ਖ਼ਬਰਾਂ
CM ਭਗਵੰਤ ਮਾਨ ਦੀ ਅਗਵਾਈ 'ਚ 'ਆਪ' ਦੀ ਅਹਿਮ ਮੀਟਿੰਗ, ਕੀ ਨਿਕਲਿਆ ਸਿੱਟਾ?
ਮੀਟਿੰਗ ਤੋਂ ਬਾਅਦ ਮਾਨ ਨੇ ਕਿਹਾ- ਸਾਰੇ ਲੋਕ ਅਰਵਿੰਦ ਕੇਜਰੀਵਾਲ ਦੇ ਨਾਲ, ਪੰਜਾਬ ਇਕਾਈ ਪੂਰੀ ਤਾਕਤ ਨਾਲ ਇਨਸਾਫ਼ ਲਈ ਲੜੇਗੀ
ਰਖਿਆ ਮੰਤਰੀ ਰਾਜਨਾਥ ਸਿੰਘ ਨੇ ਲੇਹ ’ਚ ਫ਼ੌਜੀਆਂ ਨਾਲ ਮਨਾਈ ਹੋਲੀ
ਖਰਾਬ ਮੌਸਮ ਨਾਲ ਲੜਦੇ ਹੋਏ ਦੁਸ਼ਮਣਾਂ ਤੋਂ ਦੇਸ਼ ਦੀ ਰਾਖੀ ਕਰਨ ਲਈ ਫ਼ੌਜੀਆਂ ਦੀ ਸ਼ਲਾਘਾ ਕੀਤੀ
ਹਿਮਾਚਲ ਪ੍ਰਦੇਸ਼ : ਭਾਜਪਾ ਆਗੂ ਸ਼ਾਂਤਾ ਕੁਮਾਰ ਨੇ ਦੇਸ਼ ਦੀ ਸਿਆਸੀ ਸਥਿਤੀ ’ਤੇ ਦੁੱਖ ਜ਼ਾਹਰ ਕੀਤਾ
ਕਿਹਾ, ਰਾਮ ਮੰਦਰ ਬਣਾ ਦੇਣਾ ਕਾਫ਼ੀ ਨਹੀਂ, ਭਾਜਪਾ ਨੂੰ ਭਗਵਾਨ ਰਾਮ ਦੇ ਸਿਧਾਂਤ ’ਤੇ ਚੱਲਣਾ ਚਾਹੀਦੈ
MC elections in Punjab: ਪੰਜਾਬ 'ਚ MC ਚੋਣਾਂ 'ਤੇ ਸੁਣਵਾਈ 28 ਅਗਸਤ ਤੱਕ ਟਲੀ, ਸਰਕਾਰ ਨੂੰ ਹਾਈਕੋਰਟ 'ਚ ਦੇਣਾ ਪਵੇਗਾ ਜਵਾਬ
ਓਮਪ੍ਰਕਾਸ਼ ਸੋਨੀ ਸਾਲ 1990 ਵਿਚ ਪਹਿਲੀ ਵਾਰ ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਬਣੇ ਸਨ
ਅਲੀਗੜ੍ਹ ਦੀਆਂ ਦੋ ਮਸਜਿਦਾਂ ਨੂੰ ਹੋਲੀ ’ਤੇ ਰੰਗ ਤੋਂ ਬਚਾਉਣ ਲਈ ਤਰਪਾਲ ਨਾਲ ਢਕਿਆ
ਅਧਿਕਾਰੀਆਂ ਨੇ ਦਸਿਆ ਕਿ ਸੰਵੇਦਨਸ਼ੀਲ ਇਲਾਕਿਆਂ ’ਚ ਫਲੈਗ ਮਾਰਚ ਕੀਤੇ ਗਏ
Jalandhar News : ਟਰੈਕਟਰ-ਟਰਾਲੀ ਦੀ ਟੱਕਰ ਨਾਲ ਡੀਜ਼ਲ ਨਾਲ ਭਰਿਆ ਟੈਂਕਰ ਪਲਟਿਆ
Jalandhar News : ਘਟਨਾ ’ਚ ਕਈਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ਬੁਝਾਊ ਫੋਮ ਲੈ ਕੇ ਪਹੁੰਚੀਆਂ
Panipat News : ਪਾਣੀਪਤ ’ਚ ਨੌਜਵਾਨ ਨੇ ਫ਼ਾਹਾ ਲਾ ਕੀਤੀ ਖੁਦਕੁਸ਼ੀ
Panipat News : ਪਤਨੀ ਝਗੜਾ ਕਰਕੇ ਗਈ ਸੀ ਪੇਕੇ, 10 ਸਾਲ ਪਹਿਲਾਂ ਹੋਇਆ ਸੀ ਪ੍ਰੇਮ ਵਿਆਹ, ਚਾਰ ਬੱਚਿਆਂ ਦਾ ਸੀ ਬਾਪ
Haryana blast News : ਰੇਵਾੜੀ ਫੈਕਟਰੀ ’ਚ ਬੁਆਇਲਰ ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ 14 ਤੱਕ ਪਹੁੰਚੀ
Haryana blast News : ਝੁਲਸੇ ਚਾਰ ਜ਼ਖ਼ਮੀਆਂ ਨੇ ਤੋੜਿਆ ਦਮ
Lok Sabha Election: ਗੁਰਦਾਸਪੁਰ ਸੀਟ ’ਤੇ ਪਿਛਲੀਆਂ 3 ਚੋਣਾਂ 'ਚ ਵਿਨੋਦ ਖੰਨਾ ਤੇ ਸੰਨੀ ਦਿਓਲ ਕਰ ਕੇ ਭਾਜਪਾ 2 ਵਾਰ ਜਿੱਤੀ
2009 ਵਿਚ ਕਾਂਗਰਸ ਵੱਲੋਂ ਪ੍ਰਤਾਪ ਬਾਜਵਾ ਨੇ ਭਾਜਪਾ ਦੇ ਵਿਨੋਦ ਖੰਨਾ ਨੂੰ ਹਰਾਇਆ
IPL 2024 : ਸੈਮਸਨ ਦੀ ਪਾਰੀ ਦੀ ਮਦਦ ਨਾਲ ਰਾਇਲਜ਼ ਨੇ ਸੁਪਰ ਜਾਇੰਟਸ ਨੂੰ 20 ਦੌੜਾਂ ਨਾਲ ਹਰਾਇਆ
IPL 2024: ਰਾਜਸਥਾਨ ਨੇ ਲਖਨਊ ਨੂੰ 193 ਦੌੜਾਂ ਦਾ ਦਿੱਤਾ ਟੀਚਾ