ਖ਼ਬਰਾਂ
Punjab News: PRTC ਚੇਅਰਮੈਨ ਵਲੋਂ ਲੁਧਿਆਣਾ ਡਿਪੂ ਦਾ ਸਬ ਇੰਸਪੈਕਟਰ ਅਤੇ ਕੰਡਕਟਰ ਮੁਅੱਤਲ
ਚਾਰ ਹੋਰ ਮੁਲਾਜ਼ਮਾਂ ਦੀ ਵੀ ਕੀਤੀ ਗਈ ਜਵਾਬਤਲਬੀ
ਅਮਰੀਕੀ ਫੌਜੀ ਜਹਾਜ਼ਾਂ ਨੇ ਗਾਜ਼ਾ ’ਚ ਲਗਭਗ 38,000 ਭੋਜਨ ਦੇ ਪੈਕੇਟ ਸੁੱਟੇ
ਗਾਜ਼ਾ ਦੀ 23 ਲੱਖ ਆਬਾਦੀ ਵਿਚੋਂ ਇਕ ਚੌਥਾਈ ਲੋਕ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ
Punjab News: ਕੈਬਨਿਟ ਮੰਤਰੀ ਜਿੰਪਾ ਨੇ ਪਿੰਡ ਬਜਵਾੜਾ ਤੇ ਕਿਲਾ ਬਰੂਨ ’ਚ ਸੀਵਰੇਜ਼ ਸਿਸਟਮ ਪ੍ਰੋਜੈਕਟ ਦੀ ਕਰਵਾਈ ਸ਼ੁਰੂਆਤ
3082.77 ਲੱਖ ਰੁਪਏ ਦੀ ਲਾਗਤ ਨਾਲ ਉਕਤ ਦੋਵੇਂ ਪਿੰਡਾਂ ’ਚ ਸੀਵਰੇਜ ਸਿਸਟਮ ਪਾਉਣ ਦਾ ਕਾਰਜ ਡੇਢ ਸਾਲ ’ਚ ਹੋਵੇਗਾ ਪੂਰਾ
ਬੈਂਗਲੁਰੂ ਧਮਾਕਾ ਮਾਮਲਾ: ਚਾਰ ਲੋਕ ਹਿਰਾਸਤ ’ਚ, ਅਪਰਾਧੀਆਂ ਦੀਆਂ ਗਤੀਵਿਧੀਆਂ ਕੈਮਰੇ ’ਚ ਰੀਕਾਰਡ
ਪੁਲਿਸ ਨੇ ਮੀਡੀਆ ਨੂੰ ਕਿਆਸੇ ਨਾ ਲਗਾਉਣ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ
Punjab Weather News: ਪੰਜਾਬ ਦੇ ਕਈ ਇਲਾਕਿਆਂ ਵਿਚ ਹੋਈ ਗੜੇਮਾਰੀ; ਕਿਸਾਨਾਂ ਦੀ ਵਧੀ ਚਿੰਤਾ
ਬਠਿੰਡਾ ਦੇ ਖੇਤਾਂ 'ਚ ਡਿੱਗੇ ਬਰਫ਼ ਦੇ ਗੋਲੇ
Supreme Court News: ਧਾਰਾ 21 ਸੰਵਿਧਾਨ ਦੀ ਆਤਮਾ ਹੈ, ਨਾਗਰਿਕਾਂ ਦੀ ਆਜ਼ਾਦੀ ਸਰਵਉੱਚ ਹੈ: ਸੁਪਰੀਮ ਕੋਰਟ
ਅਦਾਲਤ ਨੇ ਕਿਹਾ ਕਿ ਜੇਕਰ ਹਾਈ ਕੋਰਟ ਇਸ ਨਾਲ ਜੁੜੇ ਮਾਮਲਿਆਂ ’ਤੇ ਤੇਜ਼ੀ ਨਾਲ ਫੈਸਲਾ ਨਹੀਂ ਕਰਦੀ ਤਾਂ ਵਿਅਕਤੀ ਇਸ ਕੀਮਤੀ ਅਧਿਕਾਰ ਤੋਂ ਵਾਂਝਾ ਰਹਿ ਜਾਵੇਗਾ।
ਕ੍ਰਿਕੇਟ ਮੈਚ ਵੇਖਣ ਦੇ ਚੱਕਰ ’ਚ ਵਾਪਰਿਆ ਰੇਲ ਹਾਦਸਾ, ਜਾਣੋ ਆਂਧਰ ਪ੍ਰਦੇਸ਼ ’ਚ ਦੋ ਰੇਲ ਗੱਡੀਆਂ ਦੀ ਟੱਕਰ ਬਾਰੇ ਕੀ ਬੋਲੇ ਰੇਲ ਮੰਤਰੀ
ਅਜਿਹੀਆਂ ਪ੍ਰਣਾਲੀਆਂ ਸਥਾਪਤ ਕਰ ਰਹੇ ਹਾਂ ਜੋ ਇਹ ਯਕੀਨੀ ਕਰ ਸਕਦੀਆਂ ਹਨ ਕਿ ਪਾਇਲਟ ਅਤੇ ਸਹਾਇਕ ਪਾਇਲਟ ਦਾ ਧਿਆਨ ਨਾ ਭਟਕੇ : ਵੈਸ਼ਣਵ
ਹਿਮਾਚਲ ਪ੍ਰਦੇਸ਼ ਦੇ ਦੋ ਮੰਤਰੀਆਂ ਨੇ ‘ਤਿੱਖੀ ਬਹਿਸ’ ਤੋਂ ਬਾਅਦ ਕੈਬਨਿਟ ਦੀ ਬੈਠਕ ਅੱਧ ਵਿਚਾਲੇ ਛੱਡੀ : ਸੂਤਰ
ਡੇਢ ਘੰਟਾ ਦੇਰ ਨਾਲ ਸ਼ੁਰੂ ਹੋਈ ਬੈਠਕ, ਮੰਤਰੀਆਂ ਦੇ ਜਾਣ ਤੋਂ ਪਹਿਲਾਂ ਕੁੱਝ ਨੀਤੀਗਤ ਫੈਸਲਿਆਂ ’ਤੇ ‘ਤਿੱਖੀ ਬਹਿਸ’ ਹੋਈ
United Sikhs News: ਯੂਨਾਈਟਿਡ ਸਿੱਖਸ ਵਲੋਂ ਧਰਨੇ ਵਿਚ ਜ਼ਖ਼ਮੀ ਹੋਏ ਕਿਸਾਨਾਂ ਲਈ ਕਾਨੂੰਨੀ ਸਹਾਇਤਾ ਦਾ ਐਲਾਨ
ਵਕੀਲ ਗੁਰਮੋਹਨਪ੍ਰੀਤ ਸਿੰਘ ਕਿਸਾਨਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਯੂਨਾਈਟਿਡ ਸਿੱਖਸ ਨਾਲ ਕੰਮ ਕਰ ਰਹੇ ਹਨ।
Punjab News: ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ 165 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ
ਕੇਜਰੀਵਾਲ ਵੱਲੋਂ 829 ਆਮ ਆਦਮੀ ਕਲੀਨਿਕ ਸਥਾਪਤ ਕਰਕੇ ਸਿਹਤ ਕ੍ਰਾਂਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਦੀ ਭਰਵੀਂ ਸ਼ਲਾਘਾ