ਖ਼ਬਰਾਂ
Chandigarh Rain News: 11 ਸਾਲਾਂ ਵਿਚ ਸੱਭ ਤੋਂ ਵੱਧ ਬਾਰਸ਼ ਵਾਲਾ ਮਹੀਨਾ ਰਿਹਾ ਫਰਵਰੀ 2024
ਫਰਵਰੀ ਮਹੀਨੇ ਵਿਚ ਹੋਈ ਕੁੱਲ 57.2 ਮਿਲੀਮੀਟਰ ਬਾਰਸ਼
BCCI ਦੇ ਹੱਕ ’ਚ ਉਤਰੇ ਕਪਿਲ ਦੇਵ, ਕਿਹਾ, ‘ਕੁੱਝ ਲੋਕਾਂ ਨੂੰ ਤਕਲੀਫ਼ ਹੋਵੇਗੀ ਤਾਂ ਹੋਣ ਦਿਉ, ਦੇਸ਼ ਤੋਂ ਵਧ ਕੇ ਕੁੱਝ ਨਹੀਂ’
ਕਿਹਾ, ਰਣਜੀ ਟਰਾਫੀ ਵਰਗੇ ਪਹਿਲੇ ਦਰਜੇ ਦੇ ਟੂਰਨਾਮੈਂਟਾਂ ਨੂੰ ਬਚਾਉਣ ਲਈ ਇਹ ਜ਼ਰੂਰੀ ਕਦਮ ਹੈ
Rajasthan News: ਰਾਜਸਥਾਨ ’ਚ ਅਸਮਾਨੀ ਬਿਜਲੀ ਦਾ ਕਹਿਰ; ਵੱਖ-ਵੱਖ ਘਟਨਾਵਾਂ ਵਿਚ 5 ਲੋਕਾਂ ਦੀ ਮੌਤ
ਮ੍ਰਿਤਕਾਂ ਵਿਚ ਪਤੀ-ਪਤਨੀ ਅਤੇ ਵਿਦਿਆਰਥੀ ਵੀ ਸ਼ਾਮਲ
Ludhiana News : ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ ਛੇ ਮੈਂਬਰ ਗ੍ਰਿਫਤਾਰ
Ludhiana News : ਦੋ ਮੋਟਰਸਾਈਕਲ 20 ਮੋਬਾਈਲ ਤੇ ਹਥਿਆਰ ਵੀ ਹੋਏ ਬਰਾਮਦ
ਐਲਾਨ ਤੋਂ 9 ਮਹੀਨੇ ਬਾਅਦ ਵੀ RBI ’ਚ ਨਾ ਪਰਤ ਸਕੇ ਸਾਰੇ 2000 ਦੇ ਨੋਟ, ਜਾਣੋ ਕਿੰਨੇ ਨੋਟ ਅਜੇ ਵੀ ਲੋਕਾਂ ਦੀਆਂ ਜੇਬਾਂ ’ਚ
2,000 ਰੁਪਏ ਦੇ ਨੋਟਾਂ ’ਚੋਂ 97.62 ਫੀ ਸਦੀ ਬੈਂਕਾਂ ’ਚ ਵਾਪਸ ਆਏ : ਆਰ.ਬੀ.ਆਈ.
Abohar News: ਕਿੰਨੂਆਂ ਨਾਲ ਭਰੇ ਪਿਕਅੱਪ ਦੀ ਟਰੈਕਟਰ-ਟਰਾਲੀ ਨਾਲ ਹੋਈ ਟੱਕਰ, ਚਾਲਕ ਦੀ ਹੋਈ ਮੌਤ
Abohar News: ਤਿੰਨ ਬੱਚਿਆਂ ਦਾ ਪਿਓ ਸੀ ਮ੍ਰਿਤਕ ਨੌਜਵਾਨ
Punjab Holiday News: ਪੰਜਾਬ ਵਿਚ ਇਸ ਥਾਂ ਸੋਮਵਾਰ ਨੂੰ ਸਰਕਾਰੀ ਦਫ਼ਤਰ ਅਤੇ ਵਿੱਦਿਅਕ ਸੰਸਥਾਵਾਂ ਰਹਿਣਗੀਆਂ ਬੰਦ
ਸ੍ਰੀ ਚੋਲਾ ਸਾਹਿਬ ਦੇ ਮੇਲੇ ਦੇ ਮੱਦੇਨਜ਼ਰ ਲੋਕਲ ਛੁੱਟੀ ਦਾ ਐਲਾਨ
ਘਰੇਲੂ ਕੱਚੇ ਤੇਲ ’ਤੇ ‘ਸਬੱਬੀ ਲਾਭ ਟੈਕਸ’ ਵਧਿਆ, ਡੀਜ਼ਲ ’ਤੇ ਘਟਿਆ
ਨਵੀਂਆਂ ਦਰਾਂ 1 ਮਾਰਚ ਤੋਂ ਲਾਗੂ ਹੋ ਗਈਆਂ ਹਨ
Chandigarh: ਖੇਡ ਕੋਟੇ 'ਚ 37 ਕਾਂਸਟੇਬਲਾਂ ਦੀ ਭਰਤੀ, ਰਾਜਪਾਲ ਨੇ ਸੌਂਪੇ ਨਿਯੁਕਤੀ ਪੱਤਰ
ਕਿਹਾ- ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ
Punjab News: ਸਕੂਲ ਵੈਨ ਹੇਠਾਂ ਆਉਣ ਕਾਰਨ 3 ਸਾਲਾ ਮਾਸੂਮ ਦੀ ਮੌਤ
ਖੇਡਦੇ ਸਮੇਂ ਵਾਪਰਿਆ ਹਾਦਸਾ; ਮਾਮਲਾ ਦਰਜ