ਖ਼ਬਰਾਂ
Arvind Kejriwal News: ਭਾਜਪਾ ਵਿਰੋਧੀ ਪਾਰਟੀਆਂ ਦੀ ਸਰਕਾਰ ਨੂੰ ਢਾਹ ਕੇ ਤਬਾਹੀ ਦਾ ਮਾਡਲ ਅਪਣਾ ਰਹੀ ਹੈ: ਕੇਜਰੀਵਾਲ
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਨੂੰ ਜੇਲ੍ਹ ਭੇਜਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।
Punjab News : ਪੰਜਾਬ ’ਚ ਹੇਠਲੀਆਂ ਅਦਾਲਤਾਂ ਦੀਆਂ 3842 ਆਰਜ਼ੀ ਅਸਾਮੀਆਂ ਨੂੰ ਪੱਕੀਆਂ ਅਸਾਮੀਆਂ ’ਚ ਕਰਨ ਦੀ ਮਿਲੀ ਪ੍ਰਵਾਨਗੀ
Punjab News : ਸੂਬੇ ਦੇ ਇਤਿਹਾਸ ’ਚ ਪਹਿਲੀ ਵਾਰ 10,000 ਕਰੋੜ ਤੋਂ ਵੱਧ ਮਾਲੀਏ ਦਾ ਟੀਚਾ ਮਿੱਥਿਆ
Punjab Vigilance: PSIEC ਦੇ ਪਲਾਟਾਂ ਦੀ ਗੈਰਕਾਨੂੰਨੀ ਵੰਡ ਕਰਨ ਵਾਲੇ ਛੇ ਅਧਿਕਾਰੀਆਂ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਮੁਕੱਦਮਾ ਦਰਜ
Punjab Vigilance: ਮੁਲਜ਼ਮਾਂ ਨੇ ਨਜ਼ਦੀਕੀਆਂ ਨੂੰ ਗਲਤ ਪਲਾਟ ਵੰਡ ਕੇ ਸਰਕਾਰ ਨੂੰ 8.72 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ
‘ਚੋਣਾਂ ’ਚ ਤਾਂ ਤੂੰ ਮੈਨੂੰ ਬਹੁਤ ਗਾਲ੍ਹਾਂ ਕਢੀਆਂ ਪਰ ਹੁਣ...’, ਪੁਰਾਣੇ ਸਿਆਸੀ ਵਿਰੋਧੀਆਂ ਦੇ ਹਾਸੇ-ਠੱਠੇ ਦਾ ਵੀਡੀਉ ਵਾਇਰਲ
ਕਾਂਗਰਸ ਨੇਤਾ ਸੁਰੇਸ਼ ਪਚੌਰੀ ਅਤੇ ਸਾਬਕਾ ਸੰਸਦ ਮੈਂਬਰ ਗਜੇਂਦਰ ਰਾਜੂਖੇੜੀ ਭਾਜਪਾ ’ਚ ਸ਼ਾਮਲ
West Bengal News: ਝਾਰਗ੍ਰਾਮ ਤੋਂ ਭਾਜਪਾ ਸੰਸਦ ਮੈਂਬਰ ਕੁਨਾਰ ਹੇਮਬ੍ਰੋਮ ਨੇ ਦਿਤਾ ਅਸਤੀਫਾ
ਕਿਹਾ, ਮੈਂ ਅਪਣਾ ਸਮਾਂ ਕਿਤਾਬਾਂ ਲਿਖਣ ਅਤੇ ਸਮਾਜ ਸੇਵਾ ਕਰਨ ’ਚ ਬਿਤਾਉਣਾ ਪਸੰਦ ਕਰਾਂਗਾ
NCAA track event final: NCAA ਟਰੈਕ ਈਵੈਂਟ ਦੇ ਫਾਈਨਲ ਵਿਚ ਪਹੁੰਚਣ ਵਾਲਾ ਪਹਿਲਾ ਭਾਰਤੀ ਬਣਿਆ ਪਰਵੇਜ਼ ਖਾਨ
ਪਰਵੇਜ਼ ਖਾਨ ਨੇ ਬੋਸਟਨ ਵਿਚ ਪੁਰਸ਼ਾਂ ਦੇ ਇਕ ਮੀਲ ਮੁਕਾਬਲੇ ਦੇ ਫਾਈਨਲ ਵਿਚ ਥਾਂ ਬਣਾਈ
Punjab Congress: ਪੰਜਾਬ 'ਚ 'ਆਪ', ਭਾਜਪਾ ਅਤੇ ਅਕਾਲੀ ਦਲ ਸੂਬੇ ਦੀ ਬਦਹਾਲੀ ਲਈ ਕੰਮ ਕਰ ਰਹੇ ਹਨ: ਰਾਜਾ ਵੜਿੰਗ
Punjab Congress: ਪੰਜਾਬ ਕਾਂਗਰਸ ਨੇ ਕਰਤਾਰਪੁਰ ਵਿਖੇ ਕੀਤੀ ਵਿਸ਼ਾਲ ਰੈਲੀ
Chandigarh News: ਚੰਡੀਗੜ੍ਹ ਦੇ ਬਰਖ਼ਾਸਤ ਐਡੀਸ਼ਨਲ ਐਸਐਚਓ ਤੋਂ ਹੋਵੇਗੀ ਪੁੱਛਗਿੱਛ, ਪ੍ਰੋਡਕਸ਼ਨ ਵਾਰੰਟ 'ਤੇ ਜੇਲ੍ਹ ਤੋਂ ਲਿਆਉਣ ਦੀ ਤਿਆਰੀ
Chandigarh News: ਬਠਿੰਡਾ ਦੇ ਵਪਾਰੀ ਤੋਂ ਲੁੱਟੇ ਸਨ 1 ਕਰੋੜ ਰੁਪਏ
Shehnaaz Gill’s Father News: ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਫਿਰ ਮਿਲੀ ਧਮਕੀ! ਮੰਗੀ 50 ਲੱਖ ਰੁਪਏ ਦੀ ਫਿਰੌਤੀ
ਮੁਲਜ਼ਮ ਨੇ ਖੁਦ ਨੂੰ ਦਸਿਆ ਪਾਕਿਸਤਾਨੀ ਨਾਗਰਿਕ
Gurdaspur News : ਗੁਰਦਾਸਪੁਰ 'ਚ 3 ਸਾਲਾ ਬੱਚੀ ਦੇ ਹੱਥ 'ਚ ਫਟਿਆ ਮੋਬਾਈਲ, ਹੋਈ ਗੰਭੀਰ ਜ਼ਖ਼ਮੀ
Gurdaspur News : ਘਰ ਦੇ ਵਿਹੜੇ ਵਿਚ ਬੈਠ ਵੇਖ ਰਹੀ ਸੀ ਵੀਡੀਓ