ਖ਼ਬਰਾਂ
Lok Sabha Elections: ਹਿਸਾਰ ਤੋਂ ਭਾਜਪਾ MP ਬ੍ਰਿਜੇਂਦਰ ਸਿੰਘ ਨੇ ਦਿਤਾ ਅਸਤੀਫ਼ਾ; ਕਾਂਗਰਸ 'ਚ ਹੋਏ ਸ਼ਾਮਲ
ਬ੍ਰਿਜੇਂਦਰ ਸਿੰਘ ਭਾਜਪਾ ਨੇਤਾ ਬੀਰੇਂਦਰ ਸਿੰਘ ਦੇ ਬੇਟੇ ਹਨ।
Haryana News: ਸ਼ਰਾਬ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ, ਢਾਬੇ 'ਤੇ ਬਦਮਾਸ਼ਾਂ ਨੇ ਕਰੀਬ 30 ਰਾਊਂਡ ਕੀਤੇ ਫਾਇਰ
Haryana News: ਬਦਮਾਸ਼ਾਂ ਨੇ ਨੌਜਵਾਨ ਦਾ ਕਤਲ ਕਰਨ ਤੋਂ ਪਹਿਲਾਂ ਢਾਬੇ ਦੀ ਵੀ ਕੀਤੀ ਭੰਨਤੋੜ
UP Jaunpur Accident News: ਵਿਆਹ ਲਈ ਕੁੜੀ ਵੇਖਣ ਜਾ ਰਹੇ ਪਰਿਵਾਰ ਦੀ ਟਰੱਕ ਨਾਲ ਟਕਰਾਈ ਕਾਰ, ਪਿਓ-ਪੁੱਤ ਸਣੇ 7 ਲੋਕਾਂ ਦੀ ਮੌਤ
UP Jaunpur Accident News: 2 ਲੋਕ ਗੰਭੀਰ ਜ਼ਖ਼ਮੀ
'upvas' food: ਨਾਗਪੁਰ 'ਚ 'ਮਹਾਸ਼ਿਵਰਾਤਰੀ' ਦੌਰਾਨ ਵਰਤ ਵਾਲਾ ਭੋਜਨ ਖਾਣ ਮਗਰੋਂ 50 ਤੋਂ ਵੱਧ ਲੋਕ ਹੋਏ ਬਿਮਾਰ
ਇਤਵਾੜੀ ਇਲਾਕੇ 'ਚ ਇਕ ਕੱਪੜਾ ਵਪਾਰੀ ਸ਼ੁੱਕਰਵਾਰ ਨੂੰ ਇਕ ਧਾਰਮਿਕ ਸਥਾਨ ਤੋਂ ਪ੍ਰਾਪਤ ਪ੍ਰਸਾਦ ਖਾਣ ਤੋਂ ਬਾਅਦ ਬਿਮਾਰ ਹੋ ਗਿਆ
Patiala News: ਨਸ਼ੇ ਨੇ ਇਕ ਹੋਰ ਘਰ ਵਿਛਾਏ ਸੱਥਰ. ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ
Patiala News: ਪਿਓ ਪੁੱਤ ਖਿਲਾਫ ਮਾਮਲਾ ਦਰਜ
Stock Market: ਐਫਪੀਆਈ ਨੇ ਮਾਰਚ ਵਿਚ ਸਟਾਕ ਮਾਰਕੀਟ ਵਿਚ 6,100 ਕਰੋੜ ਰੁਪਏ ਦਾ ਨਿਵੇਸ਼ ਕੀਤਾ
ਫਰਵਰੀ 'ਚ 22,419 ਕਰੋੜ ਰੁਪਏ, ਜਨਵਰੀ 'ਚ 19,836 ਕਰੋੜ ਰੁਪਏ ਅਤੇ ਦਸੰਬਰ 'ਚ 18,302 ਕਰੋੜ ਰੁਪਏ ਬਾਂਡ ਬਾਜ਼ਾਰ 'ਚ ਨਿਵੇਸ਼ ਕੀਤਾ ਸੀ।
Brijendra Singh resigned news: ਹਰਿਆਣਾ 'ਚ ਬੀਜੇਪੀ ਨੂੰ ਵੱਡਾ ਝਟਕਾ, ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਨੇ ਦਿੱਤਾ ਅਸਤੀਫਾ
Brijendra Singh resigned news ਕਾਂਗਰਸ 'ਚ ਹੋ ਸਕਦੇ ਸ਼ਾਮਲ
Amritsar News: ਅੰਮ੍ਰਿਤਸਰ ਹਵਾਈ ਅੱਡੇ 'ਤੇ 31 ਲੱਖ ਦਾ ਸੋਨਾ ਬਰਾਮਦ
Amritsar News: ਬਰਾਮਦ ਸੋਨੇ ਦਾ ਵਜ਼ਨ 482 ਗ੍ਰਾਮ ਹੈ
ਨਸ਼ੇ ਕਾਰਨ ਪੰਜਾਬ ਵਿਚ ਹੋਈਆਂ ਮੌਤਾਂ ਦੇਸ਼ ਭਰ 'ਚੋਂ ਕਿਤੇ ਵੱਧ: ਰਿਪੋਰਟ!
ਨਸ਼ਾ ਤਸਕਰੀ 'ਚ ਦੇਸ਼ ਭਰ 'ਚੋਂ 9631 ਫੜੀਆਂ ਗਈਆਂ ਔਰਤਾਂ ਵਿਚੋਂ 3164 ਔਰਤਾਂ ਪੰਜਾਬੀ ਦੱਸੀਆਂ ਜਾ ਰਹੀਆਂ ਹਨ।
Punjab Weather Update: ਪੰਜਾਬ 'ਚ ਫਿਰ ਵਧੇਗੀ ਠੰਢ, ਮੀਂਹ ਨਾਲ ਤੇਜ਼ ਹਵਾਵਾਂ ਚੱਲਣ ਦਾ ਅਲਰਟ ਜਾਰੀ
Punjab Weather Update: 13 ਮਾਰਚ ਨੂੰ ਪੂਰੇ ਸੂਬੇ ਵਿੱਚ ਯੈਲੋ ਅਲਰਟ