ਖ਼ਬਰਾਂ
Himachal Weather Update News: ਕੁੱਲੂ ਵਿੱਚ ਖਿਸਕੀ ਜ਼ਮੀਨ, ਇੱਕ ਦੀ ਮੌਤ, 6 ਲੋਕ ਫਸੇ, 5 ਜ਼ਿਲ੍ਹਿਆਂ ਵਿਚ ਅੱਜ ਭਾਰੀ ਮੀਂਹ ਦੀ ਚੇਤਾਵਨੀ
Himachal Weather Update News: ਸੂਬੇ 'ਚ ਭਾਰੀ ਮੀਂਹ ਕਾਰਨ 5 ਰਾਸ਼ਟਰੀ ਰਾਜਮਾਰਗਾਂ ਸਮੇਤ 1359 ਸੜਕਾਂ ਬੰਦ
Punjab Weather Update: ਮਾਨਸਾ, ਸੰਗਰੂਰ ਅਤੇ ਬਰਨਾਲਾ ਵਿਚ ਅੱਜ ਪਵੇਗਾ ਭਾਰੀ ਮੀਂਹ, ਅਲਰਟ ਜਾਰੀ
Punjab Weather Update: ਮੌਸਮ ਵਿਭਾਗ ਅਨੁਸਾਰ ਆਸ ਪਾਸ ਦੇ ਇਲਾਕਿਆਂ 'ਚ ਵੀ ਹੋ ਸਕਦੀ ਹਲਕੀ ਬਾਰਿਸ਼, ਕਈ ਥਾਵਾਂ 'ਤੇ ਸਵੇਰ ਤੋਂ ਛਾਏ ਕਾਲੇ ਬੱਦਲ
Patti Murder News: ਕਾਂਗਰਸ ਦੇ ਬਲਾਕ ਪ੍ਰਧਾਨ ਦੀ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ
Patti Murder News: ਧੁੱਸੀ ਬੰਨ 'ਤੇ ਮਿੱਟੀ ਪਾ ਕੇ ਆ ਰਹੇ ਸਨ ਘਰ
ਪੰਜਾਬ ਅੰਦਰ ਹੜ੍ਹਾਂ ਸਮੇਂ ਇਕ ਪਾਸੇ ਤਬਾਹੀ, ਦੂਜੇ ਪਾਸੇ ਕਮਾਈ, ਤਰਪਾਲਾਂ, ਛਤਰੀਆਂ ਤੇ ਰੇਨ ਕੋਟਾਂ ਦੀਆਂ ਕੀਮਤਾਂ ਹੋਈਆਂ ਦੁੱਗਣੀਆਂ
ਕਾਲੀ ਤਿਰਪਾਲ 160 ਰੁਪਏ ਤੋਂ ਵੱਧ ਕੇ 300 ਰੁਪਏ ਕਿਲੋ,ਛੱਤਰੀ 200 ਰੁਪਏ ਤੋਂ ਵੱਧ ਕੇ 400 ਰੁਪਏ, ਰੈਨ ਕੋਟ 350 ਰੁਪਏ ਤੋਂ ਵੱਧ ਕੇ 700 ਰੁਪਏ ਤੱਕ ਵਿਕ ਰਿਹਾ
China New Nuclear Missile:ਵਿਜੇ ਦਿਵਸ ਪਰੇਡ 'ਚ ਚੀਨ ਦਾ ਸ਼ਕਤੀ ਪ੍ਰਦਰਸ਼ਨ, ਅਮਰੀਕਾ ਤਕ ਮਾਰ ਕਰਨ ਵਾਲੀ ਨਵੀਂ ਪਰਮਾਣੂ ਮਿਜ਼ਾਈਲ ਦਿਖਾਈ
ਜਿਨਪਿੰਗ ਨੇ ਕਿਹਾ, ਚੀਨ ਧਮਕੀਆਂ ਤੋਂ ਨਹੀਂ ਡਰਦਾ, ਹਮੇਸ਼ਾ ਅੱਗੇ ਵਧਦਾ ਰਹਿੰਦਾ ਹੈ
Punjab Flood News: ਮੀਂਹ ਨਾਲ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਸੁਧਰਨ ਦੀ ਥਾਂ ਹੋਰ ਵਿਗੜੀ, ਮੌਤਾਂ ਦੀ ਗਿਣਤੀ 37 ਤਕ ਪਹੁੰਚੀ
ਸਤਲੁਜ ਤੇ ਘੱਗਰ ਕੰਟਰੋਲ ਤੋਂ ਬਾਹਰ ਹੋਣ ਕਾਰਨ ਮਾਲਵੇ ਦੇ ਜ਼ਿਲ੍ਹਿਆਂ ਵਲ ਪਾਣੀ ਵਧਣ ਲੱਗਾ
Britain News: ਬ੍ਰਿਟੇਨ 'ਚ ਤੇਲੰਗਾਨਾ ਦੇ ਦੋ ਵਿਦਿਆਰਥੀਆਂ ਦੀ ਮੌਤ, ਦੋ ਕਾਰਾਂ ਦੀ ਟੱਕਰ 'ਚ ਪੰਜ ਗੰਭੀਰ ਜ਼ਖ਼ਮੀ
Britain News: ਚੈਤਨਿਆ ਤਾਰੇ ਤੇ 21 ਸਾਲਾ ਰਿਸ਼ੀ ਤੇਜਾ ਰਾਪੋਲੂ ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
Punjab News : ਪੰਜਾਬ ਸਰਕਾਰ ਨੇ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ 71 ਕਰੋੜ ਰੁਪਏ ਦਾ ਫ਼ੰਡ ਕੀਤਾ ਜਾਰੀ
Punjab News : ਸਾਰੇ ਜ਼ਿਲ੍ਹਿਆਂ ਨੂੰ ਪਹਿਲਾਂ ਹੀ ਜਾਰੀ ਕੀਤੇ 35.50 ਕਰੋੜ ਰੁਪਏ, 12 ਜ਼ਿਲ੍ਹਿਆਂ ਨੂੰ 35.50 ਕਰੋੜ ਰੁਪਏ ਦੇ ਹੋਰ ਫ਼ੰਡ ਦਿੱਤੇ
Mumbai News : ਮਰਾਠਾ ਰਾਖਵਾਂਕਰਨ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ 'ਚ ਬਗ਼ਾਵਤ,ਕੈਬਨਿਟ ਦੀ ਬੈਠਕ 'ਚ ਸ਼ਾਮਲ ਨਹੀਂ ਹੋਏ ਭੁਜਬਲ
Mumbai News : ਕਿਹਾ, ਜੀ.ਆਰ. ਨੂੰ ਚੁਨੌਤੀ ਦੇਵਾਂਗਾ
Punjab News : 5 ਸਤੰਬਰ ਨੂੰ ਹੋਵੇਗੀ ਪੰਜਾਬ ਕੈਬਿਨਟ ਦੀ ਅਹਿਮ ਮੀਟਿੰਗ
Punjab News : ਮੀਟਿੰਗ ਸਵੇਰੇ 11 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਹੋਵੇਗੀ, ਮੀਟਿੰਗ 'ਚ ਹੜ੍ਹਾਂ ਸਬੰਧੀ ਜਾਇਜ਼ਾ ਲਿਆ ਜਾਵੇਗਾ।