ਖ਼ਬਰਾਂ
Sikh IPS ਅਧਿਕਾਰੀ ਨੂੰ ਖਾਲਿਸਤਾਨੀ ਕਹਿਣਾ ਭਾਜਪਾ ਦਾ ਅਸਲੀ ਫਿਰਕੂ ਚਿਹਰਾ ਵਿਖਾਉਂਦਾ ਹੈ : ਮਮਤਾ
ਪਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਭਾਜਪਾ ਸ਼ਾਸਿਤ ਕਈ ਸੂਬੇ ਉਨ੍ਹਾਂ ਦੀਆਂ ਭਲਾਈ ਯੋਜਨਾਵਾਂ ਦੀ ਨਕਲ ਕਰ ਰਹੇ ਹਨ
CBI Summons Akhilesh Yadav: ਗੈਰ-ਕਾਨੂੰਨੀ ਮਾਈਨਿੰਗ ਮਾਮਲੇ ’ਚ ਸੀ.ਬੀ.ਆਈ. ਨੇ ਅਖਿਲੇਸ਼ ਯਾਦਵ ਨੂੰ ਤਲਬ ਕੀਤਾ
ਯਾਦਵ ਵਿਰੁਧ ਮਾਮਲਾ ਈ-ਟੈਂਡਰਿੰਗ ਪ੍ਰਕਿਰਿਆ ਦੀ ਕਥਿਤ ਉਲੰਘਣਾ ਕਰਦਿਆਂ ਮਾਈਨਿੰਗ ਲੀਜ਼ ਜਾਰੀ ਕਰਨ ਨਾਲ ਸਬੰਧਤ ਹੈ
Italy News: ਇਟਲੀ 'ਚ ਭਾਰਤੀ ਭਾਈਚਾਰੇ ਦੀ ਕੁੜੀ ਨੇ ਗੱਡੇ ਝੰਡੇ, ਡਿਗਰੀ 'ਚੋਂ ਹਾਸਲ ਕੀਤੇ 110/110 ਅੰਕ
Italy News: ਹਰਿਆਣਾ ਦੇ ਕਰਨਾਲ ਨਾਲ ਸੰਬੰਧਿਤ ਹੈ ਅਲੀਸ਼ਾ ਕੁਮਾਰ
Punjab News: ਪੰਜਾਬ ਦੇ ਰਾਜਪਾਲ ਨੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੂੰ ਪ੍ਰਦਾਨ ਕੀਤੀ ਡਾਕਟਰੇਟ ਦੀ ਆਨਰੇਰੀ ਡਿਗਰੀ
Punjab News: ਸਾਹਨੀ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਭਾਰਤ ਦੇ ਰਾਸ਼ਟਰਪਤੀ ਪਦਮ ਸ਼੍ਰੀ ਨਾਲ ਕਰ ਚੁੱਕੇ ਹਨ ਸਨਮਾਨਿਤ
Punjab News: ਆਧੁਨਿਕ ਸਹੂਲਤਾਂ ਨਾਲ ਲੈਸ ਗੱਡੀਆਂ ਲੋਕਾਂ ਦੀ ਹਿਫ਼ਾਜ਼ਤ ਲਈ ਹਰ ਪਲ ਮੁਸਤੈਦ ਰਹਿਣਗੀਆਂ- CM ਭਗਵੰਤ ਮਾਨ
Punjab News: CM ਭਗਵੰਤ ਮਾਨ ਨੇ 410 ਨਵੀਆਂ ਤੇ ਹਾਈਟੈੱਕ ਗੱਡੀਆਂ ਨੂੰ ਹਰੀ ਝੰਡੀ ਵਿਖਾ ਕੇ ਪੰਜਾਬ ਪੁਲਿਸ ਦੇ ਬੇੜੇ 'ਚ ਕੀਤਾ ਸ਼ਾਮਲ
Tarn Taran News: ਤਰਨਤਾਰਨ 'ਚ ਗੰਨ ਹਾਊਸ ’ਚੋਂ ਚੋਰਾਂ ਨੇ 17 ਰਾਈਫਲਾਂ, 5 ਪਿਸਟਲ, 58 ਕਾਰਤੂਸ ਕੀਤੇ ਚੋਰੀ
Tarn Taran News: ਚੋਰਾਂ ਨੇ ਕੰਧ ਪਾੜ ਕੇ ਦਿਤਾ ਵਾਰਦਾਤ ਨੂੰ ਅੰਜਾਮ
ਕਿੱਥੇ ਨਿਵੇਸ਼ ਕਰ ਰਹੇ ਹਨ ਭਾਰਤ ਦੇ ਸਭ ਤੋਂ ਅਮੀਰ ਲੋਕ? ‘17٪ ਖ਼ਰਚ ‘ਐਸ਼ੋ-ਆਰਾਮ’ ਉਤਪਾਦਾਂ ’ਤੇ’ : ਰੀਪੋਰਟ
ਪਹਿਲੀ ਤਰਜੀਹ ਲਗਜ਼ਰੀ ਘੜੀਆਂ ਹਨ, ਇਸ ਤੋਂ ਬਾਅਦ ਕਲਾਕ੍ਰਿਤੀਆਂ ਅਤੇ ਗਹਿਣੇ ਖ਼ਰੀਦੇ ਜਾਂਦੇ ਹਨ
Punjab Vigilance: ਵਿਜੀਲੈਂਸ ਵਲੋਂ ਬਿੱਲ ਦਾ ਭੁਗਤਾਨ ਕਰਨ ਬਦਲੇ 15,000 ਰੁਪਏ ਰਿਸ਼ਵਤ ਲੈਂਦਾ ESI ਕਲਰਕ ਕਾਬੂ
Punjab Vigilance; ਕਲਰਕ ਰਵਿੰਦਰ ਸਿੰਘ ਵਜੋਂ ਹੋਈ ਮੁਲਜ਼ਮ ਦੀ ਪਹਿਚਾਣ
ਪਿਛਲੇ ਸਾਲ ਭਾਰਤ ’ਚ ‘ਅਮੀਰਾਂ’ ਦੀ ਗਿਣਤੀ ’ਚ 6 ਫੀ ਸਦੀ ਵਾਧਾ, ਜਾਣੋ ਕਿੰਨੇ ਲੋਕ ਨੇ ਭਾਰਤ ’ਚ 3 ਕਰੋੜ ਡਾਲਰ ਤੋਂ ਵੱਧ ਦੀ ਜਾਇਦਾਦ ਵਾਲੇ
ਤੁਰਕੀਏ ਅਤੇ ਅਮਰੀਕਾ ਤੋਂ ਬਾਅਦ ਭਾਰਤ ’ਚ ਸਭ ਤੋਂ ਤੇਜ਼ੀ ਨਾਲ ਵਧੇ ਅਮੀਰ, ਕੁਲ ਗਿਣਤੀ ਹੋਈ 13,263
TarnTaran Drone: BSF ਤੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਤਰਨਤਾਰਨ ਤੋਂ ਸ਼ੱਕੀ ਡਰੋਨ ਕੀਤਾ ਬਰਾਮਦ
TarnTaran Drone: ਬਰਾਮਦ ਕੀਤੇ ਗਏ ਡਰੋਨ ਦੀ ਪਛਾਣ ਕਵਾਡਕਾਪਟਰ ਵਜੋਂ ਕੀਤੀ ਗਈ