ਖ਼ਬਰਾਂ
‘ਅਲਿਫ਼ ਲੈਲਾ' ਅਤੇ ‘ਵਿਕਰਮ ਔਰ ਬੇਤਾਲ' ਦੇ ਡਾਇਰੈਕਟਰ ਪ੍ਰੇਮ ਸਾਗਰ ਨਹੀਂ ਰਹੇ
ਰਾਮਾਨੰਦ ਸਾਗਰ ਦੇ ਬੇਟੇ ਪ੍ਰੇਮ ਸਾਗਰ ਦਾ 81 ਸਾਲ ਦੀ ਉਮਰ 'ਚ ਦਿਹਾਂਤ
ਭਾਰਤ ਦੇ ਕੁੱਝ ਹੜ੍ਹ ਪ੍ਰਭਾਵਤ ਸੂਬਿਆਂ ਵਿਚ ਤਾਜ਼ਾ ਮੀਂਹ ਨੇ ਹਾਲਾਤ ਹੋਰ ਬਦਤਰ ਕੀਤੇ
ਉਤਰਾਖੰਡ 'ਚ ਬਿਜਲੀ ਪ੍ਰਾਜੈਕਟ ਦੀ ਸੁਰੰਗ 'ਚ 11 ਜਣੇ ਫਸੇ
ਪੰਚਾਇਤ ਫੰਡਾਂ ਵਿੱਚ 24.69 ਲੱਖ ਰੁਪਏ ਦੇ ਗਬਨ ਦੇ ਦੋਸ਼ ਹੇਠ ਬੀ.ਡੀ.ਪੀ.ਓ. ਅਤੇ ਸਾਬਕਾ ਸਰਪੰਚ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਲਖਬੀਰ ਸਿੰਘ ਫਿਰੋਜ਼ਪੁਰ ਦੇ ਬਲਾਕ ਘੱਲ ਖੁਰਦ ਵਿਖੇ ਤਾਇਨਾਤ ਸੀ ਬੀ.ਡੀ.ਪੀ.ਓ.
ਵਿਦੇਸ਼ੀ ਨਿਵੇਸ਼ਕਾਂ ਨੇ ਅਗੱਸਤ 'ਚ ਭਾਰਤ 'ਚੋਂ 35,000 ਕਰੋੜ ਰੁਪਏ ਕੱਢੇ
6 ਮਹੀਨਿਆਂ 'ਚ ਸੱਭ ਤੋਂ ਵੱਡੀ ਵਿਕਰੀ
ਪੰਜਾਬ ਵਿੱਚ ਭਾਜਪਾ ਨੂੰ ਹੁੰਗਾਰਾ, ਰਵਨੀਤ ਬਿੱਟੂ ਦੀ ਮੌਜ਼ੂਦਗੀ ਵਿੱਚ ਸੈਕੜੇ ਲੋਕ ਭਾਜਪਾ ਵਿੱਚ ਸ਼ਾਮਿਲ
ਪੰਜਾਬ ਸਰਕਾਰ ਨੂੰ ਮੋਦੀ ਕੋਲੋਂ ਵਿਸ਼ੇਸ਼ ਪੈਕੇਜ ਦੀ ਮੰਗ ਕਰਨੀ ਚਾਹੀਦੀ- ਬਿੱਟੂ
ਮੌਸਮ ਵਿਭਾਗ ਵੱਲੋਂ ਵੱਡੀ ਚਿਤਾਵਨੀ, ਸਤੰਬਰ ਮਹੀਨੇ 'ਚ ਪਵੇਗਾ ਰਿਕਾਰਡ ਤੋੜ ਮੀਂਹ
ਕਈ ਥਾਵਾਂ 'ਤੇ ਹੜ੍ਹ, ਜ਼ਮੀਨ ਖਿਸਕਣ ਦੀ ਚੇਤਾਵਨੀ ਦਿਤੀ ਗਰਮੀ ਵੀ ਘੱਟ ਪਏਗੀ
ਲੁਧਿਆਣਾ ਵਿੱਚ ਐਕਸਾਈਜ਼ ਡਿਪਾਰਟਮੈਂਟ ਦੀ ਵੱਡੀ ਕਾਰਵਾਈ, ਸ਼ਰਾਬ ਰੈਕੇਟ ਦਾ ਪਰਦਾਫਾਸ
106 ਖਾਲੀ ਬੋਤਲਾਂ, 39 ਪ੍ਰੀਮੀਅਮ ਬ੍ਰਾਂਡਾਂ
ਲੋਕਾਂ ਦੇ ਹੜਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ: ਕੇ.ਏ.ਪੀ ਸਿਨਹਾ
ਮੁੱਖ ਸਕੱਤਰ ਪੰਜਾਬ ਵੱਲੋਂ ਅੰਮ੍ਰਿਤਸਰ ਤੇ ਪਠਾਨਕੋਟ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਹੁਣ ਤੱਕ 14936 ਵਿਅਕਤੀ ਬਾਹਰ ਕੱਢੇ: ਹਰਦੀਪ ਸਿੰਘ ਮੁੰਡੀਆਂ
6582 ਵਿਅਕਤੀਆਂ ਨੂੰ ਰਾਹਤ ਕੈਂਪਾਂ ਵਿੱਚ ਠਹਿਰਾਇਆ ਗਿਆ
Hockey Asia Cup 2025: ਭਾਰਤ ਨੇ ਜਾਪਾਨ ਨੂੰ 3-2 ਨਾਲ ਹਰਾਇਆ
ਹਾਕੀ ਟੂਰਨਾਮੈਂਟ ਦੇ ਸੁਪਰ-4 ਵਿੱਚ ਪਹੁੰਚੀ ਭਾਰਤੀ ਟੀਮ