ਖ਼ਬਰਾਂ
ਕੀ ਅਨਿਲ ਵਿੱਜ ਛੱਡ ਰਹੇ ਨੇ BJP? 'X' ਤੋਂ ਪਹਿਲਾਂ Modi Ka Parivar ਹਟਾਇਆ ਫਿਰ ਲਿਖਿਆ
ਅਨਿਲ ਵਿੱਜ ਨੇ ਕਿਹਾ ਕਿ ਮੈਂ ਭਾਜਪਾ ਦਾ ਕੱਟੜ ਸ਼ਰਧਾਲੂ ਹਾਂ।
Delhi Excise Policy Case: ਦਿੱਲੀ ਆਬਕਾਰੀ ਨੀਤੀ ਮਾਮਲਾ; ED ਨੇ AAP ਵਿਧਾਇਕ ਦੁਰਗੇਸ਼ ਪਾਠਕ ਨੂੰ ਭੇਜਿਆ ਨੋਟਿਸ
ਕੇਜਰੀਵਾਲ ਦੇ ਨਿੱਜੀ ਸਕੱਤਰ ਵਿਭਵ ਕੁਮਾਰ ਤੋਂ ਕੀਤੀ ਜਾ ਰਹੀ ਪੁੱਛਗਿੱਛ
Ravneet Bittu Interview : ਭਾਜਪਾ ਤੋਂ ਲੋਕ ਸਭਾ ਉਮੀਦਵਾਰ ਐਲਾਨੇ ਜਾਣ ਮਗਰੋਂ ਰੋਜ਼ਾਨਾ ਸਪੋਕਸਮੈਨ ’ਤੇ ਰਵਨੀਤ ਬਿੱਟੂ ਦਾ ਪਹਿਲਾਂ ਇੰਟਰਵਿਊ
Ravneet Bittu Interview :ਅਕਾਲੀਆਂ ਨੇ ਭਾਜਪਾ ਨਾਲ ਗਠਜੋੜ ਕਰ ਕੇ ਅਪਣੇ ਫਾਇਦੇ ਹੀ ਕੱਢੇ-ਬਿੱਟੂ
Mozambique Ferry Accident: ਮੋਜ਼ੰਬੀਕ ਦੇ ਉੱਤਰੀ ਤੱਟ 'ਤੇ ਡੁੱਬੀ ਕਿਸ਼ਤੀ, 90 ਤੋਂ ਵੱਧ ਮੌਤਾਂ
ਮਰਨ ਵਾਲਿਆਂ ਵਿਚ ਕਈ ਬੱਚੇ ਵੀ ਸ਼ਾਮਲ ਹਨ।
Lok Sabha polls: AAP ਨੇ ਲੋਕ ਸਭਾ ਚੋਣਾਂ ਲਈ ਸ਼ੁਰੂ ਕੀਤੀ ਮੁਹਿੰਮ; “ਜੇਲ ਦਾ ਜਵਾਬ, ਵੋਟ ਰਾਹੀਂ” ਹੋਵੇਗਾ ਨਾਅਰਾ
'ਆਪ' ਵਲੋਂ ਜਾਰੀ ਕੀਤੇ ਗਏ ਪੋਸਟਰ 'ਚ ਅਰਵਿੰਦ ਕੇਜਰੀਵਾਲ ਨੂੰ ਜੇਲ ਦੇ ਅੰਦਰ ਦਿਖਾਇਆ ਗਿਆ ਹੈ।
Arvind Kejriwal: ਕੇਜਰੀਵਾਲ ਨੂੰ CM ਅਹੁਦੇ ਤੋਂ ਹਟਾਉਣ ਸਬੰਧੀ ਪਟੀਸ਼ਨ ’ਤੇ ਜੱਜ ਦੀ ਟਿੱਪਣੀ, ‘ਜੁਰਮਾਨਾ ਲੱਗਣਾ ਚਾਹੀਦਾ ਹੈ’
ਕਿਹਾ, ਇਹ ਪਟੀਸ਼ਨ ਪ੍ਰਸਿੱਧੀ ਲੈਣ ਲਈ ਦਾਇਰ ਕੀਤੀ ਗਈ ਹੈ
Lok Sabha Election: SAD (ਅੰਮ੍ਰਿਤਸਰ) ਵੱਲੋਂ ਲੋਕ ਸਭਾ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
ਅੰਮ੍ਰਿਤਸਰ ਤੋਂ ਈਮਾਨ ਸਿੰਘ ਮਾਨ, ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ, ਫਿਰੋਜ਼ਪੁਰ ਤੋਂ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਹੋਣਗੇ ਉਮੀਦਵਾਰ
Sanjay Singh: ਚੋਣ ਬਾਂਡ ਦੇ ਨਾਂਅ 'ਤੇ ਭਾਜਪਾ ਨੇ ਕੀਤਾ ਕਰੋੜਾਂ ਦਾ ਘੁਟਾਲਾ, ਸੰਜੇ ਸਿੰਘ ਨੇ ਕੀਤਾ ਵੱਡਾ ਖ਼ੁਲਾਸਾ
ਉਜੀਆ ਫਾਰਮਾ ਨੇ ਭਾਜਪਾ ਨੂੰ 15 ਕਰੋੜ ਰੁਪਏ ਦਿੱਤੇ, ਉਸ ਨੂੰ 28 ਕਰੋੜ ਰੁਪਏ ਦਾ ਨੁਕਸਾਨ ਹੋਇਆ, 7 ਕਰੋੜ 20 ਲੱਖ ਰੁਪਏ ਦੀ ਟੈਕਸ ਛੋਟ ਮਿਲੀ।
Bhupatinagar blast Case : NIA ਨੇ TMC ਦੇ 3 ਨੇਤਾਵਾਂ ਨੂੰ ਭੇਜਿਆ ਸੰਮਨ; 2 ਹੋਰ ਗ੍ਰਿਫਤਾਰ
ਭੂਪਤੀਨਗਰ ਬਲਾਸਟ ਮਾਮਲੇ ਵਿੱਚ ਐਨਆਈਏ ਦੀ ਟੀਮ ਐਕਟਿਵ , TMC ਦੇ 3 ਨੇਤਾਵਾਂ ਨੂੰ ਭੇਜਿਆ ਸੰਮਨ
Cancer News: ਪੰਜਾਬ 'ਚ ਕੈਂਸਰ ਦੀ ਬਿਮਾਰੀ ਕਾਰਨ ਰੋਜ਼ਾਨਾ ਹੁੰਦੀਆਂ ਨੇ 65 ਮੌਤਾਂ, 10 ਸਾਲਾਂ ਵਿਚ ਅੰਕੜਾ ਵਧਿਆ
ਪਿਛਲੇ ਵਰ੍ਹੇ 23 ਹਜ਼ਾਰ ਤੋਂ ਵੱਧ ਵਿਅਕਤੀ ਕੈਂਸਰ ਨੇ ਨਿਗਲੇ