ਖ਼ਬਰਾਂ
ਛੱਤੀਸਗੜ੍ਹ : ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਇਕ ਨਕਸਲੀ ਢੇਰ
ਨਕਸਲੀ ਦੀ ਲਾਸ਼ ਬਰਾਮਦ ਕੀਤੀ
Mumbai News : ਵਟਸਐਪ ਉਤੇ ਧਮਕੀ ਭਰੇ ਸੰਦੇਸ਼ ਮਿਲਣ ਮਗਰੋਂ ਮੁੰਬਈ 'ਚ ‘ਹਾਈ ਅਲਰਟ'
Mumbai News : 14 ਅਤਿਵਾਦੀਆਂ ਦੇ ਧਮਾਕਾਖੇਜ਼ ਸਮੱਗਰੀ ਨਾਲ ਹੋਣ ਦਾ ਦਾਅਵਾ
ਦਿਵਿਆਂਗ ਸੜਕ ਹਾਦਸੇ ਦੇ ਪੀੜਤਾਂ ਲਈ ਐਸ.ਓ.ਪੀ. ਦਾ ਖਰੜਾ ਜਾਰੀ
ਸੜਕ ਹਾਦਸਿਆਂ ਦੇ ਪੀੜਤਾਂ ਲਈ ਵਿਆਪਕ ਮੁੜ ਵਸੇਬਾ ਯੋਜਨਾਵਾਂ ਦੇ ਖਰੜੇ ਦਾ ਪ੍ਰਸਤਾਵ ਦਿਤਾ
ਮੱਧ ਪ੍ਰਦੇਸ਼ 'ਚ ਪੈਦਾ ਹੋਇਆ 5.2 ਕਿਲੋਗ੍ਰਾਮ ਭਾਰ ਦਾ ‘ਦੁਰਲੱਭ' ਬੱਚਾ
ਪੁਰਸ਼ ਨਵਜੰਮੇ ਬੱਚੇ ਦਾ ਔਸਤ ਭਾਰ 2.8 ਤੋਂ 3.2 ਕਿਲੋਗ੍ਰਾਮ ਦੇ ਵਿਚਕਾਰ ਹੁੰਦਾ ਹੈ,
ਕਮੇਡੀਅਨ ਸਮਯ ਰੈਨਾ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਏ
ਇਸ ਸਾਲ ਦੇ ਸਾਰੇ ਟ੍ਰਾਇਲ ਸ਼ੋਆਂ ਦੀ ਕਮਾਈ ਕੀਤੀ ਦਾਨ
ਰਾਜਪਾਲ ਨੇ ਰੈੱਡ ਕਰਾਸ ਸੋਸਾਇਟੀ ਪੰਜਾਬ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਦੇ ਟਰੱਕਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਲੋੜਵੰਦ ਪਰਿਵਾਰਾਂ ਅਤੇ ਪਸ਼ੂਆਂ ਲਈ ਭੇਜੀ ਗਈ ਰਾਹਤ ਸਮੱਗਰੀ
AAP ਵਿਧਾਇਕ ਹਰਮੀਤ ਪਠਾਨਮਾਜਰਾ ਨੂੰ ਨਹੀਂ ਮਿਲੀ ਰਾਹਤ
ਪਟਿਆਲਾ ਕੋਰਟ 'ਚ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਮੁਲਤਵੀ
ਸੈਂਟਰਲ ਵੈਲੀ ਸਿੱਖ ਟਰੱਕ ਡਰਾਈਵਰਾਂ ਨੇ ਘਾਤਕ FL ਹਾਦਸੇ ਤੋਂ ਬਾਅਦ ਕੀਤੇ ਖੁਲਾਸੇ
ਕਈ ਥਾਵਾਂ 'ਤੇ ਡਰਾਈਵਰਾਂ ਨੂੰ ਲੋਕ ਬਣਾ ਰਹੇ ਹਨ ਨਿਸ਼ਾਨਾ
Abohar News : ਸਿਟੀ ਵਨ ਪੁਲਿਸ ਨੇ ਸੰਜੇ ਵਰਮਾ ਕਤਲ ਕੇਸ 'ਚ ਸ਼ਾਮਲ ਲਾਰੈਂਸ ਗੈਂਗ ਨਾਲ ਸਬੰਧਤ ਗੈਂਗਸਟਰ ਨੂੰ ਕੀਤਾ ਗ੍ਰਿਫ਼ਤਾਰ
Abohar News : ਪਟਿਆਲਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਅਤੇ ਅਦਾਲਤ ਵਿੱਚ ਕੀਤਾ ਪੇਸ਼
GST Hike on IPL Ticket: ਕ੍ਰਿਕਟ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ, ਹੁਣ ਟਿਕਟ 'ਤੇ ਲੱਗੇਗਾ 40% GST
22 ਸਤੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ