ਖ਼ਬਰਾਂ
ਅਮਰੀਕਾ 'ਚ ਪਿਛਲੇ ਮਹੀਨੇ ਵਧੀਆਂ ਸਿਰਫ਼ 22,000 ਨੌਕਰੀਆਂ
ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਨੂੰ ਲੈ ਕੇ ਪੈਦਾ ਹੋਈ ਅਨਿਸ਼ਚਿਤਤਾ
ਸਿਵਲ ਇੰਜੀਨੀਅਰ ਆਰਕੀਟੈਕਚਰ ਨੌਕਰੀਆਂ ਦਾ ਦਾਅਵਾ ਨਹੀਂ ਕਰ ਸਕਦੇ: ਹਾਈ ਕੋਰਟ
ਭਰਤੀ ਲਈ ਯੋਗਤਾ ਦਾ ਫੈਸਲਾ ਕਰਨਾ ਮਾਲਕ ਦਾ ਕੰਮ ਹੈ, ਅਦਾਲਤਾਂ ਦਾ ਨਹੀਂ
ਕੇਂਦਰ ਸਰਕਾਰ ਕਰ ਰਹੀ ਮਤਰੇਆ ਸਲੂਕ, ਪੰਜਾਬ ਦੇ ਹੜ੍ਹਾਂ ਨੂੰ ਰਾਸ਼ਟਰੀ ਆਫ਼ਤ ਐਲਾਨ ਦੇ ਹੋਏ ਤੁਰੰਤ ਜਾਰੀ ਕੀਤੇ ਜਾਣ 500 ਕਰੋੜ: ਸੁਖਵਿੰਦਰ ਡੈਨੀ
ਡੈਨੀ ਨੇ ਦੋਸ਼ ਲਗਾਇਆ - ਕੇਂਦਰ ਨੇ ਬਿਹਾਰ, ਮਹਾਰਾਸ਼ਟਰ ਅਤੇ ਗੁਜਰਾਤ ਨੂੰ ਜਾਰੀ ਕੀਤੀ ਸੀ ਤੁਰੰਤ ਅੰਤਰਿਮ ਰਾਹਤ
Himachal Pradesh News : ਹਿਮਾਚਲ ਪ੍ਰਦੇਸ਼ 'ਚ 3,000 ਕਰੋੜ ਰੁਪਏ ਦਾ ਸੇਬ ਕਾਰੋਬਾਰ ਸੰਕਟ 'ਚ
Himachal Pradesh News : 3 ਹਾਈਵੇਅ ਸਮੇਤ 1100 ਤੋਂ ਵੱਧ ਸੜਕਾਂ ਬੰਦ, ਸੇਬਾਂ ਨਾਲ ਲੱਦੇ ਟਰੱਕਾਂ ਮੰਡੀਆਂ ਵਿਚ 'ਚ ਫਸੇ
Mohali News : ਮੁੱਖ ਮੰਤਰੀ ਭਗਵੰਤ ਮਾਨ ਫੋਰਟਿਸ ਹਸਪਤਾਲ ਦਾਖ਼ਲ
Mohali News : ਸਿਹਤ ਵਿਗੜਨ 'ਤੇ ਡਾਕਟਰਾਂ ਨੇ ਹਸਪਤਾਲ 'ਚ ਦਾਖ਼ਲ ਕਰਨ ਦੀ ਦਿੱਤੀ ਸਲਾਹ
Pathankot News : ਹਰਿਆਣਾ ਸੀ.ਐਮ.ਸੈਣੀ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਦੇ ਘਰ ਭਰਾ ਦੇ ਦੇਹਾਂਤ 'ਤੇ ਅਫਸੋਸ ਕਰਨ ਪੁੱਜੇ
Pathankot News : ਸੈਣੀ ਨੇ ਆਰ.ਪੀ. ਸ਼ਰਮਾ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ
ਮਹਿਲਾ ਵਿਸ਼ਵ ਕੱਪ 2025 ਦੀਆਂ ਟਿਕਟਾਂ ਦੀ ਕਿਫਾਇਤੀ ਕੀਮਤਾਂ 'ਤੇ ਬੁਕਿੰਗ ਸ਼ੁਰੂ
ਟਿਕਟਾਂ ਦੀ ਵਿਕਰੀ ਦਾ ਦੂਜਾ ਪੜਾਅ 9 ਸਤੰਬਰ ਨੂੰ ਹੋਵੇਗਾ ਲਾਈਵ
Punjab News : ਗੁਰਦੇ ਦੀ ਬਿਮਾਰੀ ਤੋਂ ਪੀੜਤ ਅੰਮ੍ਰਿਤਸਰ ਦੇ 8 ਸਾਲਾ ਅਭੀਜੋਤ ਦੇ ਇਲਾਜ ਲਈ ਸੀਐਮ ਮਾਨ ਨੇ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ
Punjab News : ਕਿਹਾ -‘ਇਲਾਜ ਤੇ ਦਵਾਈ ਪੱਖੋਂ ਕੋਈ ਵਾਂਝਾ ਨਹੀਂ ਰਹੇਗਾ'
Moga News : ਮੋਗਾ ਦੀ ਥਾਣਾ ਸਿਟੀ ਸਾਊਥ ਪੁਲਿਸ ਨੇ 120 ਪੇਟੀਆਂ ਨਾਜਾਇਜ਼ ਸ਼ਰਾਬ ਤੇ 10 ਟਾਇਰਾਂ ਵਾਲਾ ਟਰੱਕ ਕੀਤਾ ਕਾਬੂ
Moga News : ਥਾਣਾ ਸਿਟੀ ਸਾਊਥ ਵਿੱਚ ਆਬਕਾਰੀ ਐਕਟ ਤਹਿਤ ਕੀਤਾ ਮਾਮਲਾ ਦਰਜ
ਮਨਰੇਗਾ ਯੋਜਨਾ ਨੂੰ ਪਿਛਲੇ 11 ਸਾਲਾਂ ਤੋਂ ‘ਘੱਟ ਫੰਡ' ਦਿਤਾ ਜਾ ਰਿਹੈ : ਕਾਂਗਰਸ
ਘੱਟੋ-ਘੱਟ ਤਨਖਾਹ 400 ਰੁਪਏ ਪ੍ਰਤੀ ਦਿਨ ਕਰਨ ਦੀ ਮੰਗ