ਖ਼ਬਰਾਂ
ਐਚ-1ਬੀ ਵੀਜ਼ਾ ਲਈ ਸ਼ੁਰੂਆਤੀ ਰਜਿਸਟ੍ਰੇਸ਼ਨ ਦੀ ਮਿਆਦ 22 ਮਾਰਚ ਨੂੰ ਖਤਮ ਹੋਵੇਗੀ
ਗੈਰ-ਪ੍ਰਵਾਸੀ ਵਰਕਰ ਅਰਜ਼ੀ ਫਾਰਮ ਆਈ-129 ਅਤੇ ਪ੍ਰੀਮੀਅਮ ਸੇਵਾ ਅਰਜ਼ੀ ਫਾਰਮ ਆਈ-907 ਹੁਣ ਯੂ.ਐਸ.ਸੀ.ਆਈ.ਐਸ. ਆਨਲਾਈਨ ਖਾਤੇ ’ਤੇ ਉਪਲਬਧ
ਆਸਟਰੇਲੀਆ ਨੇ ਅਫਗਾਨਿਸਤਾਨ ਵਿਰੁਧ ਟੀ-20 ਸੀਰੀਜ਼ ਮੁਲਤਵੀ ਕੀਤੀ, ਜਾਣੋ ਕਾਰਨ
ਅਫਗਾਨਿਸਤਾਨ ’ਚ ਔਰਤਾਂ ਦੀ ਖਰਾਬ ਸਥਿਤੀ ਦਾ ਹਵਾਲਾ ਦਿੰਦਿਆਂ ਕੀਤਾ ਫ਼ੈਸਲਾ
Delhi Excise Policy Case: ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ; ਨਿਆਂਇਕ ਹਿਰਾਸਤ 6 ਅਪ੍ਰੈਲ ਤਕ ਵਧੀ
ਇਹ ਸਿਸੋਦੀਆ ਦੀ ਦੂਜੀ ਹੋਲੀ ਹੋਵੇਗੀ ਜੋ ਜੇਲ ਵਿਚ ਮਨਾਈ ਜਾਵੇਗੀ।
Punjab News: ਨੌਜਵਾਨ ਨੇ ਸਹੁਰਿਆਂ ਤੋਂ ਪਰੇਸ਼ਾਨ ਹੋ ਕੇ ਖੁਦ ਨੂੰ ਲਗਾਈ ਅੱਗ; 95% ਸਰੀਰ ਝੁਲਸਿਆ
ਪਰਵਾਰ ਨੇ ਕਿਹਾ, ‘ਬੱਚਿਆਂ ਨੂੰ ਨਹੀਂ ਮਿਲਣ ਦੇ ਰਿਹਾ ਸੀ ਸਹੁਰਾ ਪਰਵਾਰ’
Haryana Accident News: ਹਰਿਆਣਾ 'ਚ 3 ਦੋਸਤਾਂ ਨਾਲ ਵਾਪਰਿਆ ਹਾਦਸਾ, 2 ਦੀ ਮੌਕੇ 'ਤੇ ਮੌਤ
ਪੁਰਾਣੀ ਹਾਂਸੀ ਰੋਡ 'ਤੇ ਬੀਰਬੜਾ ਜੰਗਲ ਨੇੜੇ ਕਿਸੇ ਅਣਪਛਾਤੇ ਵਾਹਨ ਨੇ 3 ਦੋਸਤਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ
Chandigarh News: 17 ਸਾਲ ਬਾਅਦ ਚੰਡੀਗੜ੍ਹ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ ਲਾਗੂ; ਇਹ ਹੋਣਗੇ ਬਦਲਾਅ
ਜਾਣਕਾਰੀ ਅਨੁਸਾਰ ਗੁਆਂਢੀ ਸੂਬਿਆਂ ਸਮੇਤ ਦੇਸ਼ ਦੇ ਲਗਭਗ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪਹਿਲਾਂ ਹੀ ਸੀਈਸੀਬੀ ਅਪਣਾ ਲਿਆ ਸੀ
ਸਾਬਕਾ ਕਾਂਗਰਸੀ ਵਿਧਾਇਕ ਖਿਲਾਫ਼ ਅਗਵਾ ਦਾ ਮਾਮਲਾ ਦਰਜ, ਭਤੀਜੇ ਦੀ ਪਤਨੀ ਨੇ ਦਰਜ ਕਰਵਾਈ FIR
ਰਿਵਾਲਵਰ ਨਾਲ ਧਮਕੀ ਦੇਣ ਦੇ ਦੋਸ਼
Pashupati Paras resign News: RLJP ਪ੍ਰਧਾਨ ਪਸ਼ੂਪਤੀ ਪਾਰਸ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਦਿਤਾ ਅਸਤੀਫਾ
ਕਿਹਾ, ਮੇਰੇ ਅਤੇ ਸਾਡੀ ਪਾਰਟੀ ਨਾਲ ਬੇਇਨਸਾਫ਼ੀ ਹੋਈ ਹੈ
Illegal Opium Farming: ਚੰਡੀਗੜ੍ਹ 'ਚ 725 ਅਫ਼ੀਮ ਦੇ ਬੂਟੇ ਬਰਾਮਦ, ਬਲੂਮਿੰਗ ਡੇਲ ਨਰਸਰੀ 'ਚ ਫੜੇ ਬੂਟੇ
ਪੰਚਕੂਲਾ ਦਾ ਰਹਿਣ ਵਾਲਾ ਹੈ ਨਰਸਰੀ ਦਾ ਮਾਲਕ, ਸਿਵਲ ਡਰੈੱਸ 'ਚ ਮਾਰੀ ਛਾਪੇਮਾਰੀ
Patanjali advertising case: ਪਤੰਜਲੀ ਇਸ਼ਤਿਹਾਰ ਮਾਮਲੇ ਵਿਚ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ SC ਵਿਚ ਪੇਸ਼ ਹੋਣ ਦੇ ਹੁਕਮ
ਬੈਂਚ ਨੇ ਰਾਮਦੇਵ ਨੂੰ ਵੀ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਉਸ ਵਿਰੁਧ ਮਾਣਹਾਨੀ ਦੀ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ।