ਖ਼ਬਰਾਂ
ਸੁੰਦਰਨਗਰ 'ਚ ਜ਼ਮੀਨ ਖਿਸਕਣ ਨਾਲ ਤਬਾਹੀ, ਮਲਬੇ ਹੇਠਾਂ ਦੱਬਣ ਕਾਰਨ 7 ਲੋਕਾਂ ਦੀ ਮੌਤ, ਸੀਐਮ ਸੁੱਖੂ ਨੇ ਦੁੱਖ ਪ੍ਰਗਟ ਕੀਤਾ
7 ਲੋਕਾਂ ਦੀ ਮੌਤ ਦੀ ਪੁਸ਼ਟੀ
ਪੰਜਾਬ, ਜੰਮੂ-ਕਸ਼ਮੀਰ, ਹਿਮਾਚਲ ਅਤੇ ਉਤਰਾਖੰਡ ਲਈ ਤੁਰੰਤ ਵਿਸ਼ੇਸ਼ ਰਾਹਤ ਪੈਕੇਜ ਕੀਤਾ ਜਾਵੇ ਜਾਰੀ: ਰਾਹੁਲ
ਰਾਹੁਲ ਗਾਂਧੀ ਜਲਦ ਹੀ ਪੰਜਾਬ ਦਾ ਕਰਨਗੇ ਦੌਰਾ
7 ਸਤੰਬਰ ਤੱਕ ਪੰਜਾਬ ਦੇ ਵਿੱਦਿਅਕ ਅਦਾਰੇ ਰਹਿਣਗੇ ਬੰਦ
ਸਾਰੇ ਸਕੂਲ, ਕਾਲਜ , ਯੂਨੀਵਰਸਿਟੀਆਂ ਤੇ ਪੋਲੀਟੈਕਨੀਕਲ ਕਾਲਜ ਰਹਿਣਗੇ ਬੰਦ
Barnala: ਪਿੰਡ ਮੌੜ ਨਾਭਾ 'ਚ ਮੀਂਹ ਕਾਰਨ ਗ਼ਰੀਬ ਪਰਿਵਾਰ ਦੀ ਛੱਤ ਡਿੱਗਣ ਕਾਰਨ ਪਤੀ-ਪਤਨੀ ਦੀ ਮੌਤ
ਕਰਨੈਲ ਸਿੰਘ ਤੇ ਨਰਿੰਦਰ ਕੌਰ ਵਜੋਂ ਮ੍ਰਿਤਕਾਂ ਦੀ ਹੋਈ ਪਛਾਣ
Punjab government ਨੇ ਸੂਬੇ ਨੂੰ ਆਫਤ ਪ੍ਰਭਾਵਿਤ ਐਲਾਨਿਆ
ਪੰਜਾਬ ਦੇ 1200 ਤੋਂ ਵੱਧ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆਏ, 30 ਵਿਅਕਤੀਆਂ ਦੀ ਹੋ ਚੁੱਕੀ ਹੈ ਮੌਤ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਕਿਮ ਜੌਂਗ ਤੇ ਪੁਤਿਨ ਦੀ ਮੁਲਾਕਾਤ ਤੋਂ ਬਾਅਦ ਬੌਖ਼ਲਾਏ ਡੋਨਾਲਡ ਟਰੰਪ?
ਤੁਸੀਂ ਸਾਰੇ ਮਿਲ ਕੇ ਅਮਰੀਕਾ ਖਿਲਾਫ਼ ਸਾਜ਼ਿਸ਼ ਰਚ ਰਹੇ ਹੋ:ਡੋਨਾਲਡ ਟਰੰਪ
ਬਲੋਚਿਸਤਾਨ 'ਚ ਆਤਮਘਾਤੀ ਬੰਬ ਧਮਾਕੇ ਨਾਲ 14 ਲੋਕਾਂ ਦੀ ਮੌਤ
ਧਮਾਕੇ ਵਿੱਚ 35 ਲੋਕ ਹੋਏ ਜ਼ਖ਼ਮੀ
AGTF ਤੇ ਤਰਨ ਤਾਰਨ ਪੁਲਿਸ ਨੇ ਲਖਵੀਰ ਸਿੰਘ ਉਰਫ ਲੰਡਾ ਦੇ ਦੋ ਸਾਥੀਆਂ ਨੂੰ ਕੀਤਾ ਗ੍ਰਿਫ਼ਤਾਰ
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
Punjab School holidays News: ਕੀ ਪੰਜਾਬ ਦੇ ਸਕੂਲ ਵਿੱਚ ਵਧਣਗੀਆਂ ਛੁੱਟੀਆਂ ?
ਭਾਰੀ ਮੀਂਹ ਕਰਕੇ 3 ਸਤੰਬਰ ਤੱਕ ਹੋਈਆਂ ਸਨ ਛੁੱਟੀਆਂ
ਸਾਈਕਲ ਤੇ ਚੱਪਲਾਂ ਚੋਰੀ ਕਰਨ ਦੇ ਆਰੋਪ 'ਚ ਵਿਅਕਤੀ ਨੇ ਕੱਟੀ ਤਿੰਨ ਮਹੀਨੇ ਦੀ ਜੇਲ੍ਹ
ਪੰਜਾਬ-ਹਰਿਆਣਾ ਹਾਈ ਕੋਰਟ ਨੇ ਇਸ ਨੂੰ ਨਿਆਂ ਪ੍ਰਣਾਲੀ ਦੀ ਅਸਫ਼ਲਤਾ ਦੱਸਿਆ