ਖ਼ਬਰਾਂ
CAA Law: ਸਰਕਾਰ CAA 'ਤੇ 3 ਹਫ਼ਤਿਆਂ 'ਚ ਜਵਾਬ ਦੇਵੇ, SC ਦਾ ਆਦੇਸ਼, 9 ਅਪ੍ਰੈਲ ਨੂੰ ਮੁੜ ਹੋਵੇਗੀ ਸੁਣਵਾਈ
ਪਟੀਸ਼ਨਕਰਤਾ ਨੇ ਸੁਪਰੀਮ ਕੋਰਟ ਨੂੰ ਕਿਹਾ- ਇਸ ਸਮੇਂ ਦੌਰਾਨ ਨਾਗਰਿਕਤਾ ਨਹੀਂ ਦਿੱਤੀ ਜਾਣੀ ਚਾਹੀਦੀ
Abohar Cirme News : ਅਬੋਹਰ ’ਚ 2 ਭੈਣਾਂ ’ਤੇ ਚਾਕੂ ਨਾਲ ਕੀਤਾ ਜਾਨਲੇਵਾ ਹਮਲਾ
Abohar Cirme News : ਘਰ ’ਚ ਦਾਖ਼ਲ ਹੋ ਕੇ ਮੁਲਜ਼ਮਾਂ ਨੇ ਕੀਤਾ ਹਮਲਾ, ਇਕ ਦੀ ਬਾਂਹ ਵੱਢੀ, ਦੂਜੀ ਗੰਭੀਰ ਜ਼ਖ਼ਮੀ
ਪ੍ਰਿੰਸ ਵਿਲੀਅਮ ਅਤੇ ਕੇਟ ਦੇ ਇਕੱਠੇ ਦੀ ਵੀਡੀਉ ਸਾਹਮਣੇ ਆਉਣ ਨਾਲ ਅਫਵਾਹਾਂ ਨੂੰ ਲੱਗੀ ਲਗਾਮ,
ਈਸਟਰ ਤੋਂ ਬਾਅਦ ਕੇਟ ਦੇ ਅਧਿਕਾਰਤ ਡਿਊਟੀ ’ਤੇ ਵਾਪਸ ਪਰਤਣ ਦੀ ਸੰਭਾਵਨਾ
ਪੰਜਾਬ ਦੇ ਸਾਰੇ ਪੋਲਿੰਗ ਬੂਥਾਂ 'ਤੇ ਹੋਵੇਗੀ ਲਾਈਵ ਵੈੱਬ ਕਾਸਟਿੰਗ, ਚੋਣ ਅਧਿਕਾਰੀ ਨੇ ਕਿਹਾ, ਹੁਣ ਤੱਕ 113 ਕਰੋੜ ਰੁਪਏ ਦਾ ਸਾਮਾਨ ਜ਼ਬਤ
12 ਜ਼ਿਲ੍ਹਿਆਂ ਵਿੱਚ ਵੋਟ ਪ੍ਰਤੀਸ਼ਤ ਘੱਟ ਸੀ। ਇਸ ਵਾਰ ਪਹਿਲੀ ਵਾਰ ਵੋਟ ਪਾਉਣ ਵਾਲੇ ਪੰਜ ਲੱਖ ਵੋਟਰ ਹਨ।
AAP leader Sanjay Singh: 'ਆਪ' ਨੇਤਾ ਸੰਜੇ ਸਿੰਘ ਨੇ ਦੂਜੀ ਵਾਰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ
ਪਤਨੀ ਅਨੀਤਾ ਸਿੰਘ ਨੇ ਇਹ ਗੱਲ ਕਹੀ
ਅਮੇਠੀ ਦੇ ਇਕ ਪਿੰਡ ’ਚ ਸੜਕ ਨਾ ਬਣਨ ਦੇ ਵਿਰੋਧ ’ਚ ਵੋਟਿੰਗ ਦੇ ਬਾਈਕਾਟ ਦਾ ਐਲਾਨ
‘ਰੋਡ ਨਹੀਂ ਤਾਂ ਵੋਟ ਨਹੀਂ’ ਦੇ ਬੈਨਰ ਲੱਗੇ, ਪਿੰਡ ਦੇ ਲੋਕ ਅਪਣੇ ਬੱਚਿਆਂ ਦੇ ਵਿਆਹ ਕਿਸੇ ਹੋਰ ਥਾਂ ’ਤੇ ਕਰਵਾਉਣ ਲਈ ਮਜਬੂਰ
Taranjit Singh Sandhu joins BJP, ਅਮਰੀਕਾ 'ਚ ਭਾਰਤ ਦੇ ਸਾਬਕਾ ਰਾਜਦੂਤ ਅੰਮ੍ਰਿਤਸਰ ਤੋਂ ਲੜ ਸਕਦੇ ਨੇ ਚੋਣ
1988 ਬੈਚ ਦੇ ਭਾਰਤੀ ਵਿਦੇਸ਼ ਸੇਵਾ (IFS) ਅਧਿਕਾਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ।
ਭਾਰਤੀ ਮੂਲ ਦੇ ਅਜੇ ਕੁਮਾਰ ਵਲੋਂ ਗੈਰੇਜ ਤੋਂ ਸ਼ੁਰੂ ਕੀਤੀ ਕੰਪਨੀ ਵਿਦੇਸ਼ 'ਚ ਉਚਾਈਆਂ 'ਤੇ ਪਹੁੰਚੀ, ਪਾਈ ਧੱਕ
ਕੰਪਨੀ ਦੇ ਇਸ ਵੇਲੇ ਆਕਲੈਂਡ ਭਰ ਵਿਚ 6 ਦਫ਼ਤਰ ਹਨ।
ਪਾਕਿਸਤਾਨ ਦੇ ਕੇਂਦਰੀ ਬੈਂਕ ਨੇ ਵਿਆਜ ਦਰਾਂ ’ਚ ਕੋਈ ਤਬਦੀਲੀ ਨਹੀਂ ਕੀਤੀ, ਫਿਰ ਵੀ ਕਰਜ਼ਾ ਦਰ ਰੀਕਾਰਡ ਪੱਧਰ ’ਤੇ
ਪ੍ਰਮੁੱਖ ਕਰਜ਼ਾ ਦਰ 22 ਫ਼ੀ ਸਦੀ ਦੇ ਰੀਕਾਰਡ ਪੱਧਰ ’ਤੇ ਬਰਕਰਾਰ
ਬੈਂਕ ਆਫ ਜਾਪਾਨ ਨੇ 17 ਸਾਲਾਂ ’ਚ ਪਹਿਲੀ ਵਾਰ ਵਿਆਜ ਦਰ ਵਧਾਈ
ਵਿਆਜ ਦਰ ਨੂੰ ਨਕਾਰਾਤਮਕ 0.1 ਫੀ ਸਦੀ ਤੋਂ ਵਧਾ ਕੇ 0.1 ਫੀ ਸਦੀ ਕਰ ਦਿਤਾ