ਖ਼ਬਰਾਂ
Amritsar News : 50,000 ਰੁਪਏ ਰਿਸ਼ਵਤ ਲੈਂਦਾ ਰਿਕਵਰੀ ਏਜੰਟ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ
Amritsar News : ਪਹਿਲਾਂ ਵੀ 50000 ਰੁਪਏ ਰਿਸ਼ਵਤ ਲੈ ਚੁੱਕਾ ਹੈ ਮੁਲਜ਼ਮ ਏਜੰਟ
Chandigarh News : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ 2025 ਮਨਾਇਆ
Chandigarh News : ਸਮਾਗਮ ਦਾ ਵਿਸ਼ਾ ‘ਯੋਗਾ ਫਾਰ ਵਨ ਅਰਥ ਵਨ ਹੈਲਥ’ ਸੀ
Punjab News : ਸੂਬੇ ਲਈ ਇਤਿਹਾਸਕ ਪਲ: ਮੁੱਖ ਮੰਤਰੀ ਵੱਲੋਂ 54,422 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਪ੍ਰਕਿਰਿਆ ਮੁਕੰਮਲ
Punjab News : ਕਿਹਾ, ਸੂਬੇ ਦੇ ਸਮੁੱਚੇ ਵਿਕਾਸ ਨੂੰ ਹੁਲਾਰਾ ਦੇਣ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ
Punjab News : ਨਵੇਂ ਭਰਤੀ ਹੋਏ ਨੌਜਵਾਨਾਂ ਨੇ ਆਪਣੀ ਕਿਸਮਤ ਬਦਲਣ ਲਈ ਮੁੱਖ ਮੰਤਰੀ ਦੀ ਕੀਤੀ ਸ਼ਲਾਘਾ
Punjab News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕੀਤੀ
Auckland News : ਔਕਲੈਂਡ ਸ਼ਹਿਰ ’ਚ ‘ਵਿਦੇਸ਼ੀ ਧਰਮਾਂ’ ਵਿਰੁਧ ਪ੍ਰਦਰਸ਼ਨ. ਸਰਕਾਰ ਨੇ ਕੀਤੀ ਨਿੰਦਾ
Auckland News : ਵਿਵਾਦਗ੍ਰਸਤ ਈਸਾਈ ਬੁਨਿਆਦੀ ਸੰਗਠਨ ‘ਡੈਸਟੀਨੀ ਚਰਚ’ ਸਮਰਥਕਾਂ ਨੇ ਕੀਤਾ ਪ੍ਰਦਰਸ਼ਨ, ਸਰਕਾਰ ਨੇ ਕੀਤੀ ਨਿੰਦਾ
Faridkot News : ਫ਼ਰੀਦਕੋਟ ’ਚ ਗਾਰਡ ਨੂੰ ਚਕਮਾ ਦੇ ਕੇ ਨਸ਼ਾ ਛੁਡਾਊ ਕੇਂਦਰ 'ਚੋਂ ਫ਼ਰਾਰ ਹੋਏ 18 ਮਰੀਜ਼
Faridkot News : ਸਟਾਫ਼ ਨੇ 10 ਮਰੀਜ਼ਾਂ ਨੂੰ ਕੀਤਾ ਕਾਬੂ, 8 ਮਰੀਜ਼ ਹਾਲੇ ਵੀ ਫ਼ਰਾਰ, ਪੁਲਿਸ ਕਰ ਰਹੀ ਭਾਲ
Rajasthan News : ਰਾਜਸਥਾਨ ’ਚ ਓਵਰਟੇਕ ਕਰਦਿਆਂ ਬੱਸ ਅਤੇ ਕਾਰ ਦੀ ਟੱਕਰ, 4 ਦੀ ਮੌਤ ਤੇ 2 ਗੰਭੀਰ ਜ਼ਖ਼ਮੀ
Rajasthan News : ਪਰਬਤਸਰ ਹਾਈਵੇਅ 'ਤੇ ਵਾਪਰਿਆ ਹਾਦਸਾ, ਕਾਰ ਦਾ ਅਗਲਾ ਹਿੱਸਾ ਬੱਸ ਦੇ ਹੇਠਾਂ ਜਾ ਵੜਿਆ
Jammu Kashmir: ਜੇਕਰ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨ ’ਚ ਦੇਰੀ ਹੁੰਦੀ ਹੈ ਤਾਂ ਸੁਪਰੀਮ ਕੋਰਟ ਜਾਵਾਂਗੇ: ਫਾਰੂਕ ਅਬਦੁੱਲਾ
ਮੈਨੂੰ ਉਮੀਦ ਹੈ ਕਿ ਜਦੋਂ ਰਾਜ ਦਾ ਦਰਜਾ ਬਹਾਲ ਹੋ ਜਾਵੇਗਾ, ਤਾਂ ਸਾਨੂੰ ਸਾਰੇ ਅਧਿਕਾਰ ਮਿਲ ਜਾਣਗੇ।"
Dal Khalsa News : ਭਾਰਤ ਸਰਕਾਰ ਨੇ ਦਲ ਖਾਲਸਾ ਦੇ ਸੋਸ਼ਲ ਅਕਾਊਂਟ ਕੀਤੇ ਬੰਦ, ਜਾਣੋ ਕੀ ਹੈ ਵਜ੍ਹਾ
Dal Khalsa News : ਦਲ ਖ਼ਾਲਸਾ ਨੇ ਅਮ੍ਰਿਤਪਾਲ ਸਿੰਘ ਮਹਿਰੋਂ ਦੀ ਕੀਤੀ ਸੀ ਹਮਾਇਤ,ਨਹੀਂ ਦਿੱਖ ਰਹੇ ਦਲ ਖਾਲਸਾ ਦੇ ਸੋਸ਼ਲ ਅਕਾਊਂਟ
ਪੰਜਾਬ ਕੈਬਨਿਟ ਨੇ ਲਏ ਗਏ ਅਹਿਮ ਤੇ ਵੱਡੇ ਫ਼ੈਸਲੇ
ਫਾਇਰ ਸੇਫਟੀ ਸਰਟੀਫਿਕੇਟ ਦੀ ਮਿਆਦ ਵਧੀ, ਲੇਬਰ ਐਕਟ 'ਚ ਸੋਧ, 500 ਨਵੀਆਂ ਜੇਲ ਅਸਾਮੀਆਂ