ਖ਼ਬਰਾਂ
IPL 2024: ਮੁੱਲਾਂਪੁਰ ਸਟੇਡੀਅਮ ’ਚ ਪੰਜਾਬ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਭਲਕੇ ਹੋਵੇਗਾ ਮੁਕਾਬਲਾ
ਸ਼ਾਮ 7:30 ਵਜੇ ਖੇਡਿਆ ਜਾਵੇਗਾ ਮੈਚ
ਬੋਇੰਗ ਦੇ ਜਹਾਜ਼ ’ਚ ਫਿਰ ਪਿਆ ਨੁਕਸ, ਹੁਣ ਇੰਜਣ ਕਵਰ ਨਿਕਲ ਕੇ ‘ਵਿੰਗ ਫ਼ਲੈਪ’ ’ਚ ਫਸਿਆ
ਉਡਾਨ ਨੂੰ ਵਿਚਕਾਰੋਂ ਹੀ ਕੋਲੋਰਾਡੋ ਵਾਪਸ ਜਾਣਾ ਪਿਆ, ਸਾਰੇ ਮੁਸਾਫ਼ਰ ਸੁਰੱਖਿਅਤ
24 hour Marathon: ਕਾਰਪੋਰਲ ਅਮਰ ਸਿੰਘ ਨੇ ਕੈਨਬਰਾ ਵਿਚ 24 ਘੰਟੇ ਦੀ ਮੈਰਾਥਨ ’ਚ ਜਿੱਤਿਆ ਸੋਨ ਤਗ਼ਮਾ
24 ਘੰਟਿਆਂ ਵਿਚ 272.537 ਕਿਲੋਮੀਟਰ ਦੂਰੀ ਤੈਅ ਕਰ ਕੇ ਬਣਾਇਆ ਕੌਮੀ ਰਿਕਾਰਡ
IPL 2024: ਪੰਜਾਬ ਕਿੰਗਜ਼ ਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਕਾਰ ਰੋਮਾਂਚਕ ਮੈਚ ਦੀ ਉਮੀਦ, ਗੇਂਦਬਾਜ਼ੀ ਦੋਹਾਂ ਟੀਮਾਂ ਲਈ ਚਿੰਤਾ ਦਾ ਵਿਸ਼ਾ
ਸਨਰਾਈਜ਼ਰਜ਼ ਅਤੇ ਪੰਜਾਬ ਦੋਹਾਂ ਨੇ ਚਾਰ-ਚਾਰ ਮੈਚਾਂ ਵਿਚ ਦੋ-ਦੋ ਜਿੱਤਾਂ ਦਰਜ ਕੀਤੀਆਂ ਹਨ ਅਤੇ ਦੋ ਮੈਚ ਹਾਰੇ ਹਨ
Zira accident News: ਮੱਸਿਆ 'ਤੇ ਗੁਰੂਘਰ ਰਸਦ ਚੜ੍ਹਾਉਣ ਜਾ ਰਹੇ ਪਿਓ-ਪੁੱਤ ਦੀ ਹੋਈ ਮੌਤ
Zira accident News: ਤੇਜ਼ ਰਫਤਾਰ ਕਾਰ ਦੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
MLA ਜਗਦੀਪ ਗੋਲਡੀ ਦੇ ਪਿਤਾ ਫਿਰੋਜ਼ਪੁਰ ਤੋਂ ਲੜਨਗੇ ਚੋਣ, ਬਸਪਾ ਨੇ ਐਲਾਨਿਆ ਉਮੀਦਵਾਰ
ਮੌਜੂਦਾ ਵਿਧਾਇਕ ਜਗਦੀਪ ਗੋਲਡੀ ਦੇ ਪਿਤਾ ਸੁਰਿੰਦਰ ਕੰਬੋਜ਼ ਹੋਣਗੇ ਫਿਰੋਜ਼ਪੁਰ ਤੋਂ ਬਸਪਾ ਦੇ ਉਮੀਦਵਾਰ
ਸੰਜੇ ਸਿੰਘ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, PM ਮੋਦੀ ਦੀ ਡਿਗਰੀ ਨੂੰ ਲੈ ਕੇ ਕੀਤੀ ਟਿੱਪਣੀ ਦੇ ਮਾਮਲੇ 'ਚ ਨਹੀਂ ਮਿਲੀ ਰਾਹਤ
'AAP MP ਸੰਜੇ ਸਿੰਘ ਨੂੰ PM ਮੋਦੀ ਦੀ ਡਿਗਰੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਦੇ ਮਾਮਲੇ 'ਚ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ
IGI ਏਅਰਪੋਰਟ 'ਤੇ 'ਨਿਊਕਲੀਅਰ ਬੰਬ' ਕਹਿਣ ਵਾਲੇ ਗੁਜਰਾਤ ਦੇ ਦੋ ਕਾਰੋਬਾਰੀ ਗ੍ਰਿਫਤਾਰ, ਕੀ ਹੈ ਮਾਮਲਾ
ਕਾਰੋਬਾਰੀਆਂ ਨੇ ਕਿਹਾ ਸੀ ਕਿ ਉਹ ਪਰਮਾਣੂ ਬੰਬ ਲੈ ਕੇ ਜਾ ਰਹੇ ਸਨ।
Gold Silver Prices Today : ਸੋਨੇ-ਚਾਂਦੀ ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ ,ਸੋਨਾ 71000 ਤੋਂ ਪਾਰ
Gold Silver Prices Today : ਸੋਨਾ 71000 ਤੋਂ ਪਾਰ , 82,000 ਦੇ ਨੇੜੇ ਪਹੁੰਚੀ ਚਾਂਦੀ ਦੀ ਕੀਮਤ
Jalandhar News: ਨਿਸ਼ਾਨ ਸਾਹਿਬ ਚੜ੍ਹਾਉਂਦਿਆਂ ਤਾਰਾਂ ਤੋਂ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
Jalandhar News: ਤਿੰਨ ਨੌਜਵਾਨ ਜ਼ਖ਼ਮੀ