ਖ਼ਬਰਾਂ
Chandigarh News: ਬਾਹਰੀ ਵਾਹਨਾਂ 'ਤੇ ਨਹੀਂ ਲੱਗੇਗੀ ਹੁਣ ਦੋਹਰੀ ਪਾਰਕਿੰਗ ਫ਼ੀਸ
ਸਥਾਨਕ ਨਿਗਮ ਨੇ ਪਾਰਕਿੰਗ ਨਾਲ ਸਬੰਧਤ ਪ੍ਰਸਤਾਵ ਲਈ ਬੇਨਤੀ ਬਦਲੀ
Lok Sabha Election 2024 : '10 ਸਾਲ ਤੱਕ ਨਹੀਂ ਮਿਲੀ ਸਫਲਤਾ ਤਾਂ ਬ੍ਰੇਕ ਲੈਣ 'ਚ ਕੋਈ ਹਰਜ਼ ਨਹੀਂ'
ਪ੍ਰਸ਼ਾਂਤ ਕਿਸ਼ੋਰ ਨੇ ਰਾਹੁਲ ਗਾਂਧੀ ਨੂੰ ਬ੍ਰੇਕ ਲੈਣ ਦੀ ਦਿੱਤੀ ਸਲਾਹ
Canada News: ਪੰਜਾਬੀ ਟੈਕਸੀ ਡਰਾਈਵਰ ’ਤੇ ਹਮਲਾ; ਅੰਗਰੇਜਣ ਨੇ ਸਰਿੰਜ ਤੇ ਚਾਕੂ ਨਾਲ ਵਾਰ ਕਰਨ ਮਗਰੋਂ ਖੋਹੀ ਟੈਕਸੀ
ਡਰਾਈਵਰ ਨੂੰ ਕਾਫੀ ਦੂਰ ਤਕ ਘਸੀਟਿਆ
Ram temple security: ਰਾਮ ਮੰਦਿਰ ਦੀ ਸੁਰੱਖਿਆ 'ਚ ਤਾਇਨਾਤ PAC ਜਵਾਨਾਂ ਨੂੰ ਹਰ 2 ਮਹੀਨੇ ਬਾਅਦ ਬਦਲਿਆ ਜਾਵੇਗਾ, ਜਾਣੋ ਕਿਉਂ
ਰਾਮ ਮੰਦਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਰਕਾਰ ਦੇ ਨਿਰਦੇਸ਼ਾਂ 'ਤੇ UPSSF ਦੁਆਰਾ ਕੀਤੀ ਜਾ ਰਹੀ ਹੈ
Lok Sabha Elections: ਚੋਣਾਂ ਤੋਂ ਪਹਿਲਾਂ ਝਾਂਸੀ ਵਿਚ 70 ਲੱਖ ਰੁਪਏ ਨਕਦੀ ਅਤੇ 28 ਲੱਖ ਰੁਪਏ ਦੇ ਗਹਿਣੇ ਬਰਾਮਦ
ਦਿੱਲੀ ਦਾ ਰਹਿਣ ਵਾਲਾ ਹੈ ਮੁਲਜ਼ਮ
PM Modi's roadshow: ਪ੍ਰਧਾਨ ਮੰਤਰੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ; 7 ਲੋਕ ਹੋਏ ਜ਼ਖ਼ਮੀ
ਦਸਿਆ ਜਾ ਰਿਹਾ ਹੈ ਕਿ ਸਟੇਜ 'ਤੇ ਸਮਰੱਥਾ ਤੋਂ ਵੱਧ ਲੋਕ ਇਕੱਠੇ ਹੋਏ ਸਨ, ਜਿਸ ਕਾਰਨ ਸਟੇਜ ਡਿੱਗ ਗਈ।
Australia News: ਆਸਟਰੇਲੀਆ ’ਚ ਘੜੀਆਂ ਹੋਈਆਂ ਇਕ ਘੰਟਾ ਪਿਛੇ; ‘ਡੇਅ ਲਾਈਟ ਸੇਵਿੰਗ’ ਨਿਯਮ ਤਹਿਤ ਹੋਇਆ ਬਦਲਾਅ
ਗਰਮ ਰੁੱਤ ਦੀ ਸ਼ੁਰੂਆਤ ’ਤੇ ਦੁਬਾਰਾ 6 ਅਕਤੂਬਰ 2024 ਨੂੰ ਇਕ ਘੰਟਾ ਅੱਗੇ ਹੋਣਗੀਆਂ ਘੜੀਆਂ
Lok Sabha Elections: ਲੁਧਿਆਣਾ ਵਿਚ ਹੋਈ ਕਾਂਗਰਸੀ ਆਗੂਆਂ ਦੀ ਅਹਿਮ ਬੈਠਕ; ਬੈਂਸ ਨੂੰ ਸ਼ਾਮਲ ਕਰਨ ’ਤੇ ਮੰਥਨ ਜਾਰੀ!
ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ, ਸਾਬਕਾ ਵਿਧਾਇਕ ਕੁਲਦੀਪ ਵੈਦ ਰਹੇ ਸ਼ਾਮਲ
IPL 2024: ਮੁੰਬਈ ਇੰਡੀਅਨਜ਼ ਨੇ ਦਰਜ ਕੀਤੀ ਸੀਜ਼ਨ ਦੀ ਪਹਿਲੀ ਜਿੱਤ; ਦੂਜੇ ਮੈਚ ਵਿਚ ਲਖਨਊ ਨੇ ਗੁਜਰਾਤ ਨੂੰ ਹਰਾਇਆ
ਐਤਵਾਰ ਨੂੰ ਵਾਨਖੇੜੇ ਸਟੇਡੀਅਮ 'ਚ ਡਬਲ ਹੈਡਰ ਦੇ ਪਹਿਲੇ ਮੈਚ 'ਚ ਦਿੱਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।