ਖ਼ਬਰਾਂ
ਪ੍ਰਵਾਸੀ ਵਿਰੋਧੀ ਪੋਸਟਾਂ ਉਤੇ ਨਜ਼ਰ ਰੱਖਣ ਲਈ ਸੋਸ਼ਲ ਮੀਡੀਆ ਜਾਸੂਸੀ ਦਸਤੇ ਬਣਾਏਗਾ ਬਰਤਾਨੀਆਂ : ਰੀਪੋਰਟ
ਸ਼ਰਨ ਮੰਗਣ ਵਾਲਿਆਂ ਦੇ ਹੋਟਲਾਂ ਦੇ ਬਾਹਰ ਪ੍ਰਦਰਸ਼ਨ ਨੋਰਵਿਚ, ਲੀਡਜ਼ ਅਤੇ ਬੋਰਨਮਾਊਥ ਵਰਗੇ ਸ਼ਹਿਰਾਂ ਵਿਚ ਫੈਲੇ
ਚੀਨ ਦੀ 12 ਸਾਲ ਦੀ ਤੈਰਾਕ Yu Zidi ਨੇ ਵਿਸ਼ਵ ਮੰਚ ਉਤੇ ਕੀਤੀ ਤੈਰਾਕੀ ਦੀ ਸ਼ੁਰੂਆਤ
ਸੈਮੀਫ਼ਾਈਨਲ 'ਚ ਥਾਂ ਬਣਾ ਕੇ ਕੀਤਾ ਸਭ ਨੂੰ ਹੈਰਾਨ
ਭਾਰਤ ਨੇ UK ਦੀ ਪੇਸਟਰੀ, ਕਾਸਮੈਟਿਕਸ ਉਤੇ ਡਿਊਟੀ ਰਾਹਤ ਦਿਤੀ, ਜਾਣੋ ਵਪਾਰ ਸਮਝੌਤੇ ਦੀ ਵਿਸਤ੍ਰਿਤ ਜਾਣਕਾਰੀ
ਬਰਤਾਨੀਆਂ ਤੋਂ ਆਉਣ ਵਾਲੇ ਲਗਭਗ 90 ਫੀ ਸਦੀ ਸਾਮਾਨ ਉਤੇ ਆਯਾਤ ਡਿਊਟੀ ਘਟਾਉਣ ਜਾਂ ਖਤਮ ਕਰਨ ਦੀ ਵਚਨਬੱਧਤਾ ਪ੍ਰਗਟਾਈ ਗਈ
ਹੈਦਰਾਬਾਦ : ਬੱਚਾ ਵੇਚਣ ਦਾ ਧੰਦਾ ਚਲਾਉਣ ਦੇ ਦੋਸ਼ 'ਚ ਫਰਟੀਲਿਟੀ ਕਲੀਨਿਕ ਮਾਲਕ ਸਮੇਤ 8 ਗ੍ਰਿਫਤਾਰ
ਇਕ ਜੋੜੇ ਨੂੰ ਡੀ.ਐਨ.ਏ. ਟੈਸਟ ਰਾਹੀਂ ਪਤਾ ਲੱਗਿਆ ਕਿ ਸਰੋਗੇਸੀ ਰਾਹੀਂ ਪੈਦਾ ਹੋਇਆ ਬੱਚਾ ਉਨ੍ਹਾਂ ਦਾ ਨਹੀਂ
ਸਥਾਈ ਅਪੰਗਤਾ ਦਾ ਸਾਹਮਣਾ ਕਰ ਰਹੇ CAPF ਜਵਾਨਾਂ ਨੂੰ ਮਿਲੇਗਾ ਵਿੱਤੀ ਪੈਕੇਜ : ਗ੍ਰਹਿ ਸਕੱਤਰ
ਅਧਿਕਾਰੀਆਂ ਦੀ ਇਕ ਕਮੇਟੀ ਦਾ ਗਠਨ, ਅਗਲੇ ਕੁੱਝ ਮਹੀਨਿਆਂ ਵਿਚ ਇਸ ਯੋਜਨਾ ਨੂੰ ਲਾਗੂ ਕਰਨ ਲਈ ਅਪਣੀਆਂ ਸਿਫਾਰਸ਼ਾਂ ਅਤੇ ਰੂਪ-ਰੇਖਾ ਨੂੰ ਅੰਤਿਮ ਰੂਪ ਦਿਤੇ ਜਾਣ ਦੀ ਉਮੀਦ
ਮੀਂਹ ਕਾਰਨ ਇਸ ਮੌਸਮ 'ਚ ਹਿਮਾਚਲ ਪ੍ਰਦੇਸ਼ ਨੂੰ 1500 ਕਰੋੜ ਰੁਪਏ ਦਾ ਨੁਕਸਾਨ ਹੋਇਆ
ਮੰਗਲਵਾਰ ਲਈ ਚਾਰ ਜ਼ਿਲ੍ਹਿਆਂ ਵਿਚ ਭਾਰੀ ਤੋਂ ਬਹੁਤ ਭਾਰੀ ਮੀਂਹ, ਤੂਫਾਨ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ
ਤ੍ਰਿਪੁਰਾ: ‘ਮਨ ਕੀ ਬਾਤ' ਦੌਰਾਨ ਹੋਏ ਹਮਲੇ 'ਚ ਭਾਜਪਾ ਦੇ ਕਈ ਵਰਕਰ ਜ਼ਖਮੀ
ਗੱਡੀਆਂ ਨੂੰ ਲਾਈ ਅੱਗ, ਸਹਿਯੋਗੀ ਟਿਪਰਾ ਮੋਥਾ 'ਤੇ ਲੱਗੇ ਦੋਸ਼
Congo News : ਪੂਰਬੀ ਕਾਂਗੋ ਵਿਚ ਗਿਰਜਾਘਰ ਉਤੇ ਵੱਡਾ ਹਮਲਾ, 34 ਲੋਕਾਂ ਦੀ ਮੌਤ
Congo News : ਇਸਲਾਮਿਕ ਸਟੇਟ ਸਮਰਥਿਤ ਵਿਦਰੋਹੀਆਂ ਨੇ ਕੀਤਾ ਹਮਲਾ, ਕਈ ਘਰਾਂ ਅਤੇ ਦੁਕਾਨਾਂ ਨੂੰ ਵੀ ਸਾੜ ਦਿਤਾ ਗਿਆ
Israel News : ਇਜ਼ਰਾਈਲ ਨੇ ਗਾਜ਼ਾ ਦੇ 3 ਇਲਾਕਿਆਂ 'ਚ ਲੜਾਈ ਉਤੇ ਸੀਮਤ ਰੋਕ ਸ਼ੁਰੂ ਕੀਤੀ
Israel News : ਤਾਜ਼ਾ ਹਮਲਿਆਂ 'ਚ ਘੱਟੋ-ਘੱਟ 27 ਫਲਸਤੀਨੀ ਮਾਰੇ ਗਏ
Punjab Officer Transfer News : ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, ਪ੍ਰਦੂਸ਼ਣ ਕੰਟਰੋਲ ਬੋਰਡ ਵਿਭਾਗ 'ਚ 96 ਅਧਿਕਾਰੀਆਂ ਦੇ ਕੀਤੇ ਤਬਾਦਲੇ
Punjab Officer Transfer News : ਸੀਨੀਅਰ ਵਾਤਾਵਰਣ ਇੰਜੀਨੀਅਰ ਅਨੁਰਾਧਾ ਸ਼ਰਮਾ ਨੂੰ ਹੈੱਡਕੁਆਰਟਰ-2 ਪਟਿਆਲਾ ਤਬਦੀਲ ਕਰ ਦਿੱਤਾ ਗਿਆ