ਖ਼ਬਰਾਂ
Mohali News: ਕੋਰੋਨਾ ਵਲੰਟੀਅਰ ਨੇ DSP ਦੀ ਹਾਜ਼ਰੀ 'ਚ ਪੀਤਾ ਜ਼ਹਿਰ, ਸਰਕਾਰ ਤੋਂ ਕਰ ਰਹੇ ਨੇ ਨੌਕਰੀ ਦੀ ਮੰਗ
ਰੋਡ ਜਾਮ ਕਰਨ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ
Punjab News: ਕੌਮਾਂਤਰੀ ਸਰਹੱਦ ਨੇੜੇ ਫੜੀ ਗਈ ਅਫੀਮ ਦੀ ਖੇਤੀ; 14.47 ਕਿਲੋਗ੍ਰਾਮ ਪੌਦੇ ਜ਼ਬਤ
BSF-ਪੰਜਾਬ ਪੁਲਿਸ ਨੇ ਸਾਂਝੀ ਕਾਰਵਾਈ ਦੌਰਾਨ ਇਕ ਤਸਕਰ ਕੀਤਾ ਕਾਬੂ
Punjab Excise Policy: ਪੰਜਾਬ ਦੀ ਨਵੀਂ ਸ਼ਰਾਬ ਨੀਤੀ ਨੂੰ ਭਰਵਾਂ ਹੁੰਗਾਰਾ, ਸਰਕਾਰ ਨੇ ਕਮਾਏ 260 ਕਰੋੜ ਰੁਪਏ
ਸੂਬੇ 'ਚ ਸ਼ਰਾਬ ਦੇ 236 ਲਾਇਸੈਂਸਾਂ ਦੀ ਖਰੀਦ ਲਈ 34 ਹਜ਼ਾਰ ਤੋਂ ਵੱਧ ਲੋਕਾਂ ਨੇ ਕੀਤਾ ਅਪਲਾਈ
Navjot Sidhu News: ਨਵਜੋਤ ਸਿੱਧੂ ਦਾ ਸਿਆਸਤ ਤੋਂ ਮੋਹ ਭੰਗ? ਦਹਾਕੇ ਬਾਅਦ ਕਮੈਂਟਰੀ 'ਚ ਕਰਨਗੇ ਵਾਪਸੀ
22 ਮਾਰਚ ਨੂੰ ਸ਼ੁਰੂ ਹੋਣ ਵਾਲੇ IPL ਦੇ ਮੈਚ 'ਚ ਕਰਨਗੇ ਕਮੈਂਟਰੀ
Delhi Pollution: ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ 'ਚ ਦਿੱਲੀ ਨੰਬਰ-1, ਚੌਥੀ ਵਾਰ TOP 'ਤੇ ਦਿੱਲੀ
ਬਿਹਾਰ ਦਾ ਬੇਗੂਸਰਾਏ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ 'ਚ ਸ਼ਾਮਲ
Punjab News: ਲਿਵ ਇਨ 'ਚ ਰਹਿ ਰਹੇ ਪ੍ਰੇਮੀ ਜੋੜੇ ਦਾ ਕਤਲ, 2 ਬੱਚਿਆਂ ਦੇ ਪਿਓ ਨਾਲ ਰਹਿ ਰਹੀ ਸੀ ਕੁੜੀ
ਉਕਤ ਮੁਲਜ਼ਮਾਂ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਬੋਰੀ ’ਚ ਬੰਨ੍ਹ ਕੇ ਗੱਡੀ ’ਚ ਪਾ ਲਿਆ ਤੇ ਲਾਸ਼ਾਂ ਨੂੰ ਭਾਖੜਾ ਨਹਿਰ ’ਚ ਸੁੱਟ ਦਿੱਤਾ
ਪਾਕਿਸਤਾਨ ਨੇ ਅਫਗਾਨਿਸਤਾਨ ’ਚ ਕੀਤਾ ਹਵਾਈ ਹਮਲਾ, 8 ਲੋਕਾਂ ਦੀ ਮੌਤ, ਅਫ਼ਗਾਨਿਸਤਾਨ ਨੇ ਦਿਤੀ ਚੇਤਾਵਨੀ
ਅਫ਼ਗਾਨ ਬੁਲਾਰੇ ਨੇ ਆਮ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ, ਕਿਹਾ, ‘ਅਜਿਹੀਆਂ ਕਾਰਵਾਈਆਂ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ’
Punjab News: I.S. ਬਿੰਦਰਾ ਕ੍ਰਿਕਟ ਸਟੇਡੀਅਮ 'ਚ ਉਸਾਰੀ ਗਤੀਵਿਧੀਆਂ ਰੋਕਣ ਦੀ ਮੰਗ, ਕੀ ਹੈ ਮਾਮਲਾ?
ਮੰਗ ਕੀਤੀ ਗਈ ਹੈ ਕਿ ਜਦੋਂ ਤੱਕ ਸਟੇਡੀਅਮ ਨੂੰ ਜੰਗਲਾਤ ਅਤੇ ਜੰਗਲੀ ਜੀਵ ਤੋਂ ਮਨਜ਼ੂਰੀ ਨਹੀਂ ਮਿਲ ਜਾਂਦੀ ਉਦੋਂ ਤੱਕ ਇਸ ਦੀ ਉਸਾਰੀ ਰੋਕੀ ਜਾਵੇ।
ਸਰਕਾਰ ਨੇ ਭਾਰਤੀ ਪੋਟਾਸ਼ ਰਾਹੀਂ ਯੂਰੀਆ ਦੇ ਆਯਾਤ ਦੀ ਇਜਾਜ਼ਤ ਅਗਲੇ ਸਾਲ ਮਾਰਚ ਤੱਕ ਵਧਾਈ
ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜਨਵਰੀ ਮਿਆਦ 'ਚ ਯੂਰੀਆ ਦੀ ਦਰਾਮਦ 1.81 ਅਰਬ ਡਾਲਰ ਰਹੀ
CM Bhgawant Mann: ਸੁਨੀਲ ਜਾਖੜ ਦੇ ਟਵੀਟ ਤੋਂ ਬਾਅਦ ਮੁੱਖ ਮੰਤਰੀ ਨੇ ਕੀਤਾ ਸਵਾਲ, ਟਵੀਟ ਕਰ ਕੇ ਘੇਰਿਆ
ਸਾਹਿਬ ਜੀ ਤੁਸੀਂ ਮੇਰੇ ਪੰਜਾਬ ਦੇ ਲੋਕਾਂ ਨੂੰ ਕੀ ਸਮਝਦੇ ਹੋ..ਕਦੇ ਮਰ ਜਾ ਚਿੜੀਏ..ਕਦੇ ਜਿਉਂ ਜਾ ਚਿੜੀਏ...?ਜਵਾਬ ਦਿਓ