ਖ਼ਬਰਾਂ
ਸਬਜ਼ੀਆਂ ਅਤੇ ਕੱਚਾ ਤੇਲ ਮਹਿੰਗਾ ਹੋਣ ਕਾਰਨ ਮਾਰਚ ਦੌਰਾਨ ਥੋਕ ਮਹਿੰਗਾਹੀ ਦਰ ’ਚ ਮਾਮੂਲੀ ਵਾਧਾ
ਆਲੂ ਦੀ ਮਹਿੰਗਾਈ ਦਰ ਮਾਰਚ 2024 ’ਚ 52.96 ਫੀ ਸਦੀ ਸੀ, ਪਿਆਜ਼ ਦੀ ਮਹਿੰਗਾਈ ਦਰ 56.99 ਫੀ ਸਦੀ ਰਹੀ
ਲਿਥੁਆਨੀਆ ਦੇ ਮਿਕੋਲਾ ਨੇ ਚੱਕਾ ਸੁੱਟਣ ਦਾ 38 ਸਾਲ ਪੁਰਾਣਾ ਰੀਕਾਰਡ ਤੋੜਿਆ
21 ਸਾਲ ਦੇ ਮਿਕੋਲਾਸ ਨੇ ਡਿਸਕ ਨੂੰ 243 ਫੁੱਟ 11 ਇੰਚ (74.35 ਮੀਟਰ) ਦੀ ਦੂਰੀ ’ਤੇ ਸੁੱਟ ਕੇ ਸਿਰਜਿਆ ਨਵਾਂ ਰੀਕਾਰਡ
ਮਨੀ ਲਾਂਡਰਿੰਗ ਮਾਮਲਾ: ਰਾਊਸ ਐਵੇਨਿਊ ਅਦਾਲਤ ਨੇ ਕੇਜਰੀਵਾਲ ਦੀ ਨਿਆਂਇਕ ਹਿਰਾਸਤ 23 ਅਪ੍ਰੈਲ ਤੱਕ ਵਧਾਈ
ਮਨੀ ਲਾਂਡਰਿੰਗ ਮਾਮਲਾ: ਅਰਵਿੰਦ ਕੇਜਰੀਵਾਲ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਏ ਸਨ।
Lok Sabha Election: ਚੋਣ ਕਮਿਸ਼ਨ ਦੀ ਸਭ ਤੋਂ ਵੱਡੀ ਕਾਰਵਾਈ, 1 ਮਾਰਚ ਤੋਂ ਹਰ ਰੋਜ਼ ਹੋ ਰਹੀ 100 ਕਰੋੜ ਰੁਪਏ ਦੀ ਜ਼ਬਤੀ
75 ਸਾਲਾਂ ਦੇ ਇਤਿਹਾਸ ਵਿਚ ਲੋਕਾਂ ਨੂੰ ਪੈਸਿਆਂ ਨਾਲ ਲੁਭਾਉਣ 'ਚ ਵਰਤੋਂ ਕੀਤੀ ਜਾ ਰਹੀ ਰਕਮ ਦੀ ਸਭ ਤੋਂ ਵੱਧ ਜ਼ਬਤੀ ਹੈ।
Jagraon News: ਧੀ ਦੇ ਘਰੋਂ ਭੱਜਣ 'ਤੇ ਪਿਓ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Jagraon News: ਲੋਕਾਂ ਦੀ ਸ਼ਰਮ ਤੋਂ ਡਰਦਿਆਂ ਪਿਓ ਨੇ ਚੁੱਕਿਆ ਕਦਮ
Lok Sabha Elections 2024: ਭਾਜਪਾ ਨੇ ਮੈਨੀਫੈਸਟੋ ਵਿਚ ਰਿਓੜੀਆਂ ਨਹੀਂ ਵੰਡੀਆਂ, ਇਸ ’ਚ ਲੋਕਾਂ ਨੂੰ ਸਮਰੱਥ ਬਣਾਉਣ ਦੀ ਗਰੰਟੀ: ਸੁਨੀਲ ਜਾਖੜ
ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਉਹ ਇਕ ਹੋਰ ਗਰੰਟੀ ਜੋੜਨਾ ਚਾਹੁੰਦੇ ਹਨ ਕਿ ਪੰਜਾਬ ਵਿਚ ਅਮਨ ਸ਼ਾਂਤੀ ਬਹਾਲ ਕੀਤੀ ਜਾਵੇਗੀ।
Supreme Court : ਸੁਪਰੀਮ ਕੋਰਟ ਨੇ ਕੇਜਰੀਵਾਲ ਦੀ ਅਰਜ਼ੀ 'ਤੇ ED ਨੂੰ ਜਾਰੀ ਕੀਤਾ ਨੋਟਿਸ , ਹੁਣ 29 ਨੂੰ ਹੋਵੇਗੀ ਸੁਣਵਾਈ
Supreme Court : ਸੁਪਰੀਮ ਕੋਰਟ ਨੇ ਕੇਜਰੀਵਾਲ ਦੀ ਅਰਜ਼ੀ 'ਤੇ ED ਨੂੰ ਜਾਰੀ ਕੀਤਾ ਨੋਟਿਸ , ਹੁਣ 29 ਨੂੰ ਹੋਵੇਗੀ ਸੁਣਵਾਈ
Rahul Gandhi's Helicopter Checked : ਤਾਮਿਲਨਾਡੂ 'ਚ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਲਈ ਗਈ ਤਲਾਸ਼ੀ
ਚੋਣ ਪ੍ਰੋਗਰਾਮ ਲਈ ਵਾਇਨਾਡ ਜਾ ਰਹੇ ਸਨ ਰਾਹੁਲ ਗਾਂਧੀ
Jagraon News: ਵੱਡੇ ਭਰਾ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਛੋਟੇ ਭਰਾ ਨੂੰ ਲੱਗਿਆ ਕਰੰਟ, ਮੌਤ
Jagraon News: ਗਮ ਵਿਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ
Arvind Kejriwal: ਅਰਵਿੰਦ ਕੇਜਰੀਵਾਲ ਨੂੰ ਮਿਲੇ ਸੀਐੱਮ ਭਗਵੰਤ ਮਾਨ, ਕਿਹਾ - ਉਹਨਾਂ ਨਾਲ ਅਤਿਵਾਦੀਆਂ ਵਾਂਗ ਸਲੂਕ ਕੀਤਾ ਜਾ ਰਿਹੈ
4 ਜੂਨ ਨੂੰ ਸਾਡੀ ਪਾਰਟੀ ਸਿਆਸੀ ਸ਼ਕਤੀ ਬਣ ਕੇ ਉੱਭਰੇਗੀ