ਖ਼ਬਰਾਂ
ਮੁੱਕੇਬਾਜ਼ੀ : ਭਾਰਤ ਓਲੰਪਿਕ ਕੁਆਲੀਫਾਇਰ ਤੋਂ ਖਾਲੀ ਹੱਥ ਪਰਤਿਆ, ਨਿਸ਼ਾਂਤ ਦੇਵ ਵੀ ਕੁਆਰਟਰ ਫਾਈਨਲ ’ਚ ਹਾਰੇ
ਭਾਰਤ ਵਲੋਂ ਮੁੱਕੇਬਾਜ਼ੀ ’ਚ ਅਜੇ ਤਕ ਸਿਰਫ਼ ਕੁੜੀਆਂ ਓਲੰਪਿਕ ਕੋਟਾ ਹਾਸਲ ਕਰਨ ’ਚ ਕਾਮਯਾਬ ਰਹੀਆਂ
Gangster Kala Jathedi: ਗੈਂਗਸਟਰ ਕਾਲਾ ਜਠੇੜੀ ਅਤੇ ‘ਲੇਡੀ ਡਾਨ’ ਦਾ ਹੋਇਆ ਵਿਆਹ; ਸਖ਼ਤ ਸੁਰੱਖਿਆ ਵਿਚਾਲੇ ਹੋਈਆਂ ਰਸਮਾਂ
ਸੰਦੀਪ ਦੇ ਵਕੀਲ ਨੇ ਵਿਆਹ ਦਾ ਹਾਲ 51,000 ਰੁਪਏ ਵਿਚ ਬੁੱਕ ਕਰਵਾਇਆ ਸੀ।
ਔਰਤਾਂ ਦੀ ਬਰਾਬਰੀ ਲਈ ਕੰਮ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਸੰਸਥਾ ਦੇ ਸੰਮੇਲਨ ਦੀ ਸ਼ੁਰੂਆਤ ਪੰਜ ਮਰਦ ਬੁਲਾਰਿਆਂ ਨਾਲ ਹੋਈ
ਪ੍ਰੋਗਰਾਮ ਨੂੰ ਸੰਬੋਧਨ ਕਰਨ ਵਾਲੀ ਪਹਿਲੀ ਮਹਿਲਾ ਬੁਲਾਰਾ ਚੇਤਨਾ ਗਾਲਾ ਸਿਨਹਾ ਛੇਵੇਂ ਸਥਾਨ ’ਤੇ ਆਏ
Lok Sabha Elections: ਲੋਕ ਸਭਾ ਚੋਣਾਂ 2024: ਜ਼ਿਲ੍ਹਾ ਅਧਿਕਾਰੀ ਗਲਤ ਜਾਣਕਾਰੀਆਂ ਤੇ ਸੂਚਨਾਵਾਂ ਦਾ ਤੁਰੰਤ ਖੰਡਨ ਕਰਨ: ਸਿਬਿਨ ਸੀ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਉੱਚ ਪੱਧਰੀ ਮੀਟਿੰਗ
Punjab News: ਮਹਿਲਾ ਸੀਨੀਅਰ ਸਹਾਇਕ 3000 ਰੁਪਏ ਰਿਸ਼ਵਤ ਲੈਂਦੀ ਗ੍ਰਿਫ਼ਤਾਰ
ਅੰਮ੍ਰਿਤਸਰ ਵਿਖੇ ਤਾਇਨਾਤ ਸੁਭਦੇਸ਼ ਕੌਰ ਨੇ GPF ਜਾਰੀ ਕਰਨ ਬਦਲੇ ਮੰਗੇ ਸੀ 10,000 ਰੁਪਏ
Chandigarh News: ਚੰਡੀਗੜ੍ਹ ’ਚ ਨਗਰ ਨਿਗਮ ਵਲੋਂ 7 ਖਤਰਨਾਕ ਕਿਸਮ ਦੇ ਕੁੱਤਿਆਂ ’ਤੇ ਪਾਬੰਦੀ
Chandigarh News: ਅਮਰੀਕਨ ਬੁੱਲਡੌਗ, ਪਿਟਬੁੱਲ, ਬੁੱਲ ਟੈਰੀਅਰ, ਕੇਨ ਕੋਰਸੋ, ਡੋਗੋ ਅਰਜਨਟੀਨੋ, ਰੋਟਵੀਲਰ ਕੁੱਤਿਆਂ ’ਤੇ ਪਾਬੰਦੀ ਲਗਾਈ
ਮਾਨਸਾ ਦਾ ਖੁਰਾਕ ਤੇ ਜਨਤਕ ਵੰਡ ਅਧਿਕਾਰੀ ਕਾਬੂ, 25.34 ਲੱਖ ਰੁਪਏ ਦਾ ਕੀਤਾ ਘਪਲਾ
ਪਨਗ੍ਰੇਨ ਨੂੰ 25.34 ਲੱਖ ਰੁਪਏ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਪਰਚਾ ਦਰਜ
US News: ਸਕੂਲ ਬੱਸ ਦੀ ਟਰੱਕ ਨਾਲ ਟੱਕਰ ਕਾਰਨ 3 ਬੱਚਿਆਂ ਸਣੇ 5 ਮੌਤਾਂ
ਹਾਦਸਾ ਸੋਮਵਾਰ ਸਵੇਰੇ 11:30 ਵਜੇ ਦੇ ਕਰੀਬ ਵਾਪਰਿਆ
ਪੰਡੋਰੀ ਗੋਲਾ ਕਤਲ: 3 ਦੋਸ਼ੀ ਹਥਿਆਰਾਂ ਸਮੇਤ ਕਾਬੂ, ਹੋਏ ਕਈ ਖੁਲਾਸੇ
ਮਿਤੀ 06.03.2024 ਨੂੰ ਗੁਰਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪੰਡੋਰੀ ਗੋਲਾ ਥਾਣਾ ਸਦਰ ਤਰਨ ਤਾਰਨ ਨੇ ਆਪਣਾ ਬਿਆਨ ਦਰਜ ਕਰਵਾਇਆ ਸੀ
Chandigarh DGP News: IPS ਸੁਰਿੰਦਰ ਸਿੰਘ ਯਾਦਵ ਹੋਣਗੇ ਚੰਡੀਗੜ੍ਹ ਦੇ ਨਵੇਂ DGP
1997 ਬੈਚ ਦੇ ਅਧਿਕਾਰੀ ਹਨ ਯਾਦਵ