ਖ਼ਬਰਾਂ
Karnataka News: 'ਇਕ ਕਰੋੜ ਦਾ ਚੜ੍ਹਾਵਾ ਤਾਂ ਲੱਗੇਗਾ 10 ਲੱਖ ਦਾ ਟੈਕਸ', ਮੰਦਰਾਂ ਤੋਂ ਟੈਕਸ ਲਵੇਗੀ ਕਰਨਾਟਕ ਸਰਕਾਰ
Karnataka News:29 ਫ਼ਰਵਰੀ 2024 ਨੂੰ ਕਰਨਾਟਕ ਵਿਚ ਹਿੰਦੂ ਰਿਲੀਜੀਅਸ ਐਂਡੋਮੈਂਟਸ ਸੋਧ ਬਿੱਲ 2024 ਪਾਸ ਕੀਤਾ ਗਿਆ ਸੀ। ਰਾਜਪਾਲ ਦੀ ਮਨਜ਼ੂਰੀ ਮਿਲਣੀ ਬਾਕੀ
ਆਬਕਾਰੀ ਮਾਮਲਾ: ਕੇਜਰੀਵਾਲ ਨੇ ਸੰਮਨ ਵਿਰੁਧ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ
ਈ.ਡੀ. ਨੇ ਕੇਜਰੀਵਾਲ ਨੂੰ 21 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਹੈ
ਅੰਮ੍ਰਿਤਸਰ ਲੋਕ ਸਭਾ ਸੀਟ : ਚੋਣ ਜਿੱਤਣ ਵਾਲੇ ਵਿਰੋਧੀ ਧਿਰ ’ਚ ਅਤੇ ਹਾਰਨ ਵਾਲਾ ਮੰਤਰੀ
ਜੇਕਰ 25 ਸਾਲਾਂ ਦੀਆਂ ਚੋਣ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਗੁਰੂਨਗਰੀ ਤੋਂ ਚੋਣ ਜਿੱਤਣ ਵਾਲਾ ਹਮੇਸ਼ਾ ਵਿਰੋਧੀ ਧਿਰ ’ਚ ਬੈਠਾ
ਚੋਣ ਨਤੀਜਿਆਂ ’ਤੇ ਪੈ ਸਕਦੈ ਸਕੂਲਾਂ ਦੀਆਂ ਛੁੱਟੀਆਂ ਦਾ ਅਸਰ
ਮਈ ਦੇ ਅਖ਼ੀਰ ਤੋਂ ਹੀ ਸਕੂਲਾਂ ’ਚ ਛੁੱਟੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ
ਚੋਣ ਗੱਠਜੋੜ ਦੇ ਚਰਚੇ ਦਰਮਿਆਨ ਐਮ.ਐਨ.ਐਸ. ਆਗੂ ਰਾਜ ਠਾਕਰੇ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
ਕਾਂਗਰਸ ਨੇ ਭਾਜਪਾ ’ਤੇ ਉੱਤਰ ਭਾਰਤੀਆਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ
ਚੋਣ ਕਮਿਸ਼ਨ ਦੀ ਪੰਜਾਬ ’ਚ ਵੱਡੀ ਕਾਰਵਾਈ, ਇਸ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਬਦਲੀ ਦੇ ਹੁਕਮ
ਰਿਟਾਇਰਮੈਂਟ ਕਾਰਨ ਇਕ ਏ.ਡੀ.ਜੀ.ਪੀ. ਅਤੇ ਡੀ.ਆਈ.ਜੀ. ਦੀ ਵੀ ਬਦਲੀ ਕੀਤੀ
ਪੰਜਾਬ ਸਰਕਾਰ ਨੇ ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਰੇ 10 ਸਾਥੀਆਂ ’ਤੇ ਨਵਾਂ NSA ਲਗਾਇਆ
ਅਗਲੀ ਸੁਣਵਾਈ ਅਪ੍ਰੈਲ ਦੇ ਪਹਿਲੇ ਹਫ਼ਤੇ ਹੋਵੇਗੀ
ਪੁਲਿਸ ਹਿਰਾਸਤ ’ਚ ਔਰਤ ਦੀ ਮੌਤ ਦਾ ਮਾਮਲਾ : SIT ਦੀ ਜਾਂਚ ’ਚ ਮਿਲੀ ਕੁਤਾਹੀ, ਹਾਈ ਕੋਰਟ ਨੇ CBI ਨੂੰ ਸੌਂਪੀ ਜਾਂਚ
ਤਿੰਨ ਮਹੀਨਿਆਂ ਦੇ ਅੰਦਰ ਜਾਂਚ ਦੀ ਰੀਪੋਰਟ ਪੇਸ਼ ਕਰਨ ਦਾ ਹੁਕਮ
Chandigarh PGI Fire News :ਚੰਡੀਗੜ੍ਹ ਪੀਜੀਆਈ ਦੇ ਆਰਥੋ ਵਿਭਾਗ ’ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ
ਕਰੀਬ ਡੇਢ ਘੰਟੇ ਬਾਅਦ ਅੱਗ ’ਤੇ ਪਾਇਆ ਕਾਬੂ, ਬੇਸਮੈਂਟ ’ਚ ਰੱਖੀਆਂ ਕਰੀਬ 50 ਬੈਟਰੀਆਂ ਸੜ ਗਈਆਂ
OTTAWA NEWS: ਕੈਨੇਡਾ ’ਚ ਕਤਲ ਕੀਤੇ ਗਏ 6 ਲੋਕਾਂ ਦਾ ਹੋਇਆ ਅੰਤਿਮ ਸੰਸਕਾਰ
OTTAWA NEWS: ਪੁਲਿਸ ਨੇ 19 ਸਾਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ