ਖ਼ਬਰਾਂ
Lok Sabha Election: ਪੰਜਾਬ 'ਚ AAP ਬਦਲੇਗੀ ਉਮੀਦਵਾਰ, ਜਾਖੜ ਬੋਲੇ- ਕਾਂਗਰਸ-AAP 'ਚ ਚੱਲ ਰਹੀ ਗਠਜੋੜ ਦੀ ਗੱਲ
ਐਲਾਨੇ ਗਏ ਉਮੀਦਵਾਰਾਂ ਦੀ ਗਰਾਊਂਡ ਰਿਪੋਰਟ ਵੀ ਚੰਗੀ ਨਹੀਂ ਆਈ
Lok Sabha Election 2024: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਚੋਣ ਪ੍ਰਕਿਰਿਆ ਬਾਰੇ ਕਰਵਾਇਆ ਜਾਣੂ
Constable Amritpal Singh: ਪੰਜਾਬ ਦੇ ਸ਼ਹੀਦ ਕਾਂਸਟੇਬਲ ਦੇ ਪਰਿਵਾਰ ਨੂੰ ਮਿਲੇਗਾ 2 ਕਰੋੜ ਰੁਪਏ ਦਾ ਮੁਆਵਜ਼ਾ, ਜੱਦੀ ਪਿੰਡ 'ਚ ਹੋਇਆ ਸਸਕਾਰ
ਗੈਂਗਸਟਰ ਰਾਣਾ ਨੇ ਮਾਰੀ ਸੀ ਗੋਲੀ, ਪੁਲਿਸ ਜੰਗਲਾਂ ਵਿਚ ਕਰ ਰਹੀ ਹੈ ਭਾਲ
ਅਕਾਲੀ ਦਲ, ਕਾਂਗਰਸ ਤੇ BJP ਆਪਣੀ ਹੋਂਦ ਬਚਾਉਣ ਲਈ ਲੋਕਾਂ ਨੂੰ ਗੁਮਰਾਹ ਕਰਨ 'ਚ ਲੱਗੇ : ਹਰਚੰਦ ਬਰਸਟ
ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਕੀਤਾ ਤੇਜ਼ : ਹਰਚੰਦ ਸਿੰਘ ਬਰਸਟ
Court News: ਹਰਿਆਣਾ CM ਦੀ ਨਿਯੁਕਤੀ ਵਿਰੁਧ ਪਟੀਸ਼ਨ ’ਤੇ ਹੋਈ ਸੁਣਵਾਈ; ਹਾਈ ਕੋਰਟ ਵਲੋਂ ਸਾਰੀਆਂ ਧਿਰਾਂ ਤੋਂ ਜਵਾਬ ਤਲਬ
ਮਾਰਚ ਦੇ ਆਖਰੀ ਹਫ਼ਤੇ ਤਕ ਸੁਣਵਾਈ ਮੁਲਤਵੀ
ਜੇ ਸੁਖਬੀਰ ਬਾਦਲ ਨੇ ਕਿਸਾਨਾਂ- ਬੰਦੀ ਸਿੰਘਾਂ ਦੀਆਂ ਛਾਤੀਆਂ ਟੱਪਕੇ BJP ਨਾਲ਼ ਸਮਝੌਤਾ ਕੀਤਾ ਤਾਂ ਵਿਰੋਧ ਹੋਵੇਗਾ : ਭਾਈ ਮੋਹਕਮ ਸਿੰਘ
ਖਾਲਸਾ ਪੰਥ ਤੇ ਪੰਜਾਬੀ ਬਾਦਲ ਨੂੰ ਕਦੇ ਮੁਆਫ਼ ਨਹੀਂ ਕਰਨਗੇ
Punjab News: ਸਾਬਕਾ CM ਚਰਨਜੀਤ ਚੰਨੀ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲਾ ਗ੍ਰਿਫ਼ਤਾਰ
ਰੂਪਨਗਰ ਪੁਲਿਸ ਨੇ ਨਾਗਪੁਰ ਤੋਂ ਕਾਬੂ ਕੀਤਾ ਮੁਲਜ਼ਮ ਦੀਪਕ
New Chandigarh DGP: ਚੰਡੀਗੜ੍ਹ ਦੇ ਨਵੇਂ DGP ਸੁਰੇਂਦਰ ਯਾਦਵ ਨੇ ਸੰਭਾਲਿਆ ਅਹੁਦਾ, ਕੱਢੀ ਗਈ ਸੁਆਗਤ ਪਰੇਡ
ਆਈਜੀ ਸਮੇਤ ਕਈ ਅਧਿਕਾਰੀ ਮੌਜੂਦ
ਹਿਮਾਚਲ ਪ੍ਰਦੇਸ਼ : ਸੁਪਰੀਮ ਕੋਰਟ ਨੇ ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ’ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਦੇ ਦਫ਼ਤਰ ਨੂੰ ਨੋਟਿਸ ਜਾਰੀ ਕੀਤਾ