ਖ਼ਬਰਾਂ
Chandigarh DGP News: IPS ਸੁਰਿੰਦਰ ਸਿੰਘ ਯਾਦਵ ਹੋਣਗੇ ਚੰਡੀਗੜ੍ਹ ਦੇ ਨਵੇਂ DGP
1997 ਬੈਚ ਦੇ ਅਧਿਕਾਰੀ ਹਨ ਯਾਦਵ
Punjab News: ਅਕਾਲੀ ਦਲ ਵਿਚ ਮੁੜ ਵਾਪਸੀ ਕਰਨਗੇ ਬੀਬੀ ਜਗੀਰ ਕੌਰ!
ਮਿਲੀ ਜਾਣਕਾਰੀ ਅਨੁਸਾਰ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 14 ਮਾਰਚ ਦਿਨ ਵੀਰਵਾਰ ਨੂੰ ਦੁਪਹਿਰ 1 ਵਜੇ ਬੇਗੋਵਾਲ ਪਹੁੰਚਣਗੇ।
ਪੰਜਾਬ 'ਚ 300 ਅਫ਼ਗਾਨ-ਪਾਕਿਸਤਾਨ ਸਿੱਖ ਬਣਨਗੇ ਭਾਰਤੀ, CAA ਲਾਗੂ ਹੋਣ ਨਾਲ ਰਸਤਾ ਹੋਇਆ ਸਾਫ਼
2016-20 ਵਿਚ 26 ਹਿੰਦੂਆਂ ਨੂੰ ਮਿਲੀ ਸੀ ਨਾਗਰਿਕਤਾ
Amritsar News : CM ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ
Amritsar News : ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
Aircraft crash News: ਜੈਸਲਮੇਰ ਨੇੜੇ ਤੇਜਸ ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਸੁਰੱਖਿਅਤ
ਹਾਦਸਾਗ੍ਰਸਤ ਹੋਣ ਵਾਲਾ ਪਹਿਲਾ ਤੇਜਸ ਜਹਾਜ਼
ਹਿਮਾਚਲ ਦੇ ਬਾਗੀ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਣਵਾਈ ਟਲੀ, 18 ਮਾਰਚ ਨੂੰ ਹੋਵੇਗੀ ਅਗਲੀ ਸੁਣਵਾਈ
ਰਾਜ ਸਭਾ ਦੀ ਇਕਲੌਤੀ ਸੀਟ ਲਈ ਹੋਈ ਚੋਣ ਵਿਚ ਕਾਂਗਰਸ ਦੇ 6 ਵਿਧਾਇਕਾਂ ਨੇ ਪਾਰਟੀ ਲਾਈਨ ਪਾਰ ਕਰਕੇ ਭਾਜਪਾ ਨੂੰ ਕਰਾਸ ਵੋਟਿੰਗ ਕੀਤੀ
ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਪੰਜਾਬ ਵਿਰੋਧੀ ਪੈਂਤੜੇ ਤੋਂ ਪੀੜਤ ਦੱਸਿਆ
ਪ੍ਰਧਾਨ ਮੰਤਰੀ ਹਰੇਕ ਚੀਜ਼ ਦਾ ਸਿਹਰਾ ਲੈਣ ਦੀ ਖ਼ਬਤ ਦਾ ਸ਼ਿਕਾਰ
Chandigarh news: ਚੰਡੀਗੜ੍ਹ ਦੇ ਲੋਕਾਂ ਲਈ ਖੁਸ਼ਖ਼ਬਰੀ; ਅਜਮੇਰ-ਦਿੱਲੀ ਵੰਦੇ ਭਾਰਤ ਟਰੇਨ ਦਾ ਹੋਇਆ ਵਿਸਥਾਰ
ਜਾਣੋ ਕੀ ਹੋਵੇਗਾ ਰੂਟ ਅਤੇ ਸਮਾਂ
Phagwara Cirme News : ਫਗਵਾੜਾ ’ਚ ਪੈਲੇਸ ਮਾਲਕ ਨੇ ਫਾਹਾ ਲਾ ਕੀਤੀ ਖ਼ੁਦਕੁਸ਼ੀ
Phagwara Cirme News : ਪੁਲਿਸ ਜਾਂਚ ’ਚ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ
Punjab News: ਮੁਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਮਿਲਿਆ ਵੱਡਾ ਪੁਰਸਕਾਰ
ਇਸ ਸ਼੍ਰੇਣੀ ਵਿਚ ਦੂਜਾ ਇਨਾਮ ਕਾਫ਼ੀ ਸੰਤੁਸ਼ਟੀਜਨਕ ਹੈ ਅਤੇ ਸੀਆਈਏਐਲ ਦੇ ਕਰਮਚਾਰੀਆਂ ਦੁਆਰਾ ਕੀਤੇ ਗਏ ਯਤਨਾਂ ਦੀ ਗਵਾਹੀ ਦਿੰਦਾ ਹੈ।