ਖ਼ਬਰਾਂ
Canada News: ਕੈਨੇਡਾ ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ, 1 ਮਹੀਨਾ ਪਹਿਲਾਂ ਗਿਆ ਸੀ ਵਿਦੇਸ਼
ਨੌਜਵਾਨ 13 ਮਾਰਚ 2024 ਨੂੰ ਹੀ ਗਿਆ ਸੀ ਵਿਦੇਸ਼
IndiGo ਉਡਾਣ ਵਿਚ ਲਾਪਰਵਾਹੀ! ਜੇਕਰ ਜਹਾਜ਼ 1-2 ਮਿੰਟ ਹੋਰ ਹਵਾ 'ਚ ਰਹਿੰਦਾ ਤਾਂ ਖ਼ਤਮ ਹੋ ਜਾਣਾ ਸੀ ਬਾਲਣ, ਹਾਦਸਾ ਟਲਿਆ
ਅਯੁੱਧਿਆ ਤੋਂ ਦਿੱਲੀ ਜਾ ਰਹੇ ਜਹਾਜ਼ 'ਚ ਸਵਾਰ ਯਾਤਰੀਆਂ ਦੇ ਸੁੱਕੇ ਸਾਹ
IPL 2024: ਹੈਦਰਾਬਾਦ ਨੇ ਹਾਈ ਸਕੋਰਿੰਗ ਮੈਚ 25 ਦੌੜਾਂ ਨਾਲ ਜਿੱਤਿਆ, ਬੈਂਗਲੁਰੂ ਨੇ 287 ਦੇ ਜਵਾਬ ਵਿਚ 262 ਦੌੜਾਂ ਬਣਾਈਆਂ
ਆਰਸੀਬੀ ਨੇ ਦੂਜੀ ਪਾਰੀ ਵਿਚ ਵੀ 7 ਵਿਕਟਾਂ ਗੁਆ ਕੇ 262 ਦੌੜਾਂ ਬਣਾਈਆਂ ਪਰ ਮੈਚ ਹਾਰ ਗਿਆ।
ਭਾਜਪਾ ਭਾਰਤੀ ਕਿਸਾਨ ਯੂਨੀਅਨ ਦੀਆਂ ਉਮੀਦਾਂ ’ਤੇ ਖਰਾ ਉਤਰਨ ’ਚ ਅਸਫਲ ਰਹੀ: ਨਰੇਸ਼ ਟਿਕੈਤ
ਕਿਹਾ 2014 ਦੀਆਂ ਚੋਣਾਂ ’ਚ ਯੂਨੀਅਨ ਨੇ ਭਾਜਪਾ ਦਾ ਸਮਰਥਨ ਕੀਤਾ ਸੀ
ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਣਨ ਤੋਂ ਬਾਅਦ ਵੀ ਗਰੀਬ ਦੇਸ਼ ਰਹਿ ਸਕਦੈ ਭਾਰਤ : ਆਰ.ਬੀ.ਆਈ. ਦੇ ਸਾਬਕਾ ਗਵਰਨਰ ਸੁਬਾਰਾਉ
ਕਿਹਾ, ਅਸੀਂ ਇਕ ਵੱਡੀ ਅਰਥਵਿਵਸਥਾ ਹਾਂ ਕਿਉਂਕਿ ਸਾਡੇ ਕੋਲ ਲੋਕ ਹਨ। ਪਰ ਅਸੀਂ ਅਜੇ ਵੀ ਇਕ ਗਰੀਬ ਦੇਸ਼ ਹਾਂ
ਕੇਜਰੀਵਾਲ ਅਗਲੇ ਹਫਤੇ ਤੋਂ ਮੰਤਰੀਆਂ ਨਾਲ ਕਰਨਗੇ ਸਮੀਖਿਆ ਮੀਟਿੰਗ, ਸਰਕਾਰ ਜੇਲ੍ਹ ਤੋਂ ਚੱਲੇਗੀ: ‘ਆਪ’
ਨਿਆਂਇਕ ਹਿਰਾਸਤ ’ਚ ਕੋਈ ਵਿਅਕਤੀ ਸਿਆਸੀ ਕਿਸਮ ਦੇ ਦਸਤਾਵੇਜ਼ਾਂ ’ਤੇ ਦਸਤਖਤ ਨਹੀਂ ਕਰ ਸਕਦਾ : ਡੀ.ਜੀ. (ਜੇਲ੍ਹ)
ਸਿਡਨੀ ’ਚ ਇਕ ਹੋਰ ਚਾਕੂਬਾਜ਼ੀ ਦੀ ਘਟਨਾ, ਗਿਰਜਾਘਰ ’ਚ ਲੋਕਾਂ ਨੂੰ ਸੰਬੋਧਨ ਦੌਰਾਨ ਪਾਦਰੀ ’ਤੇ ਹਮਲਾ
ਹਮਲਾਵਰ ਗ੍ਰਿਫਤਾਰ, ਚਾਰ ਜਣੇ ਜ਼ਖਮੀ
Punjab vigilance News: ਵਿਜੀਲੈਂਸ ਵੱਲੋਂ 5,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ
Punjab vigilance News: ਮੁਲਜ਼ਮ ਨੇ ਪਲਾਟ ਦਾ ਵਿਰਾਸਤੀ ਇੰਤਕਾਲ ਦਰਜ ਕਰਨ ਬਦਲੇ ਮੰਗੇ ਸਨ ਪੈਸੇ
Punjab Congress News: ਮਜ਼ਬੂਤ ਪੰਜਾਬ ਕਾਂਗਰਸ ਕਾਡਰ ਭਾਜਪਾ ਨੂੰ ਖ਼ਤਮ ਕਰੇਗਾ- ਰਾਜਾ ਵੜਿੰਗ
Punjab Congress News: ਕਾਂਗਰਸ ਮੈਨੀਫੈਸਟੋ ਰਾਹੀਂ ਲੋਕਾਂ ਦੀਆਂ ਚਿੰਤਾਵਾਂ ਦਾ ਹੋਵੇਗਾ ਹੱਲ: ਪ੍ਰਦੇਸ਼ ਕਾਂਗਰਸ ਪ੍ਰਧਾਨ
Chandigarh News: ਪਵਨ ਇੰਸਾਂ ਨੂੰ ਹਾਈਕੋਰਟ ਤੋਂ ਝਟਕਾ, ਪੰਚਕੂਲਾ ਹਿੰਸਾ ਵਿਚ ED ਦੀ ਜਾਂਚ ਵਿਰੁੱਧ ਪਾਈ ਪਟੀਸ਼ਨ ਕੀਤੀ ਰੱਦ
Chandigarh News: ਪਵਨ ਨੇ ਪੰਚਕੂਲਾ ਵਿੱਚ ਦਰਜ ਐਫਆਈਆਰ ਵਿੱਚ ਮਨੀ ਲਾਂਡਰਿੰਗ ਪਹਿਲੂ ਦੀ ਜਾਂਚ ਦੇ ਈਡੀ ਦੇ ਆਦੇਸ਼ਾਂ ਨੂੰ ਚੁਣੌਤੀ ਦਿੱਤੀ ਸੀ