ਖ਼ਬਰਾਂ
Phagwara Cirme News : ਫਗਵਾੜਾ ’ਚ ਪੈਲੇਸ ਮਾਲਕ ਨੇ ਫਾਹਾ ਲਾ ਕੀਤੀ ਖ਼ੁਦਕੁਸ਼ੀ
Phagwara Cirme News : ਪੁਲਿਸ ਜਾਂਚ ’ਚ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ
Punjab News: ਮੁਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਮਿਲਿਆ ਵੱਡਾ ਪੁਰਸਕਾਰ
ਇਸ ਸ਼੍ਰੇਣੀ ਵਿਚ ਦੂਜਾ ਇਨਾਮ ਕਾਫ਼ੀ ਸੰਤੁਸ਼ਟੀਜਨਕ ਹੈ ਅਤੇ ਸੀਆਈਏਐਲ ਦੇ ਕਰਮਚਾਰੀਆਂ ਦੁਆਰਾ ਕੀਤੇ ਗਏ ਯਤਨਾਂ ਦੀ ਗਵਾਹੀ ਦਿੰਦਾ ਹੈ।
Punjab News: ਅਮਰੀਕਾ ਵਿਚ ਪਾਇਲਟ ਬਣਿਆ ਪੰਜਾਬੀ; ਪਠਾਨਕੋਟ ਪਹੁੰਚਣ ’ਤੇ ਹੋਇਆ ਸ਼ਾਨਦਾਰ ਸਵਾਗਤ
ਯੂਨਾਈਟਡ ਏਅਰਲਾਈਨ ’ਚ ਸੇਵਾਵਾਂ ਨਿਭਾਅ ਰਹੇ ਬਲਜਿੰਦਰ ਵੀਰ ਸਿੰਘ
Nayab Singh Saini takes oath: ਨਾਇਬ ਸਿੰਘ ਸੈਣੀ ਨੇ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼
ਕਰਨਾਲ ਤੋਂ ਲੋਕ ਸਭਾ ਚੋਣਾਂ ’ਚ ਉਤਰ ਸਕਦੇ ਹਨ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ
Ravneet Singh: ਰਵਨੀਤ ਬਿੱਟੂ ਨੂੰ ਘਰ ਵਿਚ ਕੀਤਾ ਨਜ਼ਰਬੰਦ, ਘਰ ਬਾਹਰ ਭਾਰੀ ਪੁਲਿਸ ਫੋਰਸ ਤੈਨਾਤ
ਹਾਲਾਂਕਿ ਪੁਲਿਸ ਨੇ ਇਸ ਸਬੰਧੀ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਹੈ।
CAA News: ਸੁਪਰੀਮ ਕੋਰਟ ਪਹੁੰਚਿਆ CAA ਦਾ ਮਾਮਲਾ; ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ ਪਾਈ ਪਟੀਸ਼ਨ
ਕਿਹਾ, ਇਹ ਕਾਨੂੰਨ ਅਸੰਵਿਧਾਨਕ ਅਤੇ ਪੱਖਪਾਤੀ
Punjab News: ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਦੇ ਭਾਸ਼ਣ 'ਤੇ ਚੁੱਕੇ ਸਵਾਲ, CAA 'ਤੇ ਵੀ ਸਟੈਂਡ ਸਪੱਸ਼ਟ ਕਰਨ ਲਈ ਕਿਹਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਤੋਂ ਸੀਏਏ ਬਾਰੇ ਸਵਾਲ ਕੀਤਾ
Gurdaspur News : ਮਾਸੂਮ ਬੱਚਿਆਂ ਦੇ ਕਤਲ ਤੋਂ ਬਾਅਦ ਪਿਤਾ ਨੇ ਵੀ ਕੀਤੀ ਖੁਦਕੁਸ਼ੀ
Gurdaspur News : ਬੱਚਿਆਂ ਨੂੰ ਜ਼ਹਿਰੀਲੀ ਦਵਾਈ ਦੇ ਕੇ ਮੌਤ ਦੇ ਘਾਟ ਸੀ ਉਤਾਰਿਆ
Punjab News: PM ਮੋਦੀ ਦੇ ਪੰਜਾਬ 'ਚ ਉਦਘਾਟਨਾਂ ਨੂੰ ਲੈ ਕੇ ਬੋਲੇ CM ਮਾਨ, 'ਸਾਨੂੰ ਕੁੱਝ ਦੱਸਿਆ ਹੀ ਨਹੀਂ ਜਾਂਦਾ'
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ
Madhya Pradesh Accident: ਮਾਤਮ ’ਚ ਬਦਲੀਆਂ ਖੁਸ਼ੀਆਂ! ਤੇਜ਼ ਰਫਤਾਰ ਟਰੱਕ ਨੇ ਬਰਾਤੀਆਂ ਨੂੰ ਮਾਰੀ ਟੱਕਰ; 6 ਦੀ ਮੌਤ
ਘਟਨਾ ਮਗਰੋਂ ਟਰੱਕ ਡਰਾਈਵਰ ਹੋਇਆ ਫਰਾਰ