ਖ਼ਬਰਾਂ
Ex-CEC SY Quraishi Tweet: 'ਅਬ ਕੀ ਬਾਰ 400 ਪਾਰ', ਸਾਬਕਾ ਮੁੱਖ ਚੋਣ ਕਮਿਸ਼ਨਰ ਦੀ ਪੋਸਟ ਨੇ ਮਚਾਈ ਹਲਚਲ, ਯੂਜ਼ਰਸ ਹੱਸ ਕੇ ਲੋਟਪੋਟ
ਕੋਈ ਸੰਦੇਸ਼ ਰਾਜਨੀਤੀ ਬਾਰੇ ਨਹੀਂ ਹੈ।
Punjab News: 'ਆਪ' ਦੀ ਭੁੱਖ ਹੜਤਾਲ ਪੂਰੀ ਤਰ੍ਹਾਂ ਫਲਾਪ ਸ਼ੋਅ: ਪ੍ਰਤਾਪ ਬਾਜਵਾ
ਦੋ ਸਾਲ ਸੱਤਾ 'ਚ ਰਹਿਣ ਦੇ ਬਾਵਜੂਦ 'ਆਪ' ਵੱਡਾ ਇਕੱਠ ਨਹੀਂ ਕਰ ਸਕੀ।
Punjab News: ICICI ਬੈਂਕ ਲੁੱਟ ਮਾਮਲਾ ਸੁਲਝਿਆ, 3 ਦੋਸ਼ੀ ਨਕਦੀ ਸਮੇਤ ਕਾਬੂ
ਅੰਮ੍ਰਿਤਸਰ ਪੁਲਿਸ ਨੂੰ ਮਿਲੀ ਸਫਲਤਾ, 7.7 ਲੱਖ ਰੁਪਏ ਬਰਾਮਦ
ਰਵਾਂਡਾ ਨਸਲਕੁਸ਼ੀ ਦੀ 30ਵੀਂ ਵਰ੍ਹੇਗੰਢ ਮੌਕੇ ਸ਼ਰਧਾਂਜਲੀ ਲਈ ਕੁਤੁਬ ਮੀਨਾਰ ਰੌਸ਼ਨੀ ਨਾਲ ਜਗਮਗਾਇਆ
ਸਕੱਤਰ (ਆਰਥਿਕ ਸਬੰਧ) ਦੰਮੂ ਰਵੀ ਨੇ ਕਤਲੇਆਮ ਦੀ 30ਵੀਂ ਵਰ੍ਹੇਗੰਢ ਮੌਕੇ ਅੱਜ ਕਿਗਾਲੀ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ
Derabassi Chemical Factory Fire News: ਡੇਰਾਬੱਸੀ ਦੀ ਕੈਮੀਕਲ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ, ਮਿੰਟਾਂ ਵਿਚ ਧਾਰਿਆ ਖਤਰਨਾਕ ਰੂਪ
Derabassi Chemical Factory Fire News: ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ
Amritsar News : ਪੁਲਿਸ ਵੱਲੋਂ ਬੈਂਕ ਲੁੱਟਣ ਵਾਲੇ ਤਿੰਨ ਲੁਟੇਰੇ ਨਕਦੀ ਤੇ ਅਸਲੇ ਸਮੇਤ ਕਾਬੂ
Amritsar News : ਪੁਲਿਸ ਵੱਲੋਂ ਬੈਂਕ ਲੁੱਟਣ ਵਾਲੇ ਤਿੰਨ ਲੁਟੇਰੇ ਨਕਦੀ ਤੇ ਅਸਲੇ ਸਮੇਤ ਕਾਬੂ
Uttarakhand News: ਰਾਮਨਗਰ ਦੇ ਗਿਰਿਜਾ ਮਾਤਾ ਮੰਦਰ ਕੰਪਲੈਕਸ 'ਚ ਲੱਗੀ ਅੱਗ, ਕਈ ਦੁਕਾਨਾਂ ਸੜ ਕੇ ਸੁਆਹ
Uttarakhand News: ਅੱਗ ਕਾਰਨ ਉਥੇ ਮੌਜੂਦ ਸ਼ਰਧਾਲੂਆਂ ਵਿਚ ਹਫੜਾ-ਦਫੜੀ ਮਚ ਗਈ।
ਜੇਈਈ ਮੇਨਸ ਦੀ ਪ੍ਰੀਖਿਆ ’ਚ ਕੜਾ ਉਤਾਰਨ ਲਈ ਮਜ਼ਬੂਰ ਕਰਨ ਦਾ SGPC ਪ੍ਰਧਾਨ ਨੇ ਲਿਆ ਸਖ਼ਤ ਨੋਟਿਸ
ਜੇਈਈ ਮੇਨਸ ਦੀ ਪ੍ਰੀਖਿਆ ’ਚ ਕੜਾ ਉਤਾਰਨ ਲਈ ਮਜ਼ਬੂਰ ਕਰਨ ਦਾ SGPC ਪ੍ਰਧਾਨ ਨੇ ਲਿਆ ਸਖ਼ਤ ਨੋਟਿਸ
Punjab News: ਗੜ੍ਹਸ਼ੰਕਰ ਕੌਂਸਲ ਪ੍ਰਧਾਨ ਸਮੇਤ ਕਈ ਆਗੂ 'ਆਪ' 'ਚ ਸ਼ਾਮਲ, CM ਮਾਨ ਨੇ ਕੀਤਾ ਪਾਰਟੀ 'ਚ ਸੁਆਗਤ
ਕਈ ਪੰਚ-ਸਰਪੰਚ ਅਤੇ ਪਾਰਟੀਆਂ ਵਿਚ ਹੋਰ ਅਹੁਦਿਆਂ ’ਤੇ ਕੰਮ ਕਰਨ ਵਾਲੇ ਲੋਕ ਸ਼ਾਮਲ ਹਨ।
Ludhiana News: ਲੁਧਿਆਣਾ 'ਚ ਸ਼ੱਕੀ ਹਾਲਾਤਾ 'ਚ ਗਰਭਵਤੀ ਔਰਤ ਦੀ ਹੋਈ ਮੌਤ
Ludhiana News: ਸਥਾਨਕ ਡਾਕਟਰ ਦੇ ਗੁਲੂਕੋਜ਼ ਲਗਾਉਣ ਤੋਂ ਬਾਅਦ ਤੋੜਿਆ ਦਮ