ਪਿਛਲੀ ਸੁਣਵਾਈ 'ਚ ਬੈਂਚ ਨੇ ਲਗਾਈ ਸੀ ਫਟਕਾਰ
Sarabjit Singh's killer still alive: ਭਾਰਤੀ ਕੈਦੀ ਸਰਬਜੀਤ ਸਿੰਘ ਦਾ ਕਾਤਲ ਤਾਂਬਾ ਅਜੇ ਵੀ ਜਿਊਂਦਾ: ਲਹਿੰਦੇ ਪੰਜਾਬ ਦੇ ਪੁਲਿਸ ਅਧਿਕਾਰੀ
ਲਾਹੌਰ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਆਪਰੇਸ਼ਨ ਸਈਅਦ ਅਲੀ ਰਜ਼ਾ ਨੇ ਡਾਨ ਅਖਬਾਰ ਨੂੰ ਦੱਸਿਆ ਕਿ ਤਾਂਬਾ ਅਜੇ ਵੀ ਜ਼ਿੰਦਾ ਹੈ ਪਰ ਗੰਭੀਰ ਰੂਪ ਨਾਲ ਜ਼ਖਮੀ ਹੈ।