ਖ਼ਬਰਾਂ
Himachal Pradesh News: ਬਾਬਾ ਵਡਭਾਗ ਸਿੰਘ ਮੇਲੇ 'ਚ ਆਏ 2 ਵਿਅਕਤੀਆਂ ਦੀ ਸ਼ੱਕੀ ਹਾਲਤ ’ਚ ਮੌਤ
ਮੁਕੇਰੀਆਂ ਵਾਸੀ ਸਾਜਨਅਤੇ ਜੰਮੂ-ਕਸ਼ਮੀਰ ਦੇ ਪ੍ਰਦੀਪ ਕੁਮਾਰ ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
IPL-2024 5th Match: ਗੁਜਰਾਤ ਟਾਈਟਨਸ ਨੇ ਮੁੰਬਈ ਇੰਡੀਅਨਜ਼ ਨੂੰ 6 ਦੌੜਾਂ ਨਾਲ ਹਰਾਇਆ
ਮੁੰਬਈ ਲਗਾਤਾਰ 11ਵੀਂ ਵਾਰ ਸੀਜ਼ਨ ਦਾ ਪਹਿਲਾ ਮੈਚ ਹਾਰੀ
Punjabi youth in Canadian army: ਪੰਜਾਬੀ ਨੌਜਵਾਨ ਦੀ ਕੈਨੇਡਾ ਫ਼ੌਜ ’ਚ ਹੋਈ ਚੋਣ
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅਠਵਾਲ ਦਾ ਜੰਮਪਲ ਹੈ ਅਰੁਨਪ੍ਰੀਤ ਸਿੰਘ
Punjab News: ਪੰਥਕ ਤੋਂ ‘ਪੰਜਾਬੀ ਪਾਰਟੀ’ ਬਣਾਏ ਗਏ ਅਕਾਲੀ ਦਲ ਦੀ ਸੋਚ ਵਿਚ ਆਈ ਤਬਦੀਲੀ ਦਾ ਸਿਹਰਾ ਸਪੋਕਸਮੈਨ ਦੇ ਸਿਰ ਬੱਝਾ
ਪੰਥਕ ਵਿਦਵਾਨਾਂ, ਖ਼ੁਦ ਅਕਾਲੀ ਲੀਡਰਾਂ ਤੇ ਹੋਰਨਾਂ ਦੀ ਸਰਬ ਸਾਂਝੀ ਰਾਏ
ਫੋਨ ਟੈਪਿੰਗ ਮਾਮਲਾ: ਤੇਲੰਗਾਨਾ ’ਚ ਦੋ ਪੁਲਿਸ ਅਧਿਕਾਰੀ ਗ੍ਰਿਫਤਾਰ
ਵਧੀਕ ਪੁਲਿਸ ਸੁਪਰਡੈਂਟ ਐੱਨ. ਭੁਜੰਗਾ ਰਾਉ ਨੂੰ ਗ੍ਰਿਫਤਾਰ ਕੀਤਾ ਗਿਆ
Lok Sabha Election 2024: ਕਾਂਗਰਸ ਨੇ 5ਵੀਂ ਸੂਚੀ ਕੀਤੀ ਜਾਰੀ, ਰਾਜਸਥਾਨ ਤੋਂ ਦੋ ਤੇ ਮਹਾਰਾਸ਼ਟਰ ਤੋਂ 1 ਉਮੀਦਵਾਰ ਦਾ ਐਲਾਨ
ਰਾਜਸਥਾਨ ਦੇ ਜੈਪੁਰ ਤੋਂ ਪ੍ਰਤਾਪ ਸਿੰਘ ਖਚਰੀਆਵਾਸ ਨੂੰ ਟਿਕਟ ਦਿੱਤੀ ਗਈ ਹੈ
Lok Sabha elections 2024: ਭਾਜਪਾ ਨੇ ਕੰਗਨਾ ਰਣੌਤ ਨੂੰ ਦਿੱਤੀ ਮੰਡੀ ਤੋਂ ਟਿਕਟ, ਵਰੁਣ ਗਾਂਧੀ ਦਾ ਪੱਤਾ ਕੱਟਿਆ
ਕਿਸਾਨਾਂ ਦੀ ਹਮਾਇਤ ਕਰਨ ਵਾਲੇ ਵਰੁਣ ਗਾਂਧੀ ਦੀ ਟਿਕਟ ਕੱਟੀ, ਜਿਤਿਨ ਪ੍ਰਸਾਦ ਹੋਣਗੇ ਪੀਲੀਭੀਤ ਤੋਂ ਉਮੀਦਵਾਰ
‘ਸ਼ਕਤੀ’ ਟਿਪਣੀ ਨੂੰ ਲੈ ਕੇ ਭਾਜਪਾ ਰਾਹੁਲ ਗਾਂਧੀ ਵਿਰੁਧ ਝੂਠਾ ਪ੍ਰਚਾਰ ਕਰ ਰਹੀ ਹੈ : ਸੰਜੇ ਰਾਉਤ
ਕਿਹਾ ਕਿ ਇਹ ਹਿੰਦੂਤਵ ਅਤੇ ਮਹਿਲਾ ਸ਼ਕਤੀ ’ਤੇ ਹਮਲਾ ਹੈ
ਹੂਤੀ ਬਾਗ਼ੀਆਂ ਨੇ ਭਾਰਤੀ ਝੰਡੇ ਵਾਲੇ ਕਿਸੇ ਵੀ ਜਹਾਜ਼ ’ਤੇ ਹਮਲਾ ਨਹੀਂ ਕੀਤਾ: ਸਮੁੰਦਰੀ ਫ਼ੌਜ ਮੁਖੀ
ਸਮੁੰਦਰੀ ਖੇਤਰ ਵਿਚ ਇਜ਼ਰਾਈਲ-ਹਮਾਸ ਸੰਘਰਸ਼ ਦੇ ਮੱਦੇਨਜ਼ਰ
Budaun double murder case: ਦੋਹਰੇ ਕਤਲ ਦੇ ਕਾਰਨਾਂ ਦਾ ਪ੍ਰਗਟਾਵਾ ਨਾ ਕਰਨ ਤੋਂ ਨਾਰਾਜ਼ ਪੀੜਤ ਪਿਤਾ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
ਮੋਟਰਸਾਈਕਲ ਸਮੇਤ ਖ਼ੁਦ ਨੂੰ ਲਾਈ ਅੱਗ, ਪੁਲਿਸ ਮੁਲਾਜ਼ਮਾਂ ਨੇ ਬਚਾਇਆ