ਖ਼ਬਰਾਂ
Best Airport in World: ਦਿੱਲੀ ਅਤੇ ਹੈਦਰਾਬਾਦ ਨੂੰ ਮਿਲਿਆ Best Airport ਦਾ ਐਵਾਰਡ
ਦਿੱਲੀ ਨੇ ਛੇਵੀਂ ਵਾਰ ਜਿੱਤਿਆ ਪੁਰਸਕਾਰ
Punjab Bus Strike: ਪੰਜਾਬ ਵਿਚ ਸਰਕਾਰੀ ਬੱਸਾਂ ਦੀ ਹੜਤਾਲ, ਅੱਜ ਤੋਂ 2 ਦਿਨ ਲਈ ਚੱਕਾ ਜਾਮ
ਹੁਣ ਪੀ.ਆਰ.ਟੀ.ਸੀ ਵਿਚ ਛੁੱਟੀ ਅਤੇ ਰੈਸਟ ਵੀ ਠੇਕੇਦਾਰ ਤੋ ਲੈਣ ਲਈ ਕਿਹਾ ਜਾ ਰਿਹਾ ਹੈ।
ਵਿਕਾਸ ਗਰਾਂਟਾਂ ਵਿੱਚ 3 ਲੱਖ ਰੁਪਏ ਦੀ ਘਪਲੇਬਾਜ਼ੀ ਕਰਨ ਦੇ ਦੋਸ਼ਾਂ ਹੇਠ ਵਿਜੀਲੈਂਸ ਬਿਉਰੋ ਵੱਲੋਂ ਮੁਕੱਦਮਾ ਦਰਜ
ਸਾਬਕਾ ਸਰਪੰਚ ਤੇ ਇੱਕ ਹੋਰ ਮੁਲਜ਼ਮ ਕਾਬੂ, ਪੰਚਾਇਤ ਸਕੱਤਰ ਦੀ ਗ੍ਰਿਫ਼ਤਾਰੀ ਬਾਕੀ
NEET UG 2024 ਲਈ ਰਜਿਸਟਰੇਸ਼ਨ ਦੀ ਆਖ਼ਰੀ ਮਿਤੀ ’ਚ ਵਾਧਾ
ਵਿਦਿਆਰਥੀ ਚੌਕਸ ਹੋ ਜਾਣ, ਹੁਣ ਹੋਰ ਕੋਈ ਵਾਧਾ ਨਹੀਂ ਹੋਵੇਗਾ : NTA
ਦੁਨੀਆਂ ਦੇ ਸੱਭ ਤੋਂ ਵੱਡੇ ਹਥਿਆਰ ਆਯਾਤਕਾਂ ਦੀ ਸੂਚੀ ’ਚ ਭਾਰਤ ਸਿਖਰ ’ਤੇ ਕਾਇਮ
ਰੂਸ ਤੋਂ ਖ਼ਰੀਦੇ ਜਾਂਦੇ ਨੇ ਸਭ ਤੋਂ ਵੱਧ ਹਥਿਆਰ
ਪੰਜਾਬ ਦੀਆਂ ਪੇਂਡੂ ਡਿਸਪੈਂਸਰੀਆਂ ’ਚ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਬਾਰੇ ਸਟੇਟਸ ਰੀਪੋਰਟ ਦੇਵੇ ਸਰਕਾਰ : ਹਾਈ ਕੋਰਟ
ਪੰਜਾਬ ਸਰਕਾਰ ਵਲੋਂ ਜਨਹਿੱਤ ਪਟੀਸ਼ਨ ਦਾ ਜਵਾਬ ਨਾ ਦੇਣ ’ਤੇ 5,000 ਰੁਪਏ ਦਾ ਜੁਰਮਾਨਾ
ਦੇਸ਼ ’ਚ ਰਮਜ਼ਾਨ ਮਹੀਨੇ ਦਾ ਚੰਨ ਵੇਖਿਆ ਗਿਆ, ਪਹਿਲਾ ਰੋਜ਼ਾ ਮੰਗਲਵਾਰ ਨੂੰ
ਮਸਜਿਦਾਂ ’ਚ ਰਮਜ਼ਾਨ ਮਹੀਨੇ ਦੀ ਵਿਸ਼ੇਸ਼ ਨਮਾਜ਼ ‘ਤਰਵਾਹੀ’ ਵੀ ਸ਼ੁਰੂ
Chandigarh News: ਸੁਮੇਰ ਪ੍ਰਤਾਪ ਸਿੰਘ ਨੇ ਚੰਡੀਗੜ੍ਹ ਦੇ SSP ਟ੍ਰੈਫਿਕ ਵਜੋਂ ਅਹੁਦਾ ਸੰਭਾਲਿਆ, ਨਿਯਮ ਤੋੜਨ ਵਾਲਿਆਂ ਨੂੰ ਦਿਤੀ ਚੇਤਾਵਨੀ
Chandigarh News: ਕਿਹਾ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ
Lok Sabha Elections News : ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਜਨਰਲ, ਪੁਲਿਸ ਅਤੇ ਖਰਚਾ ਆਬਜ਼ਰਵਰਾਂ ਦੀ ਮੀਟਿੰਗ
Lok Sabha Elections News : ਮੁੱਖ ਚੋਣ ਕਮਿਸ਼ਨਰ ਵੱਲੋਂ 2100 ਆਬਜ਼ਰਵਰਾਂ ਨੂੰ ਚੋਣਾਂ ਦੌਰਾਨ ਸਾਰਿਆਂ ਲਈ ਅਨੁਕੂਲ ਤੇ ਬਰਾਬਰ ਮਾਹੌਲ ਯਕੀਨੀ ਬਣਾਉਣ ਦੇ ਨਿਰਦੇਸ਼
Punjab News : ਮਰਹੂਮ ਲੋਕ ਗਾਇਕਾ ਗੁਰਮੀਤ ਬਾਵਾ ਦੇ ਪਤੀ ਕਿਰਪਾਲ ਸਿੰਘ ਬਾਵਾ ਦਾ ਹੋਇਆ ਦਿਹਾਂਤ
Punjab News : ਕਿਰਪਾਲ ਬਾਵਾ ਸੀ ਲੰਬੇ ਸਮੇਂ ਤੋਂ ਬੀਮਾਰ