ਖ਼ਬਰਾਂ
Chandrayaan-4 Launch : ਭਾਰਤ 2028 ’ਚ ਚੰਨ ’ਤੇ ਭੇਜੇਗਾ ਚੰਦਰਯਾਨ-4, ਜਾਣੋ ਕੀ ਹੋਵੇਗਾ ਮਿਸ਼ਨ
ਚੰਦਰਯਾਨ-4 350 ਕਿਲੋਗ੍ਰਾਮ ਦਾ ਰੋਵਰ ਤਾਇਨਾਤ ਕਰੇਗਾ ਜੋ ਅਪਣੇ ਪੂਰਵਗਾਮੀ ਦੇ ਮੁਕਾਬਲੇ ਵੱਡੀ ਦੂਰੀ ਤੈਅ ਕਰਨ ’ਚ ਸਮਰੱਥ ਹੋਵੇਗਾ
Himachal News: ਹਿਮਾਚਲ 'ਚ ਸਿਆਸੀ ਸੰਕਟ ਦਰਮਿਆਨ ਕਾਂਗਰਸ ਨੂੰ ਰਾਹਤ, ਵਿਕਰਮਾਦਿੱਤਿਆ ਸਿੰਘ ਨੇ ਵਾਪਸ ਲਿਆ ਅਸਤੀਫਾ
Himachal News: ਮੇਰਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ। ਮੈਂ ਹੁਣ ਇਸ 'ਤੇ ਦਬਾਅ ਨਹੀਂ ਪਾਵਾਂਗਾ।
‘ਸਪਤਸਿੰਧੂ ਸਾਹਿਤ ਮੇਲਾ’ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਗੰਭੀਰ ਵਿਚਾਰ ਚਰਚਾ
ਕਲਯੁਗ ਖਤਮ ਹੋ ਗਿਆ ਹੈ ਅਤੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਜਿਸ ਨੂੰ ਗਿਆਨ ਯੁੱਗ ਕਿਹਾ ਜਾ ਸਕਦਾ ਹੈ : ਅਮਰਜੀਤ ਗਰੇਵਾਲ
Jharkhand Train Accident: ਝਾਰਖੰਡ 'ਚ ਵੱਡਾ ਰੇਲ ਹਾਦਸਾ, ਟਰੇਨ ਦੀ ਲਪੇਟ 'ਚ ਆਉਣ ਨਾਲ 12 ਲੋਕਾਂ ਦੀ ਹੋਈ ਮੌਤ
Jharkhand Train Accident: ਅੱਧੀ ਦਰਜਨ ਦੇ ਕਰੀਬ ਲੋਕ ਜ਼ਖ਼ਮੀ
Amritsar News: ਅੰਮ੍ਰਿਤਸਰ 'ਚ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਪਰੌਂਠਾ, ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਦਰਜ
Amritsar News: ਪਰੌਂਠੇ ਦਾ ਭਾਰ 37.5 ਕਿਲੋ ਤੇ ਲੰਬਾਈ ਸੀ 4/8 ਫੁੱਟ
ਵਿਆਹੁਤਾ ਔਰਤ 6 ਮਹੀਨਿਆਂ ਤੋਂ ‘ਲਾਪਤਾ’, ‘ਪੁਲਿਸ ਗੰਭੀਰ ਨਹੀਂ’, ਐੱਸ.ਐੱਸ.ਪੀ. ਤਲਬ
ਪੰਜਾਬ ਹਾਈ ਕੋਰਟ ਨੇ ਵਾਰ-ਵਾਰ ਸਮਾਂ ਮੰਗਣ ’ਤੇ ਪੰਜਾਬ ਪੁਲਿਸ ਨੂੰ ਫਟਕਾਰ ਲਗਾਈ
Mohali Encounter News : ਮੁਹਾਲੀ 'ਚ ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁਠਭੇੜ, ਗੈਂਗਸਟਰ ਨੂੰ ਲੱਗੀ ਗੋਲੀ
Mohali Encounter News : UP ਦਾ ਰਹਿਣ ਵਾਲਾ ਹੈ ਗੈਂਗਸਟਰ ਬਨਵਾਰੀ ਲਾਲ
ਮਿਸ਼ਨ ਸੇਵਾ, ਚੰਡੀਗੜ੍ਹ ਨੇ ਪੀ.ਜੀ.ਆਈ. ਸੈਟੇਲਾਈਟ ਸੈਂਟਰ, ਸੰਗਰੂਰ ਲਈ ਐਂਬੂਲੈਂਸ ਦਾਨ ਕੀਤੀ
ਮਿਸ਼ਨ ਸੇਵਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਨੇ ਗਰੀਬ ਅਤੇ ਲੋੜਵੰਦ ਮਰੀਜ਼ਾਂ ਦੀ ਸੇਵਾ ਲਈ ਮਿਸ਼ਨ ਸੇਵਾ ਦੀ ਵਚਨਬੱਧਤਾ ਦੁਹਰਾਈ
Punjab News: ਪੰਜਾਬ ਕਾਂਗਰਸ ਵੱਲੋਂ ਸੂਬੇ ਭਰ 'ਚ ਕਿਸਾਨੀ ਬਚਾਓ ਮਾਰਚ ਕੱਢਿਆ
Punjab News: ਅਸੀਂ ਪੰਜਾਬ ਦੇ ਕਿਸਾਨ ਭਾਈਚਾਰੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਵਚਨਬੱਧ ਹਾਂ: ਰਾਜਾ ਵੜਿੰਗ
Sikh IPS ਅਧਿਕਾਰੀ ਨੂੰ ਖਾਲਿਸਤਾਨੀ ਕਹਿਣਾ ਭਾਜਪਾ ਦਾ ਅਸਲੀ ਫਿਰਕੂ ਚਿਹਰਾ ਵਿਖਾਉਂਦਾ ਹੈ : ਮਮਤਾ
ਪਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਭਾਜਪਾ ਸ਼ਾਸਿਤ ਕਈ ਸੂਬੇ ਉਨ੍ਹਾਂ ਦੀਆਂ ਭਲਾਈ ਯੋਜਨਾਵਾਂ ਦੀ ਨਕਲ ਕਰ ਰਹੇ ਹਨ