ਖ਼ਬਰਾਂ
Punjab Floods 2025: Union Minister ਸ਼ਿਵਰਾਜ ਸਿੰਘ ਚੌਹਾਨ ਨੇ ਪੰਜਾਬ ਨੂੰ ਦੱਸਿਆ ਦੇਸ਼ ਦਾ ਮਾਣ
ਕਿਹਾ : ਸੰਕਟ ਦੀ ਇਸ ਘੜੀ 'ਚ ਕੇਂਦਰ ਸਰਕਾਰ ਪੰਜਾਬ ਦੇ ਨਾਲ
Derabassi News: ਪਸ਼ੂਆਂ ਦੇ ਵਾੜੇ ਦੀ ਛੱਤ ਡਿੱਗਣ ਨਾਲ ਕਿਸਾਨ ਦੀ ਮੌਤ
Derabassi News: ਚਾਰ ਮੱਝਾਂ ਦੀ ਵੀ ਹੋਈ ਮੌਤ
Nagpur ਸਥਿਤ ਸੋਲਰ ਫੈਕਟਰੀ 'ਚ ਬੀਤੀ ਦੇਰ ਹੋਇਆ ਧਮਾਕਾ
ਇੱਕ ਵਿਅਕਤੀ ਦੀ ਹੋਈ ਮੌਤ ਅਤੇ ਕਈ ਵਿਅਕਤੀ ਹੋਏ ਜ਼ਖਮੀ
Patna Accident News: ਪਟਨਾ ਵਿੱਚ ਵਾਪਰੇ ਹਾਦਸੇ ਵਿਚ 5 ਲੋਕਾਂ ਦੀ ਮੌਤ, ਤੇਜ਼ ਰਫ਼ਤਾਰ ਕਾਰ ਟਰੱਕ ਦੇ ਪਿੱਛੇ ਜਾ ਵੱਜੀ
Patna Accident News: ਹਾਦਸੇ ਵਿਚ ਕਾਰ ਦੇ ਉੱਡੇ ਪਰਖੱਚੇ
Budhlada 'ਚ ਰੰਜਿਸ਼ ਦੇ ਚਲਦਿਆਂ ਨੌਜਵਾਨ ਦਾ ਗੋਲੀਆਂ ਮਾਰ ਕੀਤਾ ਗਿਆ ਕਤਲ
ਮ੍ਰਿਤਕ ਦੀ ਸੇਵਕ ਸਿੰਘ ਵਜੋਂ ਹੋਈ ਪਹਿਚਾਣ
AAP MLA ਰਮਨ ਅਰੋੜਾ ਦੀਆਂ ਮੁੜ ਵਧੀਆਂ ਮੁਸ਼ਕਿਲਾਂ
ਜਲੰਧਰ ਦੇ ਰਾਮਾ ਮੰਡੀ ਥਾਣੇ 'ਚ ਵਿਧਾਇਕ ਖ਼ਿਲਾਫ਼ ਇਕ ਹੋਰ ਮਾਮਲਾ ਹੋਇਆ ਦਰਜ
Mansa Accident News: ਹੜ੍ਹ ਪੀੜਤਾਂ ਦੇ ਪਸ਼ੂਆਂ ਲਈ ਚਾਰਾ ਲੈ ਕੇ ਜਾ ਰਹੇ ਵਿਅਕਤੀ ਦੀ ਹਾਦਸੇ 'ਚ ਮੌਤ
Mansa Accident News: ਢੱਠੇ ਨਾਲ ਟਕਰਾਇਆ ਟਰੈਕਟਰ
Himachal Weather Update News: ਕੁੱਲੂ ਵਿੱਚ ਖਿਸਕੀ ਜ਼ਮੀਨ, ਇੱਕ ਦੀ ਮੌਤ, 6 ਲੋਕ ਫਸੇ, 5 ਜ਼ਿਲ੍ਹਿਆਂ ਵਿਚ ਅੱਜ ਭਾਰੀ ਮੀਂਹ ਦੀ ਚੇਤਾਵਨੀ
Himachal Weather Update News: ਸੂਬੇ 'ਚ ਭਾਰੀ ਮੀਂਹ ਕਾਰਨ 5 ਰਾਸ਼ਟਰੀ ਰਾਜਮਾਰਗਾਂ ਸਮੇਤ 1359 ਸੜਕਾਂ ਬੰਦ
Punjab Weather Update: ਮਾਨਸਾ, ਸੰਗਰੂਰ ਅਤੇ ਬਰਨਾਲਾ ਵਿਚ ਅੱਜ ਪਵੇਗਾ ਭਾਰੀ ਮੀਂਹ, ਅਲਰਟ ਜਾਰੀ
Punjab Weather Update: ਮੌਸਮ ਵਿਭਾਗ ਅਨੁਸਾਰ ਆਸ ਪਾਸ ਦੇ ਇਲਾਕਿਆਂ 'ਚ ਵੀ ਹੋ ਸਕਦੀ ਹਲਕੀ ਬਾਰਿਸ਼, ਕਈ ਥਾਵਾਂ 'ਤੇ ਸਵੇਰ ਤੋਂ ਛਾਏ ਕਾਲੇ ਬੱਦਲ
Patti Murder News: ਕਾਂਗਰਸ ਦੇ ਬਲਾਕ ਪ੍ਰਧਾਨ ਦੀ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ
Patti Murder News: ਧੁੱਸੀ ਬੰਨ 'ਤੇ ਮਿੱਟੀ ਪਾ ਕੇ ਆ ਰਹੇ ਸਨ ਘਰ