ਖ਼ਬਰਾਂ
Operation Sindoor: ਭਾਰਤ ਨੇ ਸਾਡੇ ਏਅਰਬੇਸ ਕੀਤੇ ਤਬਾਹ : ਉਪ ਪ੍ਰਧਾਨ ਮੰਤਰੀ ਡਾਰ
Operation Sindoor: ਕਿਹਾ, ਸਾਡੇ ਜਵਾਬੀ ਹਮਲੇ ਤੋਂ ਪਹਿਲਾਂ ਭਾਰਤ ਨੇ ਕੀਤੀ ਤੇਜ਼ ਕਾਰਵਾਈ
ਕੇਂਦਰ ਸਰਕਾਰ ਨੇ ਪੰਜਾਬ ਦੀ 4000 Crore ਦੀ ਕਰਜ਼ਾ ਹੱਦ ਕੀਤੀ ਬਹਾਲ
ਵਿੱਤੀ ਤੌਰ ’ਤੇ ਝੰਬੇ ਸੂਬੇ ਨੂੰ ਮਿਲੀ ਆਰਜ਼ੀ ਰਾਹਤ
Uttarakhand News: ਉੱਤਰਾਖੰਡ ਵਿਚ ਵੱਡਾ ਹਾਦਸਾ, ਘਰ ਦੀ ਡਿੱਗੀ ਕੰਧ, 4 ਦੀ ਮੌਤ
Uttarakhand News: ਮ੍ਰਿਤਕਾਂ ਵਿੱਚ ਮਾਪੇ ਅਤੇ ਦੋ ਬੱਚੇ ਸ਼ਾਮਲ
Chhattisgarh News: ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲਾ, ਇੱਕ ਮਹਿਲਾ ਨਕਸਲੀ ਦੀ ਮੌਤ
ਮੌਕੇ ਤੋਂ ਹਥਿਆਰ ਕੀਤੇ ਬਰਾਮਦ
Amritsar News : ਫਿਰੌਤੀ ਮੰਗਣ ਦੇ ਮਾਮਲੇ ’ਚ ਅੰਤਰਰਾਸ਼ਟਰੀ Kabaddi Player ਗ੍ਰਿਫ਼ਤਾਰ
Amritsar News : 30 ਲੱਖ ਰੁਪਏ ਦੀ ਕੀਤੀ ਗਈ ਸੀ ਮੰਗ
Himachal Landslide News: ਹਿਮਾਚਲ ਵਿੱਚ ਮੀਂਹ ਕਾਰਨ ਕਈ ਥਾਵਾਂ 'ਤੇ ਖਿਸਕੀ ਜ਼ਮੀਨ, ਸ਼ਿਮਲਾ 'ਚ ਸੜਕ ਬੰਦ
Himachal Landslide News: ਜ਼ਮੀਨ ਖਿਸਕਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਪਿਕਅੱਪ ਗੱਡੀ, ਸੂਬੇ ਵਿਚ ਅਗਲੇ 5 ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ
Rohtak News: ਰੋਹਤਕ PGI ਦੇ ਪੋਸਟਮਾਰਟਮ ਹਾਊਸ ਦੇ ਬਾਹਰ ਪੁਲਿਸ ਮੁਲਾਜ਼ਮ ਨੇ ਖ਼ੁਦ ਨੂੰ ਮਾਰੀ ਗੋਲੀ
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ
Hisar News: ਹਿਸਾਰ ਦਾ 8 ਮਹੀਨਿਆਂ ਦਾ ਮਾਸੂਮ ਦੁਨੀਆ ਦੀ ਸਭ ਤੋਂ ਖ਼ਤਰਨਾਕ ਬਿਮਾਰੀ ਤੋਂ ਪੀੜਤ, 14.50 ਕਰੋੜ ਰੁਪਏ ਦਾ ਲੱਗੇਗਾ ਟੀਕਾ
Hisar News: ਕਾਂਸਟੇਬਲ ਪਿਤਾ ਪੁੱਤ ਦੇ ਇਲਾਜ ਲਈ ਮਦਦ ਦੀ ਲਗਾ ਰਿਹਾ ਗੁਹਾਰ
Tanya Tyagi Death Canada News: ਕੈਨੇਡਾ ਵਿੱਚ ਭਾਰਤੀ ਵਿਦਿਆਰਥਣ ਦੀ ਮੌਤ, ਮਾਪਿਆਂ ਵਿਚ ਸੋਗ ਦੀ ਲਹਿਰ
Tanya Tyagi Death Canada News: ਦਿੱਲੀ ਨਾਲ ਸਬੰਧਿਤ ਸੀ ਮ੍ਰਿਤਕ
Air India Flight: ਏਅਰ ਇੰਡੀਆ 18 ਅੰਤਰਰਾਸ਼ਟਰੀ ਰੂਟਾਂ 'ਤੇ ਉਡਾਣਾਂ ਵਿੱਚ ਕਰੇਗੀ ਕਟੌਤੀ
21 ਜੂਨ ਤੋਂ 15 ਜੁਲਾਈ ਦੇ ਵਿਚਕਾਰ ਹਰ ਹਫ਼ਤੇ 38 ਅੰਤਰਰਾਸ਼ਟਰੀ ਉਡਾਣਾਂ ਘਟਾਏਗੀ