ਖ਼ਬਰਾਂ
ਰਿਜ਼ਰਵ ਬੈਂਕ ਦੀ ਬੈਂਕਾਂ ਨੂੰ ਜਾਰੀ ਕੀਤਾ ਸਰਕੂਲਰ, ਗਾਹਕਾਂ ਨੂੰ ਮਿਲੇਗੀ ਇਹ ਸਹੂਲਤ
ਬੈਂਕ ਕਾਰਡ ਜਾਰੀ ਕਰਦੇ ਸਮੇਂ ਗਾਹਕ ਨੂੰ ਨੈੱਟਵਰਕ ਚੁਣਨ ਦਾ ਬਦਲ ਦਿਉ : ਆਰ.ਬੀ.ਆਈ.
Women's Premier League: ਮਹਿਲਾ ਕ੍ਰਿਕਟਰ ’ਚ ਹੁਣ ਤਕ ਦੀ ਸੱਭ ਤੋਂ ਤੇਜ਼ ਗੇਂਦਬਾਜੀ ਕਰ ਦੱਖਣੀ ਅਫਰੀਕਾ ਦੀ ਸ਼ਬਨੀਮ ਨੇ ਰਚਿਆ ਇਤਿਹਾਸ
ਇਹ ਪਹਿਲੀ ਵਾਰ ਹੈ ਕਿ ਮਹਿਲਾ ਕ੍ਰਿਕਟ 'ਚ ਕਿਸੇ ਗੇਂਦਬਾਜ਼ ਨੇ 130 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਦੀ ਰਫਤਾਰ ਨਾਲ ਗੇਂਦਬਾਜ਼ੀ ਕੀਤੀ ਹੈ।
Punjab News: ਲੰਮੇ ਸਮੇਂ ਤੋਂ ਪਲਾਟ ਦਾ ਕਬਜ਼ਾ ਨਾ ਦੇਣ ਦਾ ਮਾਮਲਾ; ਬਾਜਵਾ ਡਿਵੈਲਪਰਜ਼ ਨੂੰ ਵਿਆਜ ਸਮੇਤ ਦੇਣਾ ਹੋਵੇਗਾ ਰਿਫੰਡ
ਚੰਡੀਗੜ੍ਹ ਖਪਤਕਾਰ ਕਮਿਸ਼ਨ ਨੇ ਕਿਹਾ, ‘ਮਿਹਨਤ ਦੀ ਕਮਾਈ ਰੱਖਣ ਦਾ ਕੋਈ ਅਧਿਕਾਰ ਨਹੀਂ’
Ludhiana News: ਲੁਧਿਆਣਾ ਦੇ ਸੰਸਦ ਮੈਂਬਰ ਸਮੇਤ 4 ਕਾਂਗਰਸੀਆਂ ਨੂੰ ਮਿਲੀ ਜ਼ਮਾਨਤ
Ludhiana News: ਗ੍ਰਿਫ਼ਤਾਰੀ ਤੋਂ ਬਾਅਦ ਨਾਭਾ ਜੇਲ੍ਹ ’ਚ ਬੰਦ, ਨਿਗਮ ਦਫ਼ਤਰ ਨੂੰ ਤਾਲਾ ਲਾਉਣ ’ਤੇ ਹੋਈ ਐੱਫ.ਆਈ.ਆਰ
Chandigarh News: 15 ਸਾਲਾਂ ਤੋਂ ਅਪਣੇ ਫਲੈਟ ਦੀ ਉਡੀਕ ਕਰ ਰਹੇ ਮੁਲਾਜ਼ਮਾਂ ਨੂੰ ਝਟਕਾ; 2008 ਦੀ ਕਰਮਚਾਰੀ ਆਵਾਸ ਯੋਜਨਾ ਰੱਦ
2008 ਵਿਚ ਪ੍ਰਸ਼ਾਸਨ ਨੇ ਸਕੀਮ ਲਈ ਕੱਢਿਆ ਸੀ ਡਰਾਅ
Canada News: ਉਡਾਣ ਭਰਦੇ ਸਮੇਂ ਜਹਾਜ਼ 'ਤੇ ਡਿੱਗੀ ਅਸਮਾਨੀ ਬਿਜਲੀ, ਵੀਡੀਓ ਆਈ ਸਾਹਮਣੇ
Canada News: ਘਟਨਾ 3 ਮਾਰਚ ਦੀ ਦੱਸੀ ਜਾ ਰਹੀ
Punjab News: ਰੂਸ ਵਿਚ ਫਸੇ ਦੋ ਪੰਜਾਬੀ ਨੌਜਵਾਨ; 11 ਲੱਖ ਰੁਪਏ ’ਚ ਟੂਰਿਸਟ ਵੀਜ਼ਾ ’ਤੇ ਗਏ ਸਨ ਵਿਦੇਸ਼
ਧੱਕੇ ਨਾਲ ਸਥਾਨਕ ਫ਼ੌਜ ਵਿਚ ਭਰਤੀ ਕਰਨ ਦੇ ਇਲਜ਼ਾਮ; ਸਾਹਮਣੇ ਆਈ ਵੀਡੀਉ
NIA Raids News : ਐੱਨਆਈਏ ਵੱਲੋਂ ਪੰਜਾਬ ਸਮੇਤ ਸੱਤ ਸੂਬਿਆਂ ’ਚ ਮਾਰੇ ਛਾਪੇ
NIA Raids News : ਐੱਨਆਈਏ ਨੇ ਜਨਵਰੀ ’ਚ ਅੱਠ ਵਿਅਕਤੀਆਂ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ ਸੀ
Punjab Vidhan Sabha: ਪੰਜਾਬ ਵਿਧਾਨ ਸਭਾ ਵਿਚ ਬਜਟ 'ਤੇ ਬਹਿਸ, ਕਾਂਗਰਸ ਨੇ OPS ਦਾ ਚੁੱਕਿਆ ਮੁੱਦਾ
Punjab Vidhan Sabha: ਵਿਰੋਧੀਆਂ ਦੇ ਸਦਨ ਵਿਚ ਬੋਲਣ 'ਤੇ ਸਪੀਕਰ ਨੇ ਕੱਸਿਆ ਤੰਜ਼, ਕਿਹਾ ਕਾਨਵੈਂਟ ਸਕੂਲ ਵਿਚ ਇਹੀ ਸਿਖਾਇਆ ਜਾਂਦਾ
Chandigarh MP Kiran Kher Cheating case : ਚੰਡੀਗੜ੍ਹ ਦੇ ਸਾਂਸਦ ਕਿਰਨ ਖੇਰ ਨਾਲ ਹੋਈ 6 ਕਰੋੜ ਦੀ ਧੋਖਾਧੜੀ
Chandigarh MP Kiran Kher Cheating case : ਕਿਰਨ ਖੇਰ ਅਤੇ ਚੈਤੰਨਿਆ ਅਗਰਵਾਲ ਵਿਚਾਲੇ ਸਮਝੌਤਾ; ਕੇਸ ਰੱਦ ਕਰਨ ਦੀ ਕਾਰਵਾਈ ਹੋਈ ਸ਼ੁਰੂ