ਖ਼ਬਰਾਂ
Jammu Kashmir News: ਜੰਮੂ-ਕਸ਼ਮੀਰ ਦੇ ਪੁੰਛ ਵਿੱਚ 2 ਅਤਿਵਾਦੀ ਗ੍ਰਿਫ਼ਤਾਰ, 2 ਰਾਈਫ਼ਲਾਂ ਅਤੇ ਗੋਲਾ ਬਾਰੂਦ ਬਰਾਮਦ
Jammu Kashmir News: ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ
GNDU ਦੇ ਨਿਸ਼ਾਨੇਬਾਜ਼ਾਂ ਨੇ ਰਚਿਆ ਇਤਿਹਾਸ, ਕਜ਼ਾਕਿਸਤਾਨ 'ਚ 8 ਨਿਸ਼ਾਨੇਬਾਜ਼ਾਂ ਨੇ ਜਿੱਤੇ ਤਮਗ਼ੇ
ਕਜ਼ਾਕਿਸਤਾਨ ਦੀ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ 'ਚ ਮਾਰੀਆਂ ਮੱਲਾਂ, ਬਣਾਇਆ ਰਿਕਾਰਡ
Earthquake ਦੇ ਝਟਕਿਆਂ ਕਾਰਨ ਗੁਆਂਢੀ ਦੇਸ਼ Myanmar ਦੋ ਵਾਰ ਹਿੱਲਿਆ
ਲੋਕ ਘਬਰਾਹਟ ਵਿਚ, ਜਾਣੋ ਕਿੰਨੀ ਸੀ ਤੀਬਰਤਾ?
Mann Ki Baat 125th Episode : ਕੁਦਰਤੀ ਆਫ਼ਤਾਂ ਦੇਸ਼ ਨੂੰ ਪਰਖ ਰਹੀਆਂ ਹਨ : PM Modi
Mann Ki Baat 125th Episode : ਕਿਹਾ, ਪਿਛਲੇ ਕੁੱਝ ਹਫ਼ਤਿਆਂ ਵਿਚ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ ਹੋਈ ਭਾਰੀ ਤਬਾਹੀ
ਲਹਿਰਾਗਾਗਾ 'ਚ ਪੈ ਰਹੇ ਭਾਰੀ ਮੀਂਹ ਕਾਰਨ ਡਿੱਗੀ ਮਕਾਨ ਦੀ ਛੱਤ
ਮਾਂ ਕਰਮਜੀਤ ਕੌਰ ਦੀ ਹੋਈ ਮੌਤ, ਧੀ ਹੋਈ ਜ਼ਖਮੀ
ਮਾਤਾ ਵੈਸ਼ਨੋ ਦੇਵੀ ਯਾਤਰਾ ਲਗਾਤਾਰ 6ਵੇਂ ਦਿਨ ਵੀ ਰਹੀ ਮੁਲਤਵੀ
ਪੰਜਾਬ ਵਿਚ ਵੀ ਲਗਾਤਾਰ ਪੈ ਰਿਹੈ ਭਾਰੀ ਮੀਂਹ
Vaishno Devi Yatra News: ਵੈਸ਼ਨੋ ਦੇਵੀ ਯਾਤਰਾ ਦੌਰਾਨ ਇਕੋ ਪਰਿਵਾਰ ਦੇ 6 ਲੋਕਾਂ ਦੀ ਮੌਤ ਜ਼ਮੀਨ, ਖਿਸਕਣ ਕਾਰਨ ਗਈ ਜਾਨ
ਦਿੱਲੀ ਦੇ ਬੁਰਾੜੀ ਇਲਾਕੇ ਨਾਲ ਸਬੰਧਿਤ ਸਨ ਮ੍ਰਿਤਕ
India-China News : ਆਪਸੀ ਵਿਸ਼ਵਾਸ ਦੇ ਆਧਾਰ 'ਤੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ : ਮੋਦੀ ਨੇ ਸ਼ੀ ਨੂੰ ਕਿਹਾ
India-China News : ਭਾਰਤ ਤੇ ਚੀਨ ਦੇ ਦੁਵੱਲੇ ਸਬੰਧਾਂ ਨੂੰ ਮੁੜ ਊਰਜਾ ਦੇਣ ਲਈ ਕੀਤੀ ਵਿਆਪਕ ਗੱਲਬਾਤ
Bank ਧੋਖਾਧੜੀ ਮਾਮਲੇ 'ਚ ਈਡੀ ਨੇ ਕੀਤੀ ਵੱਡੀ ਕਾਰਵਾਈ
7 ਕਰੋੜ ਰੁਪਏ ਦੀਆਂ ਲਗਜ਼ਰੀ ਕਾਰਾਂ ਸਮੇਤ ਗਹਿਣੇ ਅਤੇ ਨਕਦੀ ਜ਼ਬਤ
Fazilka ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਫੌਜ ਵੱਲੋਂ ਰਾਹਤ ਕਾਰਜ ਜਾਰੀ
ਭਾਰਤੀ ਫੌਜ, ਸਿਵਲ ਪ੍ਰਸ਼ਾਸਨ ਤੇ ਐਨ.ਡੀ.ਆਰ.ਐਫ. ਮਿਲ ਕੇ ਕਰ ਰਹੇ ਨੇ ਕੰਮ